Nojoto: Largest Storytelling Platform

ਰਾਤੀਂ ਨੀਂਦ ਵਿਚ ਪਤਾ ਨਹੀਂ ਕਿੰਝ ਲਿਆ ਸੀ ਤੇਰਾ ਨਾਮ ਸੀਂ,

ਰਾਤੀਂ ਨੀਂਦ ਵਿਚ ਪਤਾ ਨਹੀਂ 
ਕਿੰਝ ਲਿਆ ਸੀ ਤੇਰਾ ਨਾਮ ਸੀਂ,
ਸੁਬਹ ਹੋਈ ਤਾਂ ਹੋ ਗਏ 
ਸਾਰੇ ਟੱਬਰ ਵਿਚ ਬਦਨਾਮ ਸੀਂ,
ਇਸ਼ਕ ਤੇਰੇ ਦੇ ਸਦਕੇ 
ਸਾਰੇ ਸ਼ਹਿਰ ਚ ਸਾਡੀ ਚਰਚਾ ਹੈ,
ਵਰਨਾ ਕੌਣ ਸਾਨੂੰ ਪੁੱਛਦਾ ਸੀ
 ਤੇਰਾ ਜਗਰਾਜ ‌ਬੈਠਾ  ਗੁਮਨਾਮ ਸੀਂ,
Tera@jagraj ..!!

©Jagraj Sandhu #ਹਰਫ਼ ਦਾਨਗੜੵੀਆ , Deep Sandhu ,#ਹਰਪ੍ਰੀਤ ਸਿੰਘ #shagun suman ,#kadvasra ,#Lovely Kour #jagrajsandhu #Tera #saath #Meri #Zindagi