Nojoto: Largest Storytelling Platform

ਤੇਰੇ ਕੰਮ ਆਉ ਪੁੰਨ, ਦਾਨ ਜੇ ਕੋਈ ਕਰ ਗਿਆ ਤੈਨੂੰ ਇੱਕ ਨੀ ਰ

ਤੇਰੇ ਕੰਮ ਆਉ ਪੁੰਨ, ਦਾਨ
ਜੇ ਕੋਈ ਕਰ ਗਿਆ
ਤੈਨੂੰ ਇੱਕ ਨੀ ਰੱਖਣਾ ਰਾਤ
ਜਦੋਂ ਤੂੰ ਮਰ ਗਿਆ
ਤੈਨੂੰ ਆਪਣਿਆ ਲਾਉਣੀ ਅੱਗ
ਅੱਗੇ ਹੋ ਹੋ ਕੇ
ਬਸ ਮਾਂ ਨੇ ਮਰਨਾ ਰੋਜ਼ ਤੇਰੇ ਲਈ ਰੋ ਰੋ ਕੇ

©Aman jassal
  #sad #alone #secrat #jindgi #insaan #nojoto #ਘੜੂੰਆਂ #gharuan #jindgi #himmt
amanjassal8793

Aman jassal

Bronze Star
New Creator

#SAD #alone #secrat #jindgi #Insaan nojoto #ਘੜੂੰਆਂ #gharuan #jindgi #Himmt #Society

2,503 Views