Nojoto: Largest Storytelling Platform

ਨਾ ਸਮਝੇ ਆ ਨਾ ਸਮਝੀਆਂ ਕਰਦੇ ਆ ਇਕ ਤੂੰ ਹੀ ਆ ਮਿੱਠੀਏ ਅਸਾ

ਨਾ ਸਮਝੇ ਆ ਨਾ ਸਮਝੀਆਂ ਕਰਦੇ ਆ
ਇਕ ਤੂੰ ਹੀ ਆ ਮਿੱਠੀਏ 
ਅਸਾਂ ਗੱਲ ਜਿਹਦੇ ਨਾਲ ਕਰਦੇ 
ਹੱਸਦੇ ਖੇਡਦੇ ਸੀ ਆਪਣੇ ਆਪ ਚ ਜਿਉਦੇ  ਆ
ਜਿੰਦਣ ਦੀ ਤੂੰ ਮਿਲ ਗੲੀ 
ਹੁਣ ਤੇਰੇ ਤੇ ਮਰਦੇ ਆ 
ਕਹਿੰਦੇ ਨੇ ਸੱਤ ਜਨਮ ਹੁੰਦੇ 
ਮੈਨੂੰ ਸੱਤ ਜਨਮਾਂ ਦਾ ਤਾਂ ਪਤਾ ਨੀ
ਇਸ ਜਨਮ ਵਿੱਚ ਜਿਉਂਦਾ 
ਤੇਰੇ ਨਾਲ ਕਰਕੇ ਪਿਆਰ ਕਮਲੀਏ 
ਕੁਰਬਾਨ ਜਾਂਦੇ ਆ 
ਲਿਖਤ 👉 ਸਿਮਰ ਭੁੱਲਾਰਾਈ ✍️ likhat 👉simar bhulla rai ✍️
ਨਾ ਸਮਝੇ ਆ ਨਾ ਸਮਝੀਆਂ ਕਰਦੇ ਆ
ਇਕ ਤੂੰ ਹੀ ਆ ਮਿੱਠੀਏ 
ਅਸਾਂ ਗੱਲ ਜਿਹਦੇ ਨਾਲ ਕਰਦੇ 
ਹੱਸਦੇ ਖੇਡਦੇ ਸੀ ਆਪਣੇ ਆਪ ਚ ਜਿਉਦੇ  ਆ
ਜਿੰਦਣ ਦੀ ਤੂੰ ਮਿਲ ਗੲੀ 
ਹੁਣ ਤੇਰੇ ਤੇ ਮਰਦੇ ਆ 
ਕਹਿੰਦੇ ਨੇ ਸੱਤ ਜਨਮ ਹੁੰਦੇ 
ਮੈਨੂੰ ਸੱਤ ਜਨਮਾਂ ਦਾ ਤਾਂ ਪਤਾ ਨੀ
ਇਸ ਜਨਮ ਵਿੱਚ ਜਿਉਂਦਾ 
ਤੇਰੇ ਨਾਲ ਕਰਕੇ ਪਿਆਰ ਕਮਲੀਏ 
ਕੁਰਬਾਨ ਜਾਂਦੇ ਆ 
ਲਿਖਤ 👉 ਸਿਮਰ ਭੁੱਲਾਰਾਈ ✍️ likhat 👉simar bhulla rai ✍️