Nojoto: Largest Storytelling Platform
jassisangha3545
  • 15Stories
  • 25Followers
  • 98Love
    413Views

Jassi Sangha

A poetry Lover.

  • Popular
  • Latest
  • Video
12993fd58fe6cde5e2725b6afa36a7a1

Jassi Sangha

#poem #mustafaanwar #jassisangha
12993fd58fe6cde5e2725b6afa36a7a1

Jassi Sangha

ਅਸੀਂ ਮਿਲਾਂਗੇ ਕਦੇ 
ਦਿਲ ਦੇ ਪੂਰੇ ਉਬਾਲ ਨਾਲ 
ਮੁਹੱਬਤ ਨਫ਼ਰਤ ਗਿਲੇ ਉਲਾਂਭੇ ਭੁਲੇਖਿਆਂ ਸਮੇਤ
ਟਕਰਾ ਜਾਵਾਂਗੇ ਪੂਰੀ ਸਖ਼ਤੀ ਨਾਲ
ਕਰ ਦੇਵਾਂਗੇ ਰਾਖ਼ ਇੱਕ ਦੂਜੇ ਨੂੰ 

ਤੇ ਅਚਾਨਕ ਉੱਗ ਪਵਾਂਗੇ 
ਇੱਕ ਦੂਜੇ ਦੀ ਮਿੱਟੀ 'ਚ ਘਾਹ ਹੋ ਕੇ 
ਵਲ਼ ਲਵਾਂਗੇ ਜੜ੍ਹਾਂ ਨਾਲ ਜੜ੍ਹਾਂ ਨੂੰ
ਮੁਕਤ ਹੋ ਜਾਵਾਂਗੇ ਹਰਿਕ ਸਵਾਲ ਤੋਂ 
ਸਾਡੇ ਤਿਣਕੇ ਹਰੇ ਰਹਿਣਗੇ...

- ਪਰਦੀਪ #Light
12993fd58fe6cde5e2725b6afa36a7a1

Jassi Sangha

ਆਪਣਾ ਸਿਰ ਮੈਂ ਇਹ ਗੱਲ ਸੋਚ ਕੇ ਚੁੱਕਿਆ ਨਹੀਂ 
ਅਜੇ ਤੇ ਅਗਲਾ ਲਹੂ ਡਾਂਗਾਂ ਤੋਂ ਸੁੱਕਿਆ ਨਹੀਂ 

ਜ਼ਹਿਰ ਵੀ ਉਹਨੇ ਇੰਝ ਤਲੀ 'ਤੇ ਰੱਖਿਆ ਏ 
ਚਸਕੇ ਲੈ ਲੈ ਚੱਟ ਗਿਆ ਵਾਂ, ਥੁੱਕਿਆ ਨਹੀਂ 

ਤੇਰਾ ਦਿੱਤਾ ਦੁੱਖ ਵੀ ਦੁੱਧ ਪੁੱਤ ਵਰਗਾ ਏ 
ਜੱਗ ਤੋਂ ਬਹੁਤ ਲੁਕੋਇਆ ਏ, ਪਰ ਲੁਕਿਆ ਨਹੀਂ 

ਕੋਰਟ ਕਚਿਹਰੀ ਖਾ ਗਏ ਸੱਤਵੀਂ ਪੀੜ੍ਹੀ ਵੀ 
ਪੀੜੀ ਜਿੰਨੀ ਥਾਂ ਦਾ ਝਗੜਾ ਮੁੱਕਿਆ ਨਹੀਂ 

ਏਨੀ ਬੇਤਕਿਆਈ ਕੀਤੀ ਲੋਕਾਂ ਨੇ 
ਮੱਲ੍ਹਮਾਂ ਕੀ ਇਸ ਫੱਟ 'ਤੇ ਲੂਣ ਵੀ ਭੁੱਕਿਆ ਨਹੀਂ 

ਰੱਖਿਆ ਸੀ ਇੱਕ ਅੱਥਰੂ ਆਪਣੇ ਰੋਵਣ ਲਈ 
ਅਨਵਰ ਉਹ ਵੀ ਡੁੱਲ੍ਹ ਜਾਣਾ ਅੱਜ ਰੁਕਿਆ ਨਹੀਂ।

- ਮੁਸਤਫ਼ਾ ਅਨਵਰ #panjabi #mustafaanwae
12993fd58fe6cde5e2725b6afa36a7a1

Jassi Sangha

जो करते थे उल्टा सीधा करते थे 
हम पत्थर पे दरिया फेंका करते थे 

जाओ कोई तारा वारा नहीं गिरता 
हम ही छत से जुगनू फेंका करते थे...

- निवेश साहू #Star #niveshsahu #hindi
12993fd58fe6cde5e2725b6afa36a7a1

Jassi Sangha

काश इस खेल में तू मेरे बराबर आता 
मैं तुझे चूमकर मैदान से बाहिर आता।

तुम बहुत पहले चले आए मेरे सहरा से 
दशत को पार जो करते तो समंदर आता।

- ज़ाहिद बशीर #alone #hindi #urdu #zahidbashir
12993fd58fe6cde5e2725b6afa36a7a1

Jassi Sangha

किसी भी शहर में हों सारे बड़ों का राबता था
हमीं से टूट गया जो घरों से राबता था।

किसी ने पूछा नहीं तुमसे मेरे बारे में 
तुम्हारे साथ तो सब दोस्तों का राबता था।

उसी ने हमसे कहा था कि राबता रखो 
वो जिसके साथ मेरे दुश्मनों का राबता था।

- ज़ाहिद बशीर #footsteps #urdu #urdushayri #hindi #zahidbashir
12993fd58fe6cde5e2725b6afa36a7a1

Jassi Sangha

तेरे लगाए हुए ज़ख्म क्यों नहीं भरते,
मेरे लगाए हुए पेड़ भी सूख जाते हैं|
- तहज़ीब हाफ़ी #tehzeebhafi #Hindi #hindishayri #shayri #sheyar #twoliners #poetryonline
12993fd58fe6cde5e2725b6afa36a7a1

Jassi Sangha

हां ये सच है कि मैंने मोहब्बत नहीं की 
यार बस मेरी तबियत नहीं की,
इसलिए मेरे गांव में सैलाब आया 
शायद मैंने दरियाओं की इज्जत नहीं की|
- तहज़ीब हाफ़ी #Wish  #tehzeebhafi #urdu #Hindi 
#sheyar #shayari #twoliners
12993fd58fe6cde5e2725b6afa36a7a1

Jassi Sangha

#tahirasra
#poetry 
#romantic
12993fd58fe6cde5e2725b6afa36a7a1

Jassi Sangha

#Stay #tahira #Poetry #panjabi
loader
Home
Explore
Events
Notification
Profile