ਜੰਮਣ ਤੋਂ ਪਹਿਲਾਂ ਪਤਾ ਲੱਗਾ ਧੀਂ ਏ, ਤਾਂ ਮਾਪਿਆਂ ਕੁੱਖ ਦੇ ਵਿੱਚ ਮਾਰ ਦਿੱਤੀ, ਜੇ ਜਿਉਂਦੀ ਬਚਕੇ ਆਈ ਜੱਗ ਅੰਦਰ, ਤਾਂ ਮਾਪਿਆਂ ਬੋਝ ਸਮਝ ਕੇ ਪਾਲ ਦਿੱਤੀ, ਧੀਂ ਪਲ ਗਈ ਰੁੱਲਦੀ ਘੁੱੱਲਦੀ ਕਿਤੇ, ਮਾੜੀ ਨਜ਼ਰਾਂ ਦੀ ਅੱਗ ਨੇ ਸਾੜ ਦਿੱਤੀ, ਪਿਆ ਵਰ ਖ਼ਰੀਦਣਾ ਫੇਰ ਮਾਪਿਆਂ ਨੂੰ, ਜਾਂ ਕਹੀਏ ਬਲੀ ਦਾਜ ਦੀ ਚਾੜ ਦਿੱਤੀ, ਤਿੰਨ ਸੋ ਚੌਹਠ ਦਿਨ ਕਦਰ ਨਾ ਕੀਤੀ, ਮਨਾਕੇ ਵੂਮੈਨ ਡੇ ਬਸ ਗੱਲ ਸਾਰ ਦਿੱਤੀ, Dream Team @dreamteam013s #dreamteam013s #sangrur #DTWO #Respect_Womens #Save__girls