ਮੰਜ਼ਰ ਮੇਰੀ ਤਬਾਹੀ ਤੋਂ ਪਹਿਲਾਂ, ਸੋਹਣਾ ਇੰਨਾ ਸੀ ਕੇ ਦਿਲ ਕਮਲੇ ਨੇ ਬਚਣਾ ਚਾਇਆ ਹੀ ਨਹੀਂ। ਭੁਲਾ ਵੀ ਦਿੰਦੇ ਤੈਨੂੰ ਏਡਾ ਵੱਡੀ ਵੀ ਗੱਲ ਨਹੀਂ ਸੀ , ਕੱਢਣੇ ਲਈ ਤੈਨੂੰ ਦਿੱਲ ਚੋਂ ਜ਼ੋਰ ਮੈ ਲਾਇਆ ਹੀ ਨਹੀਂ। ✍ਤੇਰਾ ਸਿੱਧੂ #heartbroken #nojoto #sadqouets