Nojoto: Largest Storytelling Platform
bikramjitsingh6613
  • 45Stories
  • 705Followers
  • 572Love
    0Views

Bikramjit Singh

नहीं है कुछ खास बतलाने के लिए एक मुलाकात ही काफी है मुझे जानने के लिए

  • Popular
  • Latest
  • Video
1fe1ccd39b081e833934422ff19d2603

Bikramjit Singh

ਬਿਰਹਾ ਵਾਲੀ ਚਾਦਰ
ਅਸੀਂ ਓੜ ਲਈ ਐ
ਪਿਆਰ ਤੇਰੇ ਦੀ ਖਾਤਰ
ਜਿੰਦ ਰੋੜ ਲਈ ਐ
ਤੂੰ ਹੀ ਹੈ ਇਕ ਮਾਤਰ
ਜੀਹਦੇ ਨਾਲ ਜੋੜ ਲਈ ਐ
ਬਾਕੀ ਦੁਨੀਆਂ ਨਾਲੋਂ 
ਅਸੀਂ ਤੋੜ ਲਈ ਐ
ਸੱਚੇ ਪਿਆਰਾਂ ਵਾਲੀ
ਜੱਗ ਤੇ ਥੋੜ ਪਈ ਐ
ਤੇਰੇ ਬਾਜੋਂ ਸੱਜਣਾ 
ਜਿੰਦਗੀ ਚ ਖੋੜ ਪਈ ਐ

©Bikramjit Singh #AloneInCity
1fe1ccd39b081e833934422ff19d2603

Bikramjit Singh

ਤੈਨੂੰ ਸਮਝਣ ਦੀ ਮੈ 
ਹਰ ਪਲ ਕੋਸ਼ਿਸ਼ ਕਰਦਾ ਹਾਂ
ਸੋਚਦਾ ਹਾਂ ਮੈਂ ਹੀ
ਕਿਓਂ ਤੇਰਾ ਗੁੱਸਾ ਜਰਦਾ ਹਾਂ
ਕਦ ਹੱਸੇ ਕਦ ਰੋਵੇਂ
ਏਹ ਮੈਂ ਸਮਝ ਨਾ ਪਾਉਂਦਾ ਹਾਂ
ਪਰ ਯਾਰਾ ਮੈ ਤੈਨੂੰ
ਸੱਚੇ ਦਿਲ ਤੋਂ ਚਾਹੁੰਦਾ ਹਾਂ

©Bikramjit Singh #intimacy
1fe1ccd39b081e833934422ff19d2603

Bikramjit Singh

ਜਿੰਦਗੀ ਨੇ ਅੱਜ ਮੈਨੂੰ ਨਵਾਂ ਮੋੜ ਦਿਖਾਤਾ
ਛੱਡ ਗਏ ਸੱਜਣਾ ਨੂੰ ਸਾਹਮਣੇ ਲਿਆਤਾ
ਯਾਦ ਅਸੀਂ ਕਰਦੇ ਸੀ ਸੱਜਣਾ ਪਿਆਰਿਆ ਨੂੰ
ਓਹੀ ਸਾਨੂੰ ਭੁੱਲ ਗਏ ਟੁੱਟੇ ਹੋਏ ਤਾਰਿਆ ਨੂੰ
ਭੁੱਲ ਗਏ ਸੱਜਣਾ ਨੂੰ ਸਾਡਾ ਚੇਤਾ ਕਰਾਤਾ
ਜਿੰਦਗੀ ਨੇ ਅੱਜ ਮੈਨੂੰ ਨਵਾਂ ਮੋੜ ਦਿਖਾਤਾ
ਛੱਡ ਗਏ ਸੱਜਣਾਂ ਨੂੰ ਸਾਹਮਣੇ ਲਿਆਤਾ

©Bikramjit Singh #FadingAway
1fe1ccd39b081e833934422ff19d2603

Bikramjit Singh

ਖਿੜ ਜਾਂਦੀ ਏ ਰੂਹ ਵੀ ਮੇਰੀ
ਤੱਕ ਲੈਂਦਾ ਜਦ ਸੂਰਤ ਤੇਰੀ
ਖ਼ਾਬ ਖ਼ਿਆਲ ਵੀ ਬਸ ਤੇਰੇ ਆਉਂਦੇ
ਨੈਣ ਮੇਰੇ ਜਦ ਸੌਣਾ ਚਾਉਂਦੇ
ਖ਼ਸਲਤ ਤੇਰੀ ਹੋ ਗਈ ਐ
ਦੇਖੇ ਬਿਨ ਹੁਣ ਚੈਨ ਨੀ ਆਉਂਦਾ
ਤੱਕ ਤੱਕ ਤੈਨੂੰ ਥੱਕੇ ਨਾ
ਦਿਲ ਨਾ ਹੁਣ ਕਿਸੇ ਹੋਰ ਨੂੰ ਚਾਉਂਦਾ

©Bikramjit Singh #Love

Love

1fe1ccd39b081e833934422ff19d2603

Bikramjit Singh

ਰੱਖ ਲਵਾਂ ਮੈ ਕਿਤੇ ਲਕੋਕੇ
ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ
ਬੇ ਕਰਮ ਦੀ ਜ਼ਿੰਦਗੀ ਵਿਚ ਆਈ
ਆਈ ਓਹ ਅੰਬਰਾਂ ਦੀ ਹੂਰ
ਸਾਂਭ ਹੋਵੇ ਨਾ ਮੇਰੇ ਕੋਲੋਂ
ਓਹਦੇ ਸੋਹਣੇ ਚੇਹਰੇ ਦਾ ਨੂਰ
ਇੰਝ ਲਗਦਾ ਐ ਸੱਜਰਾ ਹੀ
ਪਿਆ ਐ ਅੰਬਾਂ ਨੂੰ ਬੂਰ

©Bikramjit Singh #love #qoutes #shayri 

#IntimateLove
1fe1ccd39b081e833934422ff19d2603

Bikramjit Singh

अधूरा रख कर मुझे 
तुझे क्या खुशी मिली 
तोड़ कर दिल मेरा
कहीं और जा खिली
ये तेरी फितरत है 
यां तेरी आदत है
आई ही कियू
अगर जाना था चली

©Bikramjit Singh #Rose
1fe1ccd39b081e833934422ff19d2603

Bikramjit Singh

ਮਾੜੇ ਕਰਮਾਂ ਦੀ ਇਹ ਹੀ ਨਿਸ਼ਾਨੀ ਐ
ਲਿਖ ਕੇ ਮੈਂ ਦੱਸੂ ਆਪਣੀ ਹੀ ਜੁਬਾਨੀ ਐ
ਖੁਸ ਜਾਣਾ ਪਿਆਰਾ ਕਿੰਨਾ ਦੁਖਦਾਈ ਹੁੰਦਾ ਐ
ਦੂਰ ਹੋ ਜਾਣਾ ਕਿਸੇ ਤੋਂ ਕਿੰਨਾ ਦਿਲ ਰੋਂਦਾ ਐ
ਪੈਂਡਾ ਜੋ ਓਹਦੇ ਨਾਲ ਮੈਂ ਮੁਕਾਉਣਾ ਸੀ
ਰੁੱਸ ਜਾਣ ਪਿੱਛੋਂ ਹੱਥ ਫੜ ਕੇ ਮਨਾਉਣਾ ਸੀ
ਰਹਿ ਗਏ ਅਧੂਰੇ ਖ਼ਾਬ ਹੋਣੇ ਕਦੀ ਪੂਰੇ ਨਾ
ਓਹਨੇ ਬੇ ਕਰਮ ਦੇ ਤਾਂ ਹੁਣ ਹੋਣਾ ਕਦੀ ਮੂਰੇ ਨਾ

©Bikramjit Singh #alone
1fe1ccd39b081e833934422ff19d2603

Bikramjit Singh

ਗੁੰਮ ਚੁੱਕੇ ਗੀਤਾਂ ਨੂੰ ਆਖਰੀ ਸਲਾਮ ਮੇਰਾ
ਥੋਨੂੰ ਕਦੇ ਭੁਲਾਂਗਾ ਨਹੀਂ ਏਹੀ ਆ ਪੈਗਾਮ ਮੇਰਾ
ਰੂਹ ਦੇ ਵਿਚੋਂ ਨਿਕਲੇ ਜੋ ਬੋਲ ਮੈਂ ਲਿਖੇ ਸੀ
ਗੂੜੀ ਸੀ ਸਿਆਹੀ ਨਾ ਪੈਣੇ ਕਦੇ ਫਿੱਕੇ ਸੀ
ਖੁਸ ਗਏ ਨੇ ਮੇਰੇ ਹੱਥੋਂ ਨਾ ਮੁੜ ਕਦੇ ਮਿਲਣੇ
ਫੁੱਲ ਜੋ ਖਿੜੇ ਸੀ ਕਦੇ ਨਾ ਮੁੜ ਹੁਣ ਖਿੜਨੇ
ਹੋਣੀਂ ਰੱਬ ਨੇ ਕੁਝ ਐਸੀ ਵਰਤਾਈ ਐ
ਬੇ ਕਰਮ ਦੇ ਤਾਂ ਉੱਤੇ ਉਦਾਸੀ ਹੀ ਛਾਈ ਐ

©Bikramjit Singh #Hopeless
1fe1ccd39b081e833934422ff19d2603

Bikramjit Singh

ऐसा नहीं है के हमारे पास विकल्प नहीं है
हमने तो बस एक ही रास्ता चुन रखा है
बहुत आयेंगे तुमसे कहने वाले इदर आ जाओ
पर हमने तो बस एक ही दरवाजा खटका रखा है
नहीं जाएंगे किसी और के पास 
चाहे कोई लाख अच्छा हो
इसी लिए बस तेरा ही दामन पकड़ रखा है

1fe1ccd39b081e833934422ff19d2603

Bikramjit Singh

ऐसा नहीं है के हमारे पास विकल्प नहीं है
हमने तो बस एक ही रास्ता चुन रखा है
बहुत आयेंगे तुमसे कहने वाले इदर आ जाओ
पर हमने तो बस एक ही दरवाजा खटका रखा है
नहीं जाएंगे किसी और के पास 
चाहे कोई लाख अच्छा हो
इसी लिए बस तेरा ही दामन पकड़ रखा है

loader
Home
Explore
Events
Notification
Profile