Nojoto: Largest Storytelling Platform
nojotouser2832479951
  • 121Stories
  • 99Followers
  • 1.1KLove
    83.1KViews

Nk hp 37 ale

student+now days writer(hle flop aa)

  • Popular
  • Latest
  • Video
25564b0b9699fb2f481efa1f4d6f179a

Nk hp 37 ale

White ਕਿ ਮੈਂ ਤੇ ਮੇਰੀ ਤਨਹਾਈ, ਦੋਵੇਂ ਇਕੱਲੇ ਆ
ਦੁਨੀਆਂ ਤੋਂ ਦੂਰ ਦੁਰਾਡੇ, ਕਿਸੇ ਪਾਸੇ ਗੁਮ ਚੱਲੇ ਆ

ਹਰ ਸ਼ਖਸ ਹਰ ਵਕਤ ਸਾਨੂੰ ਕੋਈ ਔਗੁਣ ਦੱਸ ਜਾਂਦਾ 
ਕਦੇ ਨਾਦਾਨ ਕਦੇ ਪਾਗਲ ਕਹਿ ਸਾਡੇ ਉੱਤੇ ਹੱਸ ਜਾਂਦਾ।

©Nk hp 37 ale #moon_day
25564b0b9699fb2f481efa1f4d6f179a

Nk hp 37 ale

White ਹੋ ਇਸ਼ਕ ਦੀਆਂ ਗੱਲਾਂ ਜੇ ਨਾ ਸੱਚੀਆਂ ਹੁੰਦੀਆਂ,
ਫਿਰ ਨੀਦਰਾ ਵੀ ਨਾ ਕੱਚੀਆਂ ਹੁੰਦੀਆਂ ,
ਹੋ ਇਹ ਲੋਕਾਂ ਨੇ,
ਹੀਰ ਰਾਂਝੇ ਵਰਗੇ ਆਸ਼ਿਕ ਮਰਵਾਏ ਨੇ,
ਕਿਸੇ ਨੂੰ ਨਹੀਂ ਪਤਾ ੳਹ ਕਿਹੜੇ ਪਿੰਡ ਦੇ ਜਾਏ ਨੇ,
ਜੇ ਆਸ਼ਕੀ ਨਿਭਦੀ ਹੋਵੇ ਤਾਂ ਕਰਿਓ,
ਨਹੀਂ ਤਾਂ ਇਹ ਆਸ਼ਕੀ ਨੇ ਖੋਰੇ ਕਿੰਨੇ ਘਰ ਬਰਬਾਦ ਕਰਾਏ ਨੇ।।

©Nk hp 37 ale #sad_shayari
25564b0b9699fb2f481efa1f4d6f179a

Nk hp 37 ale

ਕਿੰਨਾ ਹੋਸਲਾ ਤੇ ਜਨੂੰਨ ਸੀ, ਉਨਾ ਰੂੰਹਾ ਚ
ਜਿਹੜੇ ਅੰਜਾਮ ਤੋਂ ਵਾਕਿਫ਼ ਹੁੰਦੇ ਹੋਏ ਵੀ, ਰਤਾ ਨਾ ਡਰੇ

ਜ਼ਰਾ ਈਮਾਨ ਨਾ ਡੋਲਿਆ, ਤਸੀਹੇ ਲੱਖ ਉਨਾ ਜਰੇ
ਬੜੀ ਖੂਬਸੂਰਤੀ ਨਾਲ ਬਿਆਨ ਕੀਤਾ, ਕੀ-ਕੀ ਕੰਮ ਕੋਮ ਨੇ ਕਰੇ

ਪਰ ਇਤਿਹਾਸ ਗਵਾਹ ਏ ਅੱਜ ਵੀ, ਦਿਲ ਜ਼ਾਲਮਾਂ ਦੇ ਨਾ ਭਰੇ।

©Nk hp 37 ale
  #thelunarcycle
25564b0b9699fb2f481efa1f4d6f179a

Nk hp 37 ale

ਕਿ ਅਸੀਂ ਆਜ਼ਾਦ ਪਰਿੰਦੇ ਨੀ ਸੱਜਣਾ, ਆਜ਼ਾਦ ਹੋ ਕੇ ਵੀ ਕੈਦ ਆ
ਸੱਭ ਨੂੰ ਯਾਦ ਰੱਖਕੇ, ਕੀ ਖੁਦ ਨੂੰ ਭੁੱਲ ਜਾਣਾ ਜਾਇਜ਼ ਆ

ਜ਼ਿੰਦਗੀ ਦੇ ਇਸ ਸਫਰ ਤੋਂ ਥੱਕ ਜੇ ਚੁੱਕੇ ਆ
ਜੇ ਸੱਚ ਪੁੱਛੇ ਤਾਂ ਦੱਸਾਂਗੇ, ਅਸੀਂ ਅੱਕ ਜੇ ਚੁੱਕੇ ਆ

ਹੁਣ ਜੀਅ ਨੀ ਕਰਦਾ ਖੁਦ ਨੂੰ ਕੁਝ ਕਹਿਣ ਦਾ
ਜੇ ਤੈਨੂੰ ਯਾਦ ਹੋਵੇ ਅਸੀਂ ਵਾਅਦਾ ਕੀਤਾ ਸੀ, ਹਮੇਸ਼ਾ ਨਾਲ ਰਹਿਣ ਦਾ

ਉਹ ਵਾਅਦਾ ਵੀ ਟੁੱਟ ਹੀ ਗਿਆ,
ਸਮਾਂ ਵੀ ਸ਼ਾਇਦ ਰੁੱਕ ਹੀ ਗਿਆ

ਕਿ ਅਫਸੋਸ ਮਨਾਈਏ ਇਸ ਗੱਲ ਦਾ ਆਪਾ ਏਨੇ ਵੀ ਕਮਜ਼ੋਰ ਨੀ
ਜਜ਼ਬਾਤਾਂ ਮੇਰੇਆਂ ਨੂੰ ਸਮਝ ਸਕੇ, ਉਹ ਤੇਰੇ ਬਿਨਾ ਕੋਈ ਹੋਰ ਨੀ।

©Nk hp 37 ale
25564b0b9699fb2f481efa1f4d6f179a

Nk hp 37 ale

ਕਿ ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ,
ਬਿਨ ਮਤਲਬ ਮੇਰਾ ਸਾਥ ਦਿੰਦੇ ਕੋਈ ਹੋਰ ਦੇਖਿਆ ਨੀ

ਸਾਡੀਆਂ ਤਕਲੀਫਾਂ ਦੇਖ ਕੇ ਆਪਣਾ ਦੁੱਖ ਨੇ ਭੁੱਲ ਜਾਂਦੇ, ਮੈਂ ਏਦਾ ਦਾ ਇਨਸਾਨ ਜਿੰਦਗੀ ਚ ਕੋਈ ਹੋਰ ਦੇਖਿਆ ਨੀ
ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ,

ਕਿ ਮੇਰੇ ਸੱਭ ਸ਼ੋਕ ਨੇ ਪੂਰੇ ਕੀਤੇ, ਖੁਦ ਦੇ ਸੁਪਨੇ ਪੂਰੇ ਕਰਦੇ ਮੈਂ ਕਦੇ ਦੇਖਿਆ ਨੀ
ਮੈਂ ਮਾਪੇ ਦੇਖੇ ਨੇ ਕੋਈ ਹੋਰ ਦੇਖਿਆ ਨੀ

©Nk hp 37 ale #brokenlove
25564b0b9699fb2f481efa1f4d6f179a

Nk hp 37 ale

रूठ जाते थे एक दूसरे से नाराज़ होकर, अगले ही पल चेहरे पर मुस्कान भी हुआ करती थी
कभी कभी ये शाम भी हसीन हुआ करती थी 

कितने खुश हुआ करते थे हम सब, जब Sunday की छुट्टी मुश्किल से नसीब हुआ करती थी
तुम्हें याद भी है क्या कभी कभी ये शाम भी हसीन हुआ करती थी

कि बड़े खुबसूरत थे वो दिन, रातें भी कितनी रंगीन हुआ करती थी
सच कहूं वो शाम भी हसीन हुआ करती थी।

©Nk hp 37 ale #Friend
25564b0b9699fb2f481efa1f4d6f179a

Nk hp 37 ale

कि कभी कभी ये शाम भी हसीन हुआ करती थी
खुशनुमा हुआ करता था सब कुछ, यारों की दरियादिली भी उन्हीं की तरा अजीज हुआ करती थी
कभी कभी ये शाम भी हसीन हुआ करती थी 

कि दिल रखते थे खोल कर, दिलों की बातें दिल के करीब हुआ करती थी
कभी कभी ये शाम भी हसीन हुआ करती थी 
 
कोई तोल ना था वकत के पैमानों का, दोस्तों के साथ खायी एक टाफी भी लजीज हुआ करती थी 
पता नहीं तुम्हें याद होगा कि नहीं, पर कभी कभी ये शाम भी हसीन हुआ करती थी

©Nk hp 37 ale #IFPWriting
25564b0b9699fb2f481efa1f4d6f179a

Nk hp 37 ale

ਕਿ ਸਮਾਂ ਚੱਲੀ ਜਾਂਦਾ ਤੇ, ਸ਼ਾਮ ਚੁੱਪ ਏ
ਸ਼ੋਰ ਬੋਲੀ ਜਾਂਦਾ  ਪਰ  ਜ਼ੁਬਾਨ ਚੁੱਪ ਏ

ਰਸਤੇ ਅਜੀਬੋ-ਗਰੀਬ ਤੇ ਸਵਾਲ ਓਹੀ ਨੇ
ਸਮਾਂ ਬਦਲਿਆ ਯਾਰਾ, ਪਰ ਹਾਲ ਓਹੀ ਨੇ 

ਤਕਦੀਰ ਓਹੀ ਏ‌ ਬਸ ਬਸਤੇ ਬਦਲੇ ਨੇ
ਸੱਭ ਕੁਝ ਬਦਲ ਗਿਆ ਯਾਰਾ ਪਰ ਹਾਲ ਓਹੀ ਨੇ 

ਆਲਣੇ ਬਦਲਗੇ ਭਾਵੇਂ, ਪੰਛੀ ਓਹੀ ਨੇ 
ਆਸਾਂ ਟੁੱਟੀਆਂ ਬੇਸ਼ੱਕ ਪਰ ਮੰਜ਼ਿਲਾ ਓਹੀ ਨੇ।

ਓਹੀ ਨੇ‌ ਜ਼ਮਾਨੇ ਤੇ  ਨੀਤਾਂ ਓਹੀ ਨੇ 
ਤਸਵੀਰਾਂ ਸੋਹਣਿਆਂ ਆਉਂਦੀਆਂ, ਪਰ ਸ਼ਕਲਾਂ ਓਹੀ ਨੇ।

©Nk hp 37 ale #Sky
25564b0b9699fb2f481efa1f4d6f179a

Nk hp 37 ale

ਕਿ ਮੇਰੇ ਖਿੜੇ ਹੋਏ ਚਿਹਰੇ ਨੂੰ ਕੋਈ ਨਾ ਕੋਈ ਪਰੇਸ਼ਾਨੀ ਮਾਰ ਲੈਦੀ ਏ
ਰੋਜ਼ ਜੇਰਾ ਕਰਕੇ ਉਠੀਦਾ, ਤਾਂ‌ ਵੀ ਕਿਸਮਤ ਦੀ ਲੀਕ ਕਿਹੜਾ ਕੋਈ ਸਾਰ ਲੈਦੀ ਏ 

ਸੱਚ ਪੁੱਛੇਂ ਤਾਂ ਟੁੱਟ ਚੁੱਕੇ ਆ, ਇੱਕ ਹੱਡਬੀਤੀ ਤੈਨੂੰ ਦੱਸਣੀ ਰਹਿੰਦੀ ਏ
ਜੀਅ ਨੀ ਲਗਦਾ ਕੀਤੇ ਵੀ, negetive ਜਹੀ vibe ਆਸੇ ਪਾਸੇ ਰਹਿੰਦੀ ਏ
ਮੈਨੂੰ ਪਤਾ ਤੂੰ ਖੁਸ਼ ਨੀ, ਖੁਸ਼ੀ ਮੈਨੂੰ ਖੁਦ ਕਹਿੰਦੀ ਏ

ਚਲਦੀ ਰਹਿੰਦੀ ਜ਼ਿੰਦਗੀ ਤਾਂ ਮੈਨੂੰ ਲੱਗਦਾ ਮੇਰੀ ਖੜ ਚੁੱਕੀ,
ਹਾਲ ਚਾਲ ਕੋਈ ਪੁੱਛਦੀ ਨਾ, ਸ਼ਾਇਦ ਮੇਰੀ ਕਿਸਮਤ ਮੇਰੇ ਲਈ ਮਰ ਚੁੱਕੀ

©Nk hp 37 ale #parent
25564b0b9699fb2f481efa1f4d6f179a

Nk hp 37 ale

ਕਿ ਹਾਂ ਮੰਨਦੇ ਆ ਇਹ ਦਿਲ ਸਮੁੰਦਰ ਏ ਦਰਦਾਂ ਦਾ,
ਪਰ ਮੈਂ ਸਿਖਿਆ ਏ ਜ਼ਿੰਦਗੀ ਤੋਂ ਕਈ ਵਾਰੀ ਦਰਦ ਲਕੋਨੇ ਵੀ ਚੰਗੇ ਹੁੰਦੇ ਨੇ
ਦੂਰੋਂ ਦੂਰੋਂ ਤਾਂ ਸੱਭ ਚੰਗਾ ਲੱਗਦੈ, ਕਈ ਵਾਰੀ ਦੁੱਖ ਆਪਣੇ ਤੇ ਹੰਡਾਉਣੇ ਵੀ ਚੰਗੇ ਹੁੰਦੇ ਨੇ।

©Nk hp 37 ale #bestfrnds
loader
Home
Explore
Events
Notification
Profile