Nojoto: Largest Storytelling Platform

ਮੈ ਆਪਣਿਆ ਵਲੋ ਸਤਾਇਆ ਗਿਆ ਹਾ,

           ਮੈ ਆਪਣਿਆ ਵਲੋ ਸਤਾਇਆ ਗਿਆ ਹਾ, 
           ਮੈ ਗੁਸੇਖੋਰ ਨਹੀ ਸੀ ਬਣਾਇਆ ਗਿਆ ਹਾ,
           ਹੁਣ ਨਹੀ ਕਰਦਾ ਇਤਬਾਰ ਕਿਸੇ ਉਤੇ ਵੀ, 
           ਜਦੋ ਦਾ ਧੋਖਿਆ ਨਾਲ ਸਮਝਾਇਆ ਗਿਆ ਹਾ,
           ਚੁਕਦੇ ਰਹੇ ਉਹ ਫਾਇਦਾ ਸਾਡੇ ਜਜ਼ਬਾਤਾ ਦਾ, 
           ਆਵਦਿਆ ਹੱਥੋ ਹੀ ਰਵਾਇਆ ਗਿਆ ਹਾ,
           ਸੱਮਝਦਾ ਸੀ, ਆਵਦੇ ਉਹ ਸਮਝਣਗੇ ਮੈਨੂੰ, 
           ਉਹਨਾ ਵੱਲੋ ਵੀ, ਮੈ ਸਮਝਾਇਆ ਗਿਆ ਹਾ।

©Jajbaati sidhu
  #lifesad