Nojoto: Largest Storytelling Platform

ਨਸੀਬਾਂ ਨਾਲ ਜੋ ਮਿਲਦਾ ਹੈ ਜੱਗ 'ਤੇ , ਹਕੀਕੀ ਇਸ਼ਕ ਹੁੰਦੈ

ਨਸੀਬਾਂ ਨਾਲ ਜੋ ਮਿਲਦਾ ਹੈ ਜੱਗ 'ਤੇ ,
ਹਕੀਕੀ ਇਸ਼ਕ ਹੁੰਦੈ ਖ਼ੈਰ ਵਰਗਾ ।
ਜ਼ਮਾਨਾ ਲੱਖ ਸੋਹਣੇ ਤੋਂ ਵੀ ਸੋਹਣਾ ,
ਨਹੀਂ ਦਿਲਬਰ ਮੇਰੇ ਦੇ ਪੈਰ ਵਰਗਾ ।
Mandeep Ludhiana Ishq ishq ishq
ਨਸੀਬਾਂ ਨਾਲ ਜੋ ਮਿਲਦਾ ਹੈ ਜੱਗ 'ਤੇ ,
ਹਕੀਕੀ ਇਸ਼ਕ ਹੁੰਦੈ ਖ਼ੈਰ ਵਰਗਾ ।
ਜ਼ਮਾਨਾ ਲੱਖ ਸੋਹਣੇ ਤੋਂ ਵੀ ਸੋਹਣਾ ,
ਨਹੀਂ ਦਿਲਬਰ ਮੇਰੇ ਦੇ ਪੈਰ ਵਰਗਾ ।
Mandeep Ludhiana Ishq ishq ishq