2020 ਕਿੰਨੀਆਂ ਹੀ ਰੀਝਾਂ ਸੂਲੀ ਟੰਗ ਗਿਆ, Uni ਦਾ ਇਹ ਸਾਲ ਐਵੇਂ ਰੌਲੇ ਰੱਪੇ ਵਿਚ ਲੰਘ ਗਿਆ, ਉਤੋਂ Jashan ਦੀ ਤਿਆਰੀ ਸਾਰੀ ਰੱਦ ਹੋ ਗਈ,, Online ਕਲਾਸਾਂ ਦੀ ਟੈਂਸ਼ਨ ਵੀ ਵੱਧ ਹੋ ਗਈ, ਕਰੋਨਿਆ ਵੇ ਤੇਰੇ ਵਾਲੀ ਹੱਦ ਹੋ ਗਈ ਹੁਣ ਕਿੱਥੇ ਆਉਣੇ ਨੇ ਉਹ ਦਿਨ ਰੰਗਲੇ, ਕਿੱਥੇ ਪੈਣੇ ਗਿੱਧੇ ਕਿੱਥੇ ਪੈਣੇ ਭੰਗੜੇ, Last year ਐ ਸਾਡਾ ਮੂੰਹ ਕਿਤਾਬਾਂ ਵਿੱਚ ਹੋਣਾ, ਹੁਣ ਕਿੱਥੇ ਸਾਡੇ ਕੋਲੋਂ participate ਹੋਣਾ , ਨਾਂ ਬਹਿਕੇ ਪੀਤੀਆਂ ਜਾਣੀਆਂ ਨੇ arts cafe ਚਾਹਵਾਂ ਹੋ ਜਾਣੀਆਂ ਹੁਣ ਵੱਖੋ ਵੱਖ ਰਾਹਵਾਂ, ਗੱਲਾਂ ਬਾਤਾਂ ਬੱਸ ਹੁਣ ਚੇਤੇ ਰਹਿ ਜਾਣੀਆਂ, Uni ਵਾਲੇ ਦਿਨ ਬਣ ਜਾਣੇ ਨੇ ਕਹਾਣੀਆਂ, ਜਦੋਂ ਮਿਲੇ 4 ਦੋਸਤ ਬਹਿਕੇ ਹੱਸਿਆਂ ਕਰਾਂਗੇ, ਇਹ ਪਲ ਜੋ ਬਿਤਾਏ ਓਦੋਂ ਦੱਸਿਆ ਕਰਾਂਗੇ, ਭਾਵੇਂ ਲੱਖਾਂ ਹੀ ਐਥੇ ਹਾਲਾਤ ਬਦਲਣੇ ਨੇ, 'ਨਵ' uni ਲਈ ਨਾ ਤੇਰੇ ਇਹ ਜ਼ਜਬਾਤ ਬਦਲਣੇ ਨੇ #nojoto #nojotochallenge #nojotocontest #nojotopetrycontest