ਉਹ ਦਿਨ ਕਦੇ ਨਾ ਆਵੇਂ ਕੇ ਤੂੰ ਪਿਆਰ ਮੇਰੇ ਵਿੱਚ ਡੋਲ ਜਾਵੇ ਦਿਲ ਦੀਆ ਮੇਰੀਆਂ ਗੱਲਾਂ ਮਹਿਫਲ ਏ ਮਜ਼ਾਕ ਵਿਚ ਖੋਲ ਜਾਵੇ ਮੈ ਕਰਦੀ ਰਹਿ ਜਾਵਾਂ ਵਫਾਵਾਂ ਦੀਆਂ ਗੱਲਾਂ ਤੇ ਤੂੰ ਅਲਫਾਜ਼ ਬੇਵਫਾਈ ਦੇ ਬੋਲ ਜਾਵੇਂ #gif Write by #pkmomi