ਉਹਦੇ ਝੂਠੇ ਬੋਲਾਂ ਨੂੰ ਮੈਂ ਸੱਚੇ ਕੌਲ ਕਰਾਰ ਸਮਝ ਬੈਠਾ ਉਹਨੇ ਪਿਆਰ ਨਾਲ ਕੀ ਬੁਲਾਇਆ ਮੈਂ ਉਹਦੇ ਉੱਤੋਂ ਸਭ ਵਾਰ ਬੈਠਾ ਉਹਨੂੰ ਚਾਹਤ ਸੀ ਕਿਸੇ ਹੋਰ ਦੀ ਤੇ ਮੈਂ ਖ਼ੁਦ ਲਈ ਉਹਨੂੰ ਬੇਕਰਾਰ ਸਮਝ ਬੈਠਾ ਉਏ ਉਹ ਟਾਇਮਪਾਸ ਕਰਦੀ ਰਹੀ ਤੇ ਮੈਂ ਉਹਦੇ ਟਾਈਮਪਾਸ ਨੂੰ ਪਿਆਰ ਸਮਝ ਬੈਠਾ.....!!✍ Mushku ਟਾਇਮ ਪਾਸ....!!#ManiMushku