Nojoto: Largest Storytelling Platform
azaadsingh2544
  • 6Stories
  • 10Followers
  • 18Love
    0Views

Azaad Singh

  • Popular
  • Latest
  • Video
043d61a6d0b476668af418bcd15803b8

Azaad Singh

ਹਵਾ ਦੇ ਹੱਥਾਂ ਚ ਪਨਾਹ ਲਈ, ਫੁੱਲਾਂ ਦੀ ਗੰਧ ਨੇ
ਜਿਵੇਂ ਯਾਦ ਤੇਰੀ ਛੇੜ ਲਈ, ਸੋਚਾਂ ਦੀ ਤੰਦ ਨੇ
ਇਹਨਾਂ ਪੱਤਿਆਂ ਵਾਂਗ ਹੀ ਹਿਲ ਜੁਲ ਗਏ
ਨਹੀਂ ਤਾਂ ਟਾਹਣੀਆਂ ਨੂੰ ਲਗਾ ਮੇਰੇ ਸਾਹ ਬੰਦ ਨੇ।

043d61a6d0b476668af418bcd15803b8

Azaad Singh

ਹੱਥ ਕਲਮਾਂ ਫੜਾ ਦੇ, ਨਹੀਂ ਹਾਂ ਹਥਿਆਰ ਜੋਗਾ
ਮੋਹਤਾਜੀ ਕਰਨੀ ਲਾ ਦੇ, ਨਹੀਂ ਹਾਂ ਵਪਾਰ ਜੋਗਾ
ਤੇਰੇ ਉਚਰਿਆ ਹਰ ਲਫਜ਼ ਇਸ ਆਸ ਚ ਪੜ੍ਹਦਾ
"ਅਜ਼ਾਦ" ਪੜ੍ਹਦੇ ਪੜ੍ਹਦੇ ਹੋਜੇ ਤੇਰੇ ਦੀਦਾਰ ਜੋਗਾ।

043d61a6d0b476668af418bcd15803b8

Azaad Singh

Choti jhi ਮੁਲਾਕਾਤ

Choti jhi ਮੁਲਾਕਾਤ

043d61a6d0b476668af418bcd15803b8

Azaad Singh

ਮੈਂ ਨਰਮਾਈਆਂ ਕਿਉਂ ਨਹੀਂ ਰੱਖਦਾ
 ਫਿਰ ਤੂੰ ਪੁੱਛਣਾ ਈ,
 ਫਿਰ ਨਾ ਆਖੀਂ ਦਸਿਆ ਨਹੀਂ। 

ਨਾ ਕਰ ਬੇਕਦਰਾਂ ਯਾਰਾ ਨਹੀਂ ਤੇ 
ਏਦਾਂ ਰਿਸ਼ਤਾ ਟੁੱਟਣਾ ਈ, 
ਫਿਰ ਨਾ ਅੱਖੀਂ ਦਸਿਆ ਨਹੀਂ। #

#

043d61a6d0b476668af418bcd15803b8

Azaad Singh

I have been started

I have been started

043d61a6d0b476668af418bcd15803b8

Azaad Singh

Bikram Azaad


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile