Nojoto: Largest Storytelling Platform

( ਇੱਥੇ ) ਹੋ ਚੱਲੇ ਨੇ ਅੱਜਕਲ ਜਮੀਰ ਵਿਕਾਉ ਇੱਥੇ , ਆਪਣੇ ਮ

( ਇੱਥੇ )
ਹੋ ਚੱਲੇ ਨੇ ਅੱਜਕਲ ਜਮੀਰ ਵਿਕਾਉ ਇੱਥੇ ,
ਆਪਣੇ ਮੂੰਹੋ ਕਹੀ ਗੱਲ ਤੇ ਰਿਹਾ ਨਾ ਟਿਕਾਉ ਇੱਥੇ ,,
ਦਿਲ ਦਾ ਹਾਲ ਸਾਂਝਾ ਕੋਈ ਨਾ ਕਰਦਾ ,
ਸਿਆਸਤ ਦੀ ਤਵੀ ਤੇ ਲੀਡਰ ਨੇ ਰੋਟੀ ਪਕਾਉ ਇੱਥੇ ,,
ਕੌਮੀ ਮੁੱਦੇ ਦੱਬ ਦਿੰਦੀਆ ਮੁੱਦੇ ਨਵੇ ਹੀ ਛੇੜਕੇ  ,
ਸਰਕਾਰਾਂ ਵੀ ਹੋ ਗਈਆਂ ਨੇ ਸੀਰੇ ਦੀ ਚਰਾਉ ਇੱਥੇ ,,
ਬਾਗੀ ਬਣਾ ਛੱਡੇ ਥੋਡੇ ਪੈਦਾ ਕੀਤੇ ਹਾਲਾਤਾਂ ਨੇ ,
ਕਦੇ ਤਾਂ ਖੂਨ ਬਗਾਵਤੀ ਰੰਗ ਆਪਣਾ ਵਿਖਾਉ ਇੱਥੇ ,,
ਓ ਭੱਜਣੇ ਨੂੰ ਮਿਲਣੇ ਨਹੀਂ ਰਾਹ ਤੁਹਾਨੂੰ ,
ਜਦੋਂ ਇੱਕਜੁਟੱਤਾ ਲੈ ਕੇ ਡਾਂਗ ਭੱਜਾਉ ਇੱਥੇ ,,
ਤੱਤੀ ਤਸੀਰ ਵਾਲੀ ਆ ਕਲਮ 'ਮਲੰਗ' ਦੀ ,
ਸੇਕ ਜਿਹਦਾ ਕੌਮ ਨੂੰ ਇੱਕ ਦਿਨ ਜਗਾਉ ਇੱਥੇ ,, #born_to_write
#here
#rebel_thoughts  
#wakeupwakeup 
#dirtypolitics

mastmalang4173

mast malang

New Creator