Nojoto: Largest Storytelling Platform
bindermaanlyrics5652
  • 48Stories
  • 232Followers
  • 403Love
    63Views

Binder Maan Lyrics

song writer "Poetr nd Shayr

  • Popular
  • Latest
  • Video
1fe7c6a0812197ae72167446f40713bf

Binder Maan Lyrics

 "ਨਵੀਂ ਵੰਨਗੀ ਦੇ ਨਵੇਂ-ਨਕੋਰ ਗੁਲਦਸਤੇ"

ਆਉਣ ਵਾਲੀਆਂ ਨਸਲਾਂ ਨੂੰ ਦੱਸਕੇ ਜਾਈਏ ਕਿੰਨਾ ਸਿਰੜ ਏ 'ਸਿਦਕ ਏ 'ਏਸ ਮਿੱਟੀ ਦੇ ਕਣ-ਕਣ ਵਿੱਚ । ਅਣਖਾਂ"ਮਿਹਨਤਾਂ'
ਤੇ ਖੁੱਲ-ਦਿਲੇ ਜੁੱਸਿਆਂ ਨਾਲ ਲਬਰੇਜ ਏਸ ਧਰਤ ਨੂੰ ਕਿਰਤਾਂ ਦੀ ਹੀਰ ਕਿਹਾ ਜਾਂਦਾ ਏ । ਗੁਰੂਆਂ, ਸੰਤ-ਫਕੀਰਾਂ ਦੇ ਮੂੰਹੋਂ ਉੱਕਰੇ ਬਾਣੀਆਂ ਦੇ ਵਾਕ ਅੱਜ ਵੀ ਖੇਡਦੇ ਨੇ ਹਰੇ-ਭਰੇ ਰੁੱਖਾਂ ਦੇ ਨਾਲ 'ਪਾਣੀਆਂ ਦੇ ਵਲ-ਵਲੇਵਿਆਂ ਚੋਂ ਅੱਜ ਵੀ ਗੂੰਜਦੇ ਨੇ ਬਾਬੇ ਬੁੱਲੇ ਸ਼ਾਹ ਤੇ ਵਾਰਿਸ ਸਾਹ ਦੇ ਮਿੱਠੜੇ ਬੋਲ । ਏਸ ਮਿੱਟੀ ਦੇ ਪੁੱਤਾਂ ਵਿੱਚ ਅੱਜ ਵੀ ਰਚਿਆ ਏ "ਕਿਰਤ ਕਰੋ ਤੇ ਵੰਡ ਛਕੋ ਦਾ ਰੂਹਾਨੀ ਉਪਦੇਸ । 
 ਇੱਥੇ ਸਰਬੱਤ ਸੰਗ ਵੰਡਿਆ ਜਾਂਦਾ ਤੇ ਸਰਬੱਤ ਸੰਗ ਹੀ ਖਾਧਾ

"ਨਵੀਂ ਵੰਨਗੀ ਦੇ ਨਵੇਂ-ਨਕੋਰ ਗੁਲਦਸਤੇ" ਆਉਣ ਵਾਲੀਆਂ ਨਸਲਾਂ ਨੂੰ ਦੱਸਕੇ ਜਾਈਏ ਕਿੰਨਾ ਸਿਰੜ ਏ 'ਸਿਦਕ ਏ 'ਏਸ ਮਿੱਟੀ ਦੇ ਕਣ-ਕਣ ਵਿੱਚ । ਅਣਖਾਂ"ਮਿਹਨਤਾਂ' ਤੇ ਖੁੱਲ-ਦਿਲੇ ਜੁੱਸਿਆਂ ਨਾਲ ਲਬਰੇਜ ਏਸ ਧਰਤ ਨੂੰ ਕਿਰਤਾਂ ਦੀ ਹੀਰ ਕਿਹਾ ਜਾਂਦਾ ਏ । ਗੁਰੂਆਂ, ਸੰਤ-ਫਕੀਰਾਂ ਦੇ ਮੂੰਹੋਂ ਉੱਕਰੇ ਬਾਣੀਆਂ ਦੇ ਵਾਕ ਅੱਜ ਵੀ ਖੇਡਦੇ ਨੇ ਹਰੇ-ਭਰੇ ਰੁੱਖਾਂ ਦੇ ਨਾਲ 'ਪਾਣੀਆਂ ਦੇ ਵਲ-ਵਲੇਵਿਆਂ ਚੋਂ ਅੱਜ ਵੀ ਗੂੰਜਦੇ ਨੇ ਬਾਬੇ ਬੁੱਲੇ ਸ਼ਾਹ ਤੇ ਵਾਰਿਸ ਸਾਹ ਦੇ ਮਿੱਠੜੇ ਬੋਲ । ਏਸ ਮਿੱਟੀ ਦੇ ਪੁੱਤਾਂ ਵਿੱਚ ਅੱਜ ਵੀ ਰਚਿਆ ਏ "ਕਿਰਤ ਕਰੋ ਤੇ ਵੰਡ ਛਕੋ ਦਾ ਰੂਹਾਨੀ ਉਪਦੇਸ । ਇੱਥੇ ਸਰਬੱਤ ਸੰਗ ਵੰਡਿਆ ਜਾਂਦਾ ਤੇ ਸਰਬੱਤ ਸੰਗ ਹੀ ਖਾਧਾ #nojotophoto

1fe7c6a0812197ae72167446f40713bf

Binder Maan Lyrics

ਰੁੜੵਦੇ ਜਾਂਦੇ ਆਸ਼ਿਕ ਨੂੰ 
ਪੰਛੀ ਮਾਰਨ ਧਾਹਾਂ 
ਪ੍ਰਲੋਕਾਂ ਦੇ ਰਾਹ ਤੁਰੀਆਂ ਰੂਹਾਂ 
ਪਾਕੇ ਬਾਹਾਂ ਦੇ ਵਿੱਚ ਬਾਹਾਂ 

@ਬਿੰਦਰ ਮਾਨ @ ਰੁੜੵਦੇ ਜਾਂਦੇ ਆਸ਼ਿਕ ਨੂੰ 
ਪੰਛੀ ਮਾਰਨ ਧਾਹਾਂ 
ਪ੍ਰਲੋਕਾਂ ਦੇ ਰਾਹ ਤੁਰੀਆਂ ਰੂਹਾਂ 
ਪਾਕੇ ਬਾਹਾਂ ਦੇ ਵਿੱਚ ਬਾਹਾਂ 

@ਬਿੰਦਰ ਮਾਨ @

ਰੁੜੵਦੇ ਜਾਂਦੇ ਆਸ਼ਿਕ ਨੂੰ ਪੰਛੀ ਮਾਰਨ ਧਾਹਾਂ ਪ੍ਰਲੋਕਾਂ ਦੇ ਰਾਹ ਤੁਰੀਆਂ ਰੂਹਾਂ ਪਾਕੇ ਬਾਹਾਂ ਦੇ ਵਿੱਚ ਬਾਹਾਂ @ਬਿੰਦਰ ਮਾਨ @

1fe7c6a0812197ae72167446f40713bf

Binder Maan Lyrics

ਧਰਤ-ਸਲੇਟੀ 

ਚੰਦਾਂ ਨੂੰ ਦਰੇਗ ਚੜੇ ਰਾਤਾਂ ਦੇ ਬਿਆਨ ਨੇ 
ਮਿੱਟੀਆਂ ਚ ਘੁਲ ਜਾਣਾਂ ਮਿੱਟੀਆਂ ਦੇ ਘਾਣ ਨੇ 
ਪੌਣਾਂ ਵਿੱਚ ਉੱਡਦੇ ਹੋਏ ਸਫ਼ਿਆਂ ਤੋਂ ਪੜਲੀਂ 
ਤੂੜੀ ਬਣ ਉੱਡਣਾਂ ਏ ਸਿੱਕਿਆਂ ਦੀ ਭਾਨ ਨੇ

@ਬਿੰਦਰ ਮਾਨ@ ਧਰਤ-ਸਲੇਟੀ 

ਚੰਦਾਂ ਨੂੰ ਦਰੇਗ ਚੜੇ ਰਾਤਾਂ ਦੇ ਬਿਆਨ ਨੇ 
ਮਿੱਟੀਆਂ ਚ ਘੁਲ ਜਾਣਾਂ ਮਿੱਟੀਆਂ ਦੇ ਘਾਣ ਨੇ 
ਪੌਣਾਂ ਵਿੱਚ ਉੱਡਦੇ ਹੋਏ ਸਫ਼ਿਆਂ ਤੋਂ ਪੜਲੀਂ 
ਤੂੜੀ ਬਣ ਉੱਡਣਾਂ ਏ ਸਿੱਕਿਆਂ ਦੀ ਭਾਨ ਨੇ 

@ਬਿੰਦਰ ਮਾਨ@

ਧਰਤ-ਸਲੇਟੀ ਚੰਦਾਂ ਨੂੰ ਦਰੇਗ ਚੜੇ ਰਾਤਾਂ ਦੇ ਬਿਆਨ ਨੇ ਮਿੱਟੀਆਂ ਚ ਘੁਲ ਜਾਣਾਂ ਮਿੱਟੀਆਂ ਦੇ ਘਾਣ ਨੇ ਪੌਣਾਂ ਵਿੱਚ ਉੱਡਦੇ ਹੋਏ ਸਫ਼ਿਆਂ ਤੋਂ ਪੜਲੀਂ ਤੂੜੀ ਬਣ ਉੱਡਣਾਂ ਏ ਸਿੱਕਿਆਂ ਦੀ ਭਾਨ ਨੇ @ਬਿੰਦਰ ਮਾਨ@

1fe7c6a0812197ae72167446f40713bf

Binder Maan Lyrics

"ਧਰਤ-ਸਲੇਟੀ"

ਵਖਤਾਂ ਤੋਂ ਪਹਿਲਾਂ ਜੋ ਤੁਰ ਜਾਂਦੇ 
ਸੁਣਿਐ ਅੰਬਰਾਂ ਦੇ ਵਿੱਚ 
ਤਾਰੇ ਬਣਕੇ ਜੁੜ ਜਾਂਦੇ 
ਜੋਬਨ ਰੁੱਤੇ ਜੋ ਵੀ ਇੱਥੇ ਮਰਦੇ ਨੇ 
ਸੁਰਗਾਂ ਦੇ ਵਿੱਚ ਐਸੇ ਰੂਹ ਤਾਂ ਧੁਰ ਜਾਂਦੇ 

@ਬਿੰਦਰ ਮਾਨ@ @ਬਿੰਦਰ ਮਾਨ@ਧਰਤ-ਸਲੇਟੀ"

@ਬਿੰਦਰ ਮਾਨ@ਧਰਤ-ਸਲੇਟੀ"

1fe7c6a0812197ae72167446f40713bf

Binder Maan Lyrics

ਰਲ-ਮਿਲਕੇ ਅਰਦਾਸਾਂ ਕਰੀਏ 
ਵਾਹਿਗੁਰੂ-ਵਾਹਿਗੁਰੂ ਮੁੱਖੋਂ ਪੜੀਏ 
ਉਹਦੀਆਂ ਖੇਡਾਂ ਉਹੀ ਜਾਣੇਂ 
ਮਿੱਠੇ ਕਰਕੇ ਮੰਨ ਲੋ ਭਾਣੇਂ 
ਚੰਗੇ-ਮਾੜੇ ਸਮੇਂ ਆਉਣਗੇ 
ਵੇਦ-ਗ੍ਰੰਥਾਂ ਵਿੱਚ ਜਿਕਰਾਂ ਨੇ 
ਨਾਨਕ ਦੀ ਧਰਤੀ ਏ' ਨਾਨਕ ਨੂੰ ਫਿਕਰਾਂ ਨੇ' ਰਲ-ਮਿਲਕੇ ਅਰਦਾਸਾਂ ਕਰੀਏ 
ਵਾਹਿਗੁਰੂ-ਵਾਹਿਗੁਰੂ ਮੁੱਖੋਂ ਪੜੀਏ 
ਉਹਦੀਆਂ ਖੇਡਾਂ ਉਹੀ ਜਾਣੇਂ 
ਮਿੱਠੇ ਕਰਕੇ ਮੰਨ ਲੋ ਭਾਣੇਂ 
ਚੰਗੇ-ਮਾੜੇ ਸਮੇਂ ਆਉਣਗੇ 
ਵੇਦ-ਗ੍ਰੰਥਾਂ ਵਿੱਚ ਜਿਕਰਾਂ ਨੇ 

ਨਾਨਕ ਦੀ ਧਰਤੀ ਏ ਨਾਨਕ ਨੂੰ ਫਿਕਰਾਂ ਨੇ

ਰਲ-ਮਿਲਕੇ ਅਰਦਾਸਾਂ ਕਰੀਏ ਵਾਹਿਗੁਰੂ-ਵਾਹਿਗੁਰੂ ਮੁੱਖੋਂ ਪੜੀਏ ਉਹਦੀਆਂ ਖੇਡਾਂ ਉਹੀ ਜਾਣੇਂ ਮਿੱਠੇ ਕਰਕੇ ਮੰਨ ਲੋ ਭਾਣੇਂ ਚੰਗੇ-ਮਾੜੇ ਸਮੇਂ ਆਉਣਗੇ ਵੇਦ-ਗ੍ਰੰਥਾਂ ਵਿੱਚ ਜਿਕਰਾਂ ਨੇ ਨਾਨਕ ਦੀ ਧਰਤੀ ਏ ਨਾਨਕ ਨੂੰ ਫਿਕਰਾਂ ਨੇ

1fe7c6a0812197ae72167446f40713bf

Binder Maan Lyrics

ਧਰਤ-ਸਲੇਟੀ 

ਅੰਮ੍ਰਿਤ-ਵੇਲੇ ਦੇ ਬੋਲਾਂ ਵਾਂਗੂੰ 
ਕੁਝ ਸੱਜਣ ਸੁੱਚੇ ਮਿਲਦੇ ਨੇ 
ਕੁਦਰਤ ਦੀਆਂ ਰਮਜਾਂ ਕੁਦਰਤ ਜਾਣੇਂ 
ਚਿੱਕੜਾਂ ਦੇ ਵਿੱਚ ਫੁੱਲ ਵੀ ਖਿਲਦੇ ਨੇ " ਧਰਤ-ਸਲੇਟੀ 

ਅੰਮ੍ਰਿਤ-ਵੇਲੇ ਦੇ ਬੋਲਾਂ ਵਾਂਗੂੰ 
ਕੁਝ ਸੱਜਣ ਸੁੱਚੇ ਮਿਲਦੇ ਨੇ 
ਕੁਦਰਤ ਦੀਆਂ ਰਮਜਾਂ ਕੁਦਰਤ ਜਾਣੇਂ 
ਚਿੱਕੜਾਂ ਦੇ ਵਿੱਚ ਫੁੱਲ ਵੀ ਖਿਲਦੇ ਨੇ "

ਧਰਤ-ਸਲੇਟੀ ਅੰਮ੍ਰਿਤ-ਵੇਲੇ ਦੇ ਬੋਲਾਂ ਵਾਂਗੂੰ ਕੁਝ ਸੱਜਣ ਸੁੱਚੇ ਮਿਲਦੇ ਨੇ ਕੁਦਰਤ ਦੀਆਂ ਰਮਜਾਂ ਕੁਦਰਤ ਜਾਣੇਂ ਚਿੱਕੜਾਂ ਦੇ ਵਿੱਚ ਫੁੱਲ ਵੀ ਖਿਲਦੇ ਨੇ "

1fe7c6a0812197ae72167446f40713bf

Binder Maan Lyrics

"ਧਰਤ-ਸਲੇਟੀ"

ਪੌਣਾਂ ਦੇ ਰੰਗ ਸੰਦਲੀ ਹੋਗੇ 
ਜਦ ਛਿੜਕੇ ਅਰਕ-ਅਦਾਵਾਂ ਦੇ
ਜਿੱਥੇ ਸੱਜਣ ਦਾ ਮੁੜਕਾ ਚੋਇਆ 
ਫੁੱਲ ਬਣਗੇ ਰੇਤੇ ਰਾਹਵਾਂ ਦੇ 
ਤੋਰਾਂ ਦੇ ਨਾਲ ਮਿਰਗ ਨੇ ਖਹਿੰਦੇ 
ਸ਼ਿਕਵੇ ਕੇਸਾਂ ਦੇ ਨਾਲ ਕਾਵਾਂ ਦੇ ਪੌਣਾਂ ਦੇ ਰੰਗ ਸੰਦਲੀ ਹੋਗੇ 
ਜਦ ਛਿੜਕੇ ਅਰਕ ਅਦਾਵਾਂ ਨੇ 
ਜਿੱਥੇ ਸੱਜਣ ਦਾ ਮੁੜਕਾ ਚੋਇਆ 
ਫੁੱਲ ਬਣਗੇ ਰੇਤੇ ਰਾਹਵਾਂ ਦੇ 
ਤੋਰਾਂ ਦੇ ਨਾਲ ਮਿਰਗ ਨੇ ਖਹਿੰਦੇ 
ਸਿਕਵੇ ਕੇਸਾਂ ਦੇ ਨਾਲ ਕਾਵਾਂ ਦੇ

ਪੌਣਾਂ ਦੇ ਰੰਗ ਸੰਦਲੀ ਹੋਗੇ ਜਦ ਛਿੜਕੇ ਅਰਕ ਅਦਾਵਾਂ ਨੇ ਜਿੱਥੇ ਸੱਜਣ ਦਾ ਮੁੜਕਾ ਚੋਇਆ ਫੁੱਲ ਬਣਗੇ ਰੇਤੇ ਰਾਹਵਾਂ ਦੇ ਤੋਰਾਂ ਦੇ ਨਾਲ ਮਿਰਗ ਨੇ ਖਹਿੰਦੇ ਸਿਕਵੇ ਕੇਸਾਂ ਦੇ ਨਾਲ ਕਾਵਾਂ ਦੇ

1fe7c6a0812197ae72167446f40713bf

Binder Maan Lyrics

"ਧਰਤ-ਸਲੇਟੀ"

ਰੁੱਖਾਂ ਦੇ ਰਵੱਈਏ ਵਿੱਚ 
ਆਗੇ ਬਦਲਾਅ
ਉੱਤੋਂ ਪੌਣ-ਪਾਣੀ ਤੋਂ ਵੀ
ਆਕੜਾਂ ਨੇ ਲਹਿਗੀਆਂ 
ਚੋਟੀਆਂ ਦੇ ਸੀਸ 
ਸਤਿਕਾਰਾਂ ਵਿੱਚ ਝੁਕੇ
ਬੰਦ ਸਿੱਪੀਆਂ ਵੀ
ਕੰਡਿਆਂ ਤੇ ਬਹਿਗੀਆਂ "ਧਰਤ-ਸਲੇਟੀ"

ਰੁੱਖਾਂ ਦੇ ਰਵੱਈਏ ਵਿੱਚ 
ਆਗੇ ਬਦਲਾਅ
ਉੱਤੋਂ ਪੌਣ-ਪਾਣੀ ਤੋਂ ਵੀ
ਆਕੜਾਂ ਨੇ ਲਹਿਗੀਆਂ 
ਚੋਟੀਆਂ ਦੇ ਸੀਸ 
ਸਤਿਕਾਰਾਂ ਵਿੱਚ ਝੁਕੇ

"ਧਰਤ-ਸਲੇਟੀ" ਰੁੱਖਾਂ ਦੇ ਰਵੱਈਏ ਵਿੱਚ ਆਗੇ ਬਦਲਾਅ ਉੱਤੋਂ ਪੌਣ-ਪਾਣੀ ਤੋਂ ਵੀ ਆਕੜਾਂ ਨੇ ਲਹਿਗੀਆਂ ਚੋਟੀਆਂ ਦੇ ਸੀਸ ਸਤਿਕਾਰਾਂ ਵਿੱਚ ਝੁਕੇ

1fe7c6a0812197ae72167446f40713bf

Binder Maan Lyrics

"ਧਰਤ-ਸਲੇਟੀ"

ਮਿਹਨਤਾਂ ਬਿਨ ਕਦੇ ਵੀ ਮੰਜਿਲ ਪਾਏ ਜਾਂਦੇ ਨਾ
ਜਣੇਂ-ਖਣੇਂ ਨੂੰ ਦੁੱਖੜੇ-ਦਰਦ ਸੁਣਾਏ ਜਾਂਦੇ ਨਾ
ਕਦੇ-ਕਦੇ ਤਾਂ ਅਣਬਣ ਹੁੰਦੀ ਬੱਦਲ-ਧੁੱਪਾਂ ਦੀ
ਵੈਸੇ ਰੁੱਤਾਂ-ਮੌਸ਼ਮ ਕਿਸੇ ਮੋੜ ਤੇ ਮਿਲ ਹੀ ਜਾਂਦੇ ਨੇ
ਫੁੱਲ-ਗੁਲਾਬੀ ਸਮਿਆਂ ਦੇ ਨਾਲ ਖਿਲ ਹੀ ਜਾਂਦੇ ਨੇ "ਧਰਤ-ਸਲੇਟੀ"

ਮਿਹਨਤਾਂ ਬਿਨ ਕਦੇ ਵੀ ਮੰਜਿਲ ਪਾਏ ਜਾਂਦੇ ਨਾ
ਜਣੇਂ-ਖਣੇਂ ਨੂੰ ਦੁੱਖੜੇ-ਦਰਦ ਸੁਣਾਏ ਜਾਂਦੇ ਨਾ
ਕਦੇ-ਕਦੇ ਤਾਂ ਅਣਬਣ ਹੁੰਦੀ ਬੱਦਲ-ਧੁੱਪਾਂ ਦੀ
ਵੈਸੇ ਰੁੱਤਾਂ-ਮੌਸ਼ਮ ਕਿਸੇ ਮੋੜ ਤੇ ਮਿਲ ਹੀ ਜਾਂਦੇ ਨੇ
ਫੁੱਲ-ਗੁਲਾਬੀ ਸਮਿਆਂ ਦੇ ਨਾਲ ਖਿਲ ਹੀ ਜਾਂਦੇ ਨੇ

"ਧਰਤ-ਸਲੇਟੀ" ਮਿਹਨਤਾਂ ਬਿਨ ਕਦੇ ਵੀ ਮੰਜਿਲ ਪਾਏ ਜਾਂਦੇ ਨਾ ਜਣੇਂ-ਖਣੇਂ ਨੂੰ ਦੁੱਖੜੇ-ਦਰਦ ਸੁਣਾਏ ਜਾਂਦੇ ਨਾ ਕਦੇ-ਕਦੇ ਤਾਂ ਅਣਬਣ ਹੁੰਦੀ ਬੱਦਲ-ਧੁੱਪਾਂ ਦੀ ਵੈਸੇ ਰੁੱਤਾਂ-ਮੌਸ਼ਮ ਕਿਸੇ ਮੋੜ ਤੇ ਮਿਲ ਹੀ ਜਾਂਦੇ ਨੇ ਫੁੱਲ-ਗੁਲਾਬੀ ਸਮਿਆਂ ਦੇ ਨਾਲ ਖਿਲ ਹੀ ਜਾਂਦੇ ਨੇ

1fe7c6a0812197ae72167446f40713bf

Binder Maan Lyrics

"ਧਰਤ-ਸਲੇਟੀ"

ਸੁਣਿਆਂ ਮੈਂ ਦੇਸ ਉਹਦੇ
ਸਰਮਾਂ ਪਰਾਹੁਣੀਆਂ ਤੇ
ਰੇਤੇ ਸੰਗ ਖੇਡਣ ਧਿਆਣੀਆਂ 
ਢਲਦੀ ਹੋਈ ਸਾਮ ਦੀਆਂ 
ਲਾਲੀਆਂ ਦੇ ਨਾਲ 
ਸੋਹਲੇ ਗਾਉਂਦੀਆਂ ਨੇ ਰਾਤ ਦੀਆਂ ਰਾਣੀਆਂ "ਧਰਤ-ਸਲੇਟੀ"

ਸੁਣਿਆਂ ਮੈਂ ਦੇਸ ਉਹਦੇ 
ਸਰਮਾਂ ਪਰਾਹੁਣੀਆਂ ਤੇ 
ਰੇਤੇ ਸੰਗ ਖੇਡਣ ਧਿਆਣੀਆਂ 
ਢਲਦੀ ਹੋਈ ਸਾਮ ਦੀਆਂ 
ਲਾਲੀਆਂ ਦੇ ਨਾਲ 
ਸੋਹਲੇ ਗਾਉਂਦੀਆਂ ਨੇ ਰਾਤ ਦੀਆਂ ਰਾਣੀਆਂ

"ਧਰਤ-ਸਲੇਟੀ" ਸੁਣਿਆਂ ਮੈਂ ਦੇਸ ਉਹਦੇ ਸਰਮਾਂ ਪਰਾਹੁਣੀਆਂ ਤੇ ਰੇਤੇ ਸੰਗ ਖੇਡਣ ਧਿਆਣੀਆਂ ਢਲਦੀ ਹੋਈ ਸਾਮ ਦੀਆਂ ਲਾਲੀਆਂ ਦੇ ਨਾਲ ਸੋਹਲੇ ਗਾਉਂਦੀਆਂ ਨੇ ਰਾਤ ਦੀਆਂ ਰਾਣੀਆਂ

loader
Home
Explore
Events
Notification
Profile