Nojoto: Largest Storytelling Platform
damanpreetkaur1281
  • 10Stories
  • 24Followers
  • 60Love
    223Views

Damanpreet Kaur

ਦੇਂਦਾ ਦੇਹਿ ਲੈਂਦੇ ਥਕ ਪਾਹਿ,, ਜੁਗਾ ਜੁਗੰਤਰਿ ਖਾਹੀ ਖਾਹਿ

  • Popular
  • Latest
  • Video
19dd06215f0d1688cdd830cb152a0190

Damanpreet Kaur

#SadStorytelling #stopbeingselfish
19dd06215f0d1688cdd830cb152a0190

Damanpreet Kaur

ਆਪਣੇ ਕੀਤੇ ਮਾੜੇ ਕਰਮਾਂ ਨੂੰ ਮੈਂ ਸਾਬਣ ਦੇ ਨਾਲ ਧੋ ਨਹੀਂ ਸਕਦਾ,,,
ਆਪਣੇ ਕਰਮਾਂ ਨੂੰ ਹੀ ਚੰਗਾ ਕਰ ਸਕਦਾ ਹਾਂ
ਕਿਸੇ ਦੇ ਚੰਗੇ ਕਰਮਾਂ ਨੂੰ ਮੈਂ ਖੋ ਨਹੀਂ ਸਕਦਾ...
ਅੱਖਾਂ ਵਿੱਚ ਰਿਸਦੇ ਨੇਂ ਹੰਝੂ ਤੇਰੀ ਜੁਦਾਈ ਦੇ,
ਪਰ ਢੋਲਾ ਇਹ ਹਿੰਮਤ ਈ ਏ ਮੇਰੀ ਜੋ ਟੁੱਟਣ ਨਹੀਂ ਦਿੰਦੀ ਮੈਨੂੰ ਕਿਉੰ ਮੈਂ ਤੇਰੇ ਸਾਂਹਵੇ ਰੋ ਨਹੀਂ ਸਕਦਾ,,, 
ਇਹਨੂੰ ਬਦਨਸੀਬੀ ਕਹਾਂ ਜਾਂ ਕਹਾਂ ਕਿਸਮਤ ਦੀ ਖੇਡ ਕੋਈ ਤੈਨੂੰ ਮਿਲ ਤਾਂ ਸਕਦਾ ਆ, ਪਰ ਤੈਨੂੰ ਛੋਹ ਨਹੀਂ ਸਕਦਾ...
ਕਿਉੰ ਤੂੰ ਤਾਂ ਸੱਜਣਾਂ ਪਹਿਲਾਂ ਈੰ ਏ ਕਿਸੇ ਹੋਰ ਦਾ, ਜੇ ਮੈਂ ਤੇਰਾ ਹੋਣਾ ਵੀ ਚਾਹਵਾਂ ਤਾਂ ਵੀ ਤੇਰਾ ਹੋ ਨਹੀਂ ਸਕਦਾ,,,

©Damanpreet Kaur #happycouple
19dd06215f0d1688cdd830cb152a0190

Damanpreet Kaur

उसकी आँखों में पढ़ा था मैने,,,
कि वो भरोसे के काबिल नहीं
फिर भी हमने मोहोबत्त
कमबख्त उन्हीं से की....

©Damanpreet Kaur #mohobatt #aankhein 
आँखों और मोहोबत्त का एक अजीब सा संबन्ध है... मोहोबत्त्त की पहली सीढ़ी ही होती है दीदार,, फिर कुछ मिलते जुलते विचार, फिर कुछ विचारों पर तकरार..
और बस ये ही दीदार विचार और तकरार करते करते कहीं न कहीं से उमड़ ही आता है प्यार....

#mohobatt #aankhein आँखों और मोहोबत्त का एक अजीब सा संबन्ध है... मोहोबत्त्त की पहली सीढ़ी ही होती है दीदार,, फिर कुछ मिलते जुलते विचार, फिर कुछ विचारों पर तकरार.. और बस ये ही दीदार विचार और तकरार करते करते कहीं न कहीं से उमड़ ही आता है प्यार....

19dd06215f0d1688cdd830cb152a0190

Damanpreet Kaur

ਜਦ ਕੋਈ ਤੜਕੇ ਤੜਕੇ ਬਾਹਲਾ ਈ ਯਾਦ ਆਵੇ
ਫਿਰ ਕਿਉਂ ਨਾਂ ਓਹਨੂੰ ਯਾਦ ਈ ਕੀਤਾ ਜਾਵੇ
ਜੇ ਉਸਦੀ ਯਾਦ ਫਰਿਆਦ ਵੇਲੇ ਆਣ ਸਤਾਵੇ
ਫਿਰ ਕਿਉਂ ਨਾਂ ਹਰ ਫਰਿਆਦ ਚ ਓਹਨੂੰ ਹੀ ਫਰਿਆਦ ਕੀਤਾ ਜਾਵੇ

©Damanpreet Kaur #fariyad #Yaad ਤੇ #pyaar #Fariyaad
19dd06215f0d1688cdd830cb152a0190

Damanpreet Kaur

#2YearsOfNojoto Es Jhaan te aisa koi mureed nhi
Maula jo tere kareeb nhi
jo tenu pyaar kre sache dil ton
Eh tan ho nhi skda k oh tainu azeej nhi
Kujh imtehaan tu v laina ae sade
Kyunki sanu v kadr nhi hundi osdi
jehri mildi mushkil cheej nhi
Eh kudrat hai teri Sachi
Bhaven ae thori ajeeb jhi.
19dd06215f0d1688cdd830cb152a0190

Damanpreet Kaur

Koi Shikayat nhi ae minu tere ton
Jo chaheya kismat ne o ho gya
Dukh tere ton juda hon da nhi tera meri zindgai ch aaun da ae
Baki kahirr....                                                                    
Sab kehnde c, mainu tutteya hoya vekh k..
k, tainu ohde ton vadhiya miljuga
Haan, Sab Sach hi kehnde c....
Tere ton bhut vadhiya milgya minu
Par tu nhi
☹️
............

19dd06215f0d1688cdd830cb152a0190

Damanpreet Kaur

Vo barish saa tha mere liye.
jab bhi aata tha to khushiyon ki bhaar aati thi,
Uske jaane k baad vo sb bhaa le gya.

19dd06215f0d1688cdd830cb152a0190

Damanpreet Kaur

ਜਿਉਂਣਾ ਆਸਾਨ ਨਹੀਂ ਹੁੰਦਾ,,,
ਜਿਉਂਦੇ ਰਹਿਣ ਲਈ ਹਰ ਪਲ ਮਰਨਾ ਪੈਂਦਾ ਏ....
ਇਸ਼ਕ ਕਰਨਾ ਆਸਾਨ ਏ ਬਹੁਤ,,
 ਪਰ ਨਿਭਾਉਣੇ ਲਈ ਬੜਾ ਕੁੱਝ ਜ਼ਰਨਾ ਪੈਂਦਾ ਏ...
ਰੱਬੀ ਰੂਹਾਂ ਦਾ ਮੇਲ ਓਹਨੂੰ ਕਹੀਏ:-
ਜਿੱਥੇ ਯਾਰ ਜਿਤਾਉਣੇ ਲੲੀ ਖ਼ੁਦ ਨੂੰ ਹਰਨਾ ਪੈਂਦਾ ਏ..
ਜਕੜੀ ਜ਼ਿੰਦ ਵਿੱਚ ਕੲੀ ਜ਼ੰਜੀਰਾਂ 
ਰਹਿਣ-ਬਸੇਰਾ ਕੰਡਿਆਂ ਦੇ ਵਿੱਚ 
ਫਿਰ ਵੀ ਹਰ ਕਾਰਜ ਮੁਸਕਰਾ ਕੇ ਕਰਨਾ ਪੈਂਦਾ ਏ,
ਜਿਉਂਣਾ ਆਸਾਨ ਨਹੀਂ ਹੁੰਦਾ,,,
ਜਿਉਂਦੇ ਰਹਿਣ ਲਈ ਹਰ ਪਲ ਮਰਨਾ ਪੈਂਦਾ ਏ.... Zindagi jinda dilon ka naam hai.
Marne k bad to Dil Marr hi jate hai.

Zindagi jinda dilon ka naam hai. Marne k bad to Dil Marr hi jate hai.

19dd06215f0d1688cdd830cb152a0190

Damanpreet Kaur

I trusted them but Maine vishvaash kiya tha jinn par vo vishvash tod gye mera

Jinka sath manga tha Zindagi bhar k liye vo beech raste sath chod gye mera

Jinke liye beparvah hokar chle the us raste par vo khud manjil tkk pahunch kar rasta Tod gye mera.

19dd06215f0d1688cdd830cb152a0190

Damanpreet Kaur

ਜੋ ਪਲ ਜ਼ਿੰਦਗੀ ਦੇ ਗੁਜ਼ਰ ਜਾਂਦੇ ਨੇ ਓਹ ਕਦੇ ਮੁੜਿਆ ਨਹੀਂ ਕਰਦੇ....
ਸਾਂਝ ਹੋਵੇ ਜੇ ਦਿਲ ਤੋਂ ਦਿਲ ਤੱਕ ਫਿਰ ਪਿਆਰ ਕਦੇ ਵੀ ਥੁੜਿਆ ਨਹੀਂ ਕਰਦੇ...
ਲੰਘਿਆ ਵੇਲ਼ਾ ਮੁੜ ਨਹੀਂ ਆਉਂਦਾ ਜੀਕੂੰ ਪਾਣੀ ਆਬਸ਼ਰ ਨੂੰ ਕਦੇ ਰੁੜਿਆ ਨਹੀਂ ਕਰਦੇ,,,
ਸਾਹਾਂ ਦੀ ਡੋਰ ਜੇ ਟੁੱਟ ਜਾਵੇ ਇੱਕ ਵਾਰੀ ਤੇ ਵਾਪਿਸ ਸਾਹ ਕਦੇ ਜੁੜਿਆ ਨਹੀਂ ਕਰਦੇ///
ਸੱਚ ਕਹਿੰਦੇ ਨੇ ਸੱਜਣਾਂ, ਜੋ ਪਲ ਜ਼ਿੰਦਗੀ ਦੇ ਗੁਜ਼ਰ ਜਾਂਦੇ ਨੇ ਓਹ ਕਦੇ ਵੀ ਮੁੜਿਆ ਨਹੀਂ ਕਰਦੇ।। past never come back

past never come back

loader
Home
Explore
Events
Notification
Profile