Nojoto: Largest Storytelling Platform

ਬੜੀ ਸ਼ਿੱਦਤ ਨਾਲ ਤੈਨੂੰ ਚਾਹਿਆ ਸੀ,, ਤੂੰ ਕਦ ਆਪਣੀ ਜੇਈ ਹੋਗ

ਬੜੀ ਸ਼ਿੱਦਤ ਨਾਲ ਤੈਨੂੰ ਚਾਹਿਆ ਸੀ,,
ਤੂੰ ਕਦ ਆਪਣੀ ਜੇਈ ਹੋਗਈ ਏ ਸਮਝ ਨਾ ਆਇਆ ਸੀ,,
ਤੇਰੇ ਜੇਹਨ ਚ ਕੁਛ ਵੀ ਹੈਨੀ ਐਵੇਂ ਦਿਲ ਸਮਝਾਲਾਗੇ,,
ਜੇ ਤੂੰ ਨਾ ਮਿਲੀ ਕੋਇਨੀ,,ਆਪਣੇ ਰਬ ਨਾਲ ਦਿਲ ਵਟਾਲਾਂਗੇ,,, Nope,,
ਬੜੀ ਸ਼ਿੱਦਤ ਨਾਲ ਤੈਨੂੰ ਚਾਹਿਆ ਸੀ,,
ਤੂੰ ਕਦ ਆਪਣੀ ਜੇਈ ਹੋਗਈ ਏ ਸਮਝ ਨਾ ਆਇਆ ਸੀ,,
ਤੇਰੇ ਜੇਹਨ ਚ ਕੁਛ ਵੀ ਹੈਨੀ ਐਵੇਂ ਦਿਲ ਸਮਝਾਲਾਗੇ,,
ਜੇ ਤੂੰ ਨਾ ਮਿਲੀ ਕੋਇਨੀ,,ਆਪਣੇ ਰਬ ਨਾਲ ਦਿਲ ਵਟਾਲਾਂਗੇ,,, Nope,,