Nojoto: Largest Storytelling Platform

ਡੁੱਬ ਗਿਆ ਸੀ ਤੇਰੇ ਇਸ਼ਕ ਦੇ ਵਿੱਚ, ਸਿੱਖ ਲਈ ਵੀ ਤਾਰੀ ਲਾਉਣ

ਡੁੱਬ ਗਿਆ ਸੀ ਤੇਰੇ ਇਸ਼ਕ ਦੇ ਵਿੱਚ, ਸਿੱਖ ਲਈ ਵੀ ਤਾਰੀ ਲਾਉਣੀ ਮੇਂ, ਸੋਚੀ ਨਾ ਡੁੱਬ ਮਰ ਗਿਆ ਹੋਣਾ, ਲਿਖਣੀ ਸੀ ਇਸ਼ਕ ਕਹਾਣੀ ਮੇਂ।।

ਤੂ ਤਾ ਲੱਬ ਲਏ ਸੀ ਹੋਰ ਟਿਕਾਣੇ ਨੀ,
ਅਸੀ ਵੀ ਬਹਿਗੇ ਸੀ ਜਾ ਕਿਨਾਰੇ ਨੀ।।

ਗੱਲਾ ਤਾ ਕਰਦੀ ਹੋਣੀ ਸਾਡੇ ਬਾਰੇ ਆ 
ਛੱਡ ਕੇ ਤੁ ਗਈ ,
ਇਲਜ਼ਾਮ ਤਾ ਸਾਡੇ ਸਿਰ ਹੀ ਲਾਣੇ ਆ।।
lyrics shah vijay g ✍️ lyrics shah vijay g ✍️

shahvijay3901

masih Vijay

New Creator