Nojoto: Largest Storytelling Platform
kiranshah3685
  • 10Stories
  • 155Followers
  • 174Love
    232Views

Kiran Shah

  • Popular
  • Latest
  • Video
0d672162fedcc179463f79ae5cc936d8

Kiran Shah

https://youtu.be/fixEeq9aEnE

https://youtu.be/fixEeq9aEnE

0d672162fedcc179463f79ae5cc936d8

Kiran Shah

ਉਡੀਕ

ਤੈਨੂੰ ਪਤਾ !
ਕਿੰਨਾ ਕੁਝ ਲਿਖਿਆ,
ਪਿਆ ਹੈ।
ਮੇਰੇ ਦਿਲ ਦੀਆਂ,
ਚਾਰ ਦੀਵਾਰਾਂ ਤੇ।
ਤੈਨੂੰ ਜਦ ਜ਼ਿੰਦਗੀ ਦੀ,
ਭੱਜ ਦੌੜ ਤੋਂ ਵਿਹਲ ਮਿਲੀ।
ਤਾਂ ਆਣਕੇ ਪੜ੍ਹ ਲਈ।
ਮੈਂ ਤੇਰਾ ਇੰਤਜ਼ਾਰ,
ਕਰਾਂਗੀ।
ਦਿਲ ਦੀਆਂ ਦੀਵਾਰਾਂ,
ਢਹਿ ਜਾਣ ਤੀਕ।

ਕਿਰਨ ਸ਼ਾਹ ਰਚਨਾ

0d672162fedcc179463f79ae5cc936d8

Kiran Shah

ਈਦ 

ਆ ਇਕਰਾਰ ਕਰੀਏ,
ਇੱਕ ਦੂਜੇ ਤਾਹੀਂ ਮਿਲਣੇ ਦਾ,
ਤੂੰ ਈਦ ਮੁਬਾਰਕ ਕਹੀ,
ਮੈਂ ਗੱਲ ਲੱਗ ਜਾਵਾਂਗੀ।

ਕਿਰਨ ਸ਼ਾਹ ਰਚਨਾ

0d672162fedcc179463f79ae5cc936d8

Kiran Shah

https://www.videoder.net/media?mode=2&url=https://m.facebook.com/100008898676412/videos/2065641723742430/?app=fbl

https://www.videoder.net/media?mode=2&url=https://m.facebook.com/100008898676412/videos/2065641723742430/?app=fbl

0d672162fedcc179463f79ae5cc936d8

Kiran Shah

ਕਿਸਮਤ

ਤੈਨੂੰ ਪਤਾ!
ਕਿੰਨੀ ਗਹਿਰਾਈ ਹੈ।
ਤੇਰੀ ਮੁਹੱਬਤ 'ਚ,
ਮੈਂ ਚਾਅ ਕੇ ਵੀ,
ਵੱਖ ਨਹੀਂ ਕਰ ਸਕਦੀ।
ਮੇਰੇ ਪਿੱਛੇ ਪਿੱਛੇ ਆਉਂਦੀ,
ਮੇਰਾ ਪਿੱਛਾ ਕਰਦੀ।
ਤੇਰੀ ਗੂੰਗੀ ਬੋਲੀ ਜਿਹੀ
ਮੁਹੱਬਤ।
ਤੇ ਮੈਂ ਲਿਖਦੀ ਰਹਿੰਦੀ ਹਾਂ,
ਤੇਰਾ ਨਾਂ ਕਿਸਮਤ ਦੀਆਂ ,
ਲਕੀਰਾਂ ਤੇ।
ਅਪਣੀ ਕਿਸਮਤ ਅਜਮਾਉਣ ,
ਦੇ ਲਈ।

ਕਿਰਨ ਸ਼ਾਹ ਰਚਨਾ

0d672162fedcc179463f79ae5cc936d8

Kiran Shah

ਦਰਦ 

ਜਿਸ ਤਨ ਲੱਗੇ,
ਦਰਦ ਉਹੀਓ ਜਾਣੇ, 
ਪੀੜ ਦਰਦ ਦੀ,
ਰੱਬ ਹੀ ਪਹਿਚਾਣੇ,
ਰੱਬ ਬਿਨ 
ਦਰਦਾਂ ਦਾ ਹੱਲ ਨਹੀਂ।
ਛੱਡ ਦਿਲਾਂ,
ਦਰਦ ਸੁਣਾਉਣੇ,
ਲੋਕ  ਤਾਂ ਕਹਿ ਦੇਂਦੇ, 
ਚੱਲ ਕੋਈ ਗੱਲ ਨਹੀਂ ।

----- ਕਿਰਨ ਸ਼ਾਹ ਰਚਨਾ

0d672162fedcc179463f79ae5cc936d8

Kiran Shah

#Flute
0d672162fedcc179463f79ae5cc936d8

Kiran Shah

ਰੂਹ ਦੀ ਰੂਹ ਨਾਲ ਦੋਸਤੀ,
ਤੋੜਕੇ ਵਿਖਾ।
ਨੈਣਾਂ ਚੋਂ ਹੰਝੂ ਖਾਰੇ ਤੂੰ,
ਰੋੜਕੇ ਵਿਖਾ।
ਟੁੱਟਾ ਦਿਲ ਜੇ ਫਿਰ ਤੋਂ,
ਜੋੜਕੇ ਵਿਖਾ।
ਯਾਦਾਂ ਦੇ ਕਾਫਲਿਆਂ ਤੋਂ,
ਦੌੜਕੇ ਵਿਖਾ।
ਮੇਰੇ ਰਾਹ ਵੱਲ ਆਉਂਦੇ ਕਦਮ,
ਮੋੜਕੇ ਵਿਖਾ।
ਦਿਲ ਦਾ ਖੂਨ ਹਿਜ਼ਰ 'ਚ,
ਨਿਚੋੜਕੇ ਵਿਖਾ। 
ਆਪੇ ਫੜੀ ਮੇਰੀ ਬਾਂਹ ਆਪੇ,
ਮਰੋੜਕੇ ਵਿਖਾ।
ਸ਼ੌਂਕ ਤੈਨੂੰ ਵਿਛੋੜੇ ਦਾ ਖੁਦ ਨੂੰ,
ਵਿਛੋੜਕੇ ਵਿਖਾ।

ਕਿਰਨ ਸ਼ਾਹ ਰਚਨਾ

0d672162fedcc179463f79ae5cc936d8

Kiran Shah

#OpenPoetry ਕਾਸ਼ ,ਪਾਕ ਮਹੁੱਬਤ ਰੂਹ ਦੀ, 
ਪਿਆਸ ਬਣ ਜਾਂਦੀ ਮੈਂ। 
ਕਾਸ਼, ਕਿਸੇ ਦੇ ਨੈਣਾਂ ਦੀ,
ਤਲਾਸ਼ ਬਣ ਜਾਂਦੀ ਮੈਂ। 
ਕਾਸ਼, ਆਮ ਜਿਹੀ ਕੁੜੀ ਤੋਂ,
ਖਾਸ ਬਣ ਜਾਂਦੀ ਮੈਂ।   
ਕਾਸ਼,ਕਿਸੇ ਟੁੱਟਦੇ ਖ਼ਾਬਾਂ ਦੀ, 
ਆਸ ਬਣ ਜਾਂਦੀ ਮੈਂ। 
ਪਰ ,ਕੁਖ ਵਿੱਚ ਮਾਰ ਸੁਟਦੇ ਮੈਨੂੰ,
ਲਾਸ਼ ਬਣ ਜਾਂਦੀ ਮੈਂ 

ਕਿਰਨ  ਸ਼ਾਹ ਰਚਨਾ
0d672162fedcc179463f79ae5cc936d8

Kiran Shah

 Pragati Maurya

Pragati Maurya #nojotophoto

loader
Home
Explore
Events
Notification
Profile