Nojoto: Largest Storytelling Platform
dastarsirasardar6261
  • 121Stories
  • 169Followers
  • 476Love
    0Views

सिंह

सिंह

  • Popular
  • Latest
  • Video
356c4da968b5898416add5692dc8418a

सिंह

ਗੁੱਡ ਮੋਰਨਿੰਗ

356c4da968b5898416add5692dc8418a

सिंह

 ਨੋਜੋਟੋ

ਨੋਜੋਟੋ #nojotophoto

356c4da968b5898416add5692dc8418a

सिंह

ਅਦ੍ਵੈ ਅਲਖ ਪੁਰਖ ਅਬਿਗਾਮੀ ॥

ਉਹ ਦ੍ਵੈਤ-ਰਹਿਤ, ਅਦ੍ਰਿਸ਼ ਪੁਰਸ਼ ਵਾਸਤਵਿਕਤਾ ਦਾ ਗਿਆਨਵਾਨ

ਸਭ ਘਟ ਘਟ ਕੇ ਅੰਤਰਜਾਮੀ ॥੨॥

ਅਤੇ ਹਰ ਇਕ ਦੇ ਦਿਲ ਦੀਆਾਂ ਜਾਣਨ ਵਾਲਾ ਹੈ ॥੨॥

                                      
                                           

                           ❤ਦਸਮ ਗ੍ਰੰਥ ❤




❤ਗੁਰੂ ਗੋਬਿੰਦ ਸਿੰਘ ਜੀ ❤ #nojoto

nojoto

356c4da968b5898416add5692dc8418a

सिंह

ਸਭ ਕੋ ਕਾਲ ਸਭਨ ਕੋ ਕਰਤਾ ॥

ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਭ ਦਾ ਸਿਰਜਕ ਹੈ।

❤ਦਸਮ ਗ੍ਰੰਥ ❤
❤ਗੁਰੂ ਗੋਬਿੰਦ ਸਿੰਘ ਜੀ ❤ #❤❤

#❤❤

356c4da968b5898416add5692dc8418a

सिंह

ਪ੍ਰਣਵੋ ਆਦਿ ਏਕੰਕਾਰਾ ॥

(ਮੈਂ) ਸਭ ਤੋਾਂ ਪਹਿਲਾ ਓਅੰਕਾਰ ਸਰੂਪ ਨੂੰ ਪ੍ਰਨਾਮ ਕਰਦਾ ਹਾ

ਜਲ ਥਲ ਮਹੀਅਲ ਕੀਓ ਪਸਾਰਾ ॥

(ਜਿਸ ਨੇ) ਜਲ, ਥਲ ਅਤੇ ਆਕਾਸ਼ ਦਾ ਪਸਾਰ ਕੀਤਾ ਹੈ।

Ang 11 (Sri Dasam Granth Sahib)

@dastar_sira_sardar_sira #ਵਾਹਿਗਰੂ ਜੀ

#ਵਾਹਿਗਰੂ ਜੀ

356c4da968b5898416add5692dc8418a

सिंह

ਪਿੰਡਾ ਵਾਲੇ ਸਰਦਾਰ ਅਾ ਜਨਾਬ ਪਿੰਡਾ ਵਾਲੀ ਸੱਤ ਸ਼੍ਰੀ ਆਕਾਲ ਬੁਲਾਈ ਦੀ 
ਬਹੁਤੇ ਅੰਗਰੇਜ ਤਾ ਹੈਨੀ ਆਪਾ ਇਸ ਲਈ ਪੰਜਾਬੀ ਪੜੀ ਦੀ ਪੰਜਾਬੀ ਸੁਣੀ ਸੀ 
ਤੇ ਪੰਜਾਬੀ ਚ ਹੀ ਗਲ ਸਿਰੇ ਲਾਈ ਦੀ 
੩੫ ਅੱਖਰ ਮੇਰੀ ਮਾਂ ਬੋਲੀ
ੳ ਅ ੲ #ੳਅੲਸਹ

#ੳਅੲਸਹ

356c4da968b5898416add5692dc8418a

सिंह

ਦਸਤਾਰ_ਸਿਰਾ_ਸਰਦਾਰ_ਸਿਰਾ @ਦਸਤਾਰ ਸਿਰਾ ਸਰਦਾਰ ਸਿਰਾ

@ਦਸਤਾਰ ਸਿਰਾ ਸਰਦਾਰ ਸਿਰਾ

356c4da968b5898416add5692dc8418a

सिंह

 ਵਾਹਿਗੁਰੂ ਜੀ

ਵਾਹਿਗੁਰੂ ਜੀ #nojotophoto

356c4da968b5898416add5692dc8418a

सिंह

 😊😊😊😊😊

😊😊😊😊😊 #nojotophoto #ਵਿਚਾਰ

356c4da968b5898416add5692dc8418a

सिंह

2 Years of Nojoto ਅਰਥ: ਹੇ ਪ੍ਰਭੂ! ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ।੭। 😊😊😊

😊😊😊

loader
Home
Explore
Events
Notification
Profile