Nojoto: Largest Storytelling Platform
damansingh2139
  • 145Stories
  • 68Followers
  • 1.2KLove
    319Views

Daman Singh

  • Popular
  • Latest
  • Video
37af990e4bf9b69f38ba926ef47720e1

Daman Singh

ਜੋ ਨਾ ਗਿਣਤੀ ਵਿਚ
ਨਾ ਸ਼ਬਦਾਂ ਵਿਚ ਦੱਸਿਆ ਜਾ ਸਕਦਾਂ
ਇੰਨਾਂ ਕੁ ਪਿਆਰ ਕਰਦੇ ਹਾਂ ਤੈਨੂੰ

©Daman Singh ਪਿਆਰ

#LOVE_ART

ਪਿਆਰ #LOVE_ART

37af990e4bf9b69f38ba926ef47720e1

Daman Singh

ਜੋ ਨਾ ਗਿਣਤੀ ਵਿਚ
ਨਾ ਸ਼ਬਦਾਂ ਵਿਚ ਦੱਸਿਆ ਜਾ ਸਕਦਾ
ਇੰਨਾਂ ਕੁ ਪਿਆਰ ਕਰਦੇ ਹਾਂ

©Daman Singh pyar

#Love

pyar Love #Quotes

37af990e4bf9b69f38ba926ef47720e1

Daman Singh

jdo msg seen kr k sra din reply na ave ta samjh jyo tahnu block krn di teryri chl rhi hai

©Daman Singh sad

#Soul
37af990e4bf9b69f38ba926ef47720e1

Daman Singh

ਜਿਹੜੇ ਹਲੇ ਵੀ ਕਹਿੰਦੇ ਨੇ ਕੀ ਮੂਸੇ ਵਾਲਾ ਗਲਤ ਸੀ
ਉਨਾਂ ਅੰਦਰ ਇਨਸਾਨੀਅਤ ਮਰ ਚੱਕੀ ਹੈ 
ਉਨਾਂ ਨੂੰ ਕੋਈ ਫ਼ਰਕ ਨਹੀ ਪੈਂਦਾ ਕਿਸੇ ਮਾਂ ਦਾ ਪੁੱਤ ਮਰੇ

©Daman Singh #rip🙏 

#RIPSidhuMoosewala
37af990e4bf9b69f38ba926ef47720e1

Daman Singh

ਦੁਨੀਆ
ਪੈਸਾ ਵੱਧ ਗਿਆ
ਪਿਆਰ ਤਾਂ ਘੱਟ ਗਿਆ
ਨਫ਼ਰਤ ਵੱਧ ਗਈ 
ਸਤਿਕਾਰ ਤਾਂ ਘੱਟ ਗਿਆ
ਮਿੱਠਤ ਘੱਟ ਗਈ
ਕੌੜੀ ਹੋ ਗਈ ਅੱਜ ਤਾਂ ਦੁਨੀਆ
ਤੇਜੀ ਵੱਧ ਗਈ
ਸਬਰ ਤਾਂ ਘੱਟ ਗਿਆ
ਦੁੱਖ ਵੱਧ ਗਏ
ਖੁਸ਼ੀਆਂ ਤਾਂ ਘੱਟ ਗਈਆਂ
ਰੁੱਖੀ ਹੋ ਗਈ ਅੱਜ ਤਾਂ ਦੁਨੀਆ
ਸਭ ਕੁਝ ਹੈਗਾ ਸਕੂਨ ਨਹੀਂ
ਕੁਝ ਕਰ ਦਿਖਾਉਣ ਦਾ ਜਨੂੰਨ ਨਹੀਂ
ਰਾਹ ਪੁੱਠੇ ਵੱਲ ਵੱਧ ਗਈ ਅੱਜ ਤਾਂ ਦੁਨੀਆ
ਚੰਗੀਆਂ ਗੱਲਾਂ  ਘੱਟ ਹੀ ਸੁਣਦੇ
ਮਾੜੀਆਂ ਗੱਲਾਂ ਵੱਲ ਵੱਧ ਗਈ ਅੱਜ ਤਾਂ ਦੁਨੀਆ 
ਦਮਨ ਲਿਖੇ ਕੁਝ ਵੱਖਰਾ ਤੂੰ ਤਾਂ
ਲਿਖਤ ਸੱਚ ਤਾਂ ਦੱਸ ਗਈ ਦੁਨੀਆ
ਝੂਠ ਬੋਲਦੇ
ਸੱਚ ਤਾਂ ਘੱਟ ਹੈ
ਅੱਜ ਤਾ ਬੱਸ ਵੇ ਇਹੋ ਜਿਹੀ ਹੈ ਦੁਨੀਆ

ਦਮਨ ਸਿੰਘ ਬਠਿੰਡਾ

©Daman Singh
  duniyaa

duniyaa #Poetry

37af990e4bf9b69f38ba926ef47720e1

Daman Singh

ਮੈਨੂੰ ਛੱਡ ਗਿਆ ਕੋਈ ਹਨੇਰੇ ‘ਚ 
ਕੁਝ ਖ਼ਾਸ ਤਾਂ ਸੀ ਵੇ ਤੇਰੇ ‘ਚ 
ਹੁਣ ਕੁਝ ਨਹੀਂ ਰਿਹਾ ਵੇ ਮੇਰੇ ‘ਚ 

ਮੈਨੂੰ ਛੱਡ ਗਿਆ ਕੋਈ ਹਨੇਰੇ ‘ਚ 

ਕੁਝ ਲੰਘਦਾ ਨਹੀਂ ਹੁਣ ਗੱਲ ਅੰਦਰ
ਤੇਰਾ ਚੇਤਾ ਆਉਂਦਾ 
ਹਰ ਇੱਕ ਪਲ ਅੰਦਰ
ਹੁਣ ਦਿਸਦਾ ਮੈਨੂੰ 
ਤੂੰ ਮੇਰੇ ਹੀ ਚੇਹਰੇ ‘ਚ

ਮੈਨੂੰ ਛੱਡ ਗਿਆ ਕੋਈ ਹਨੇਰੇ ‘ਚ

ਇੰਜ਼ ਲੱਗਦਾ ਸਭ ਕੁਝ ਹੋ ਚੂਰ ਗਿਆ 
ਤੂੰ ਕਾਹਤੋਂ ਮੇਰੇ ਕੋਲੋਂ ਦੂਰ ਗਿਆ
ਰੱਬ ਕਾਹਤੋਂ ਹੋ ਮਜਬੂਰ ਗਿਆ
ਦਮਨ ਮੁੜ ਨਹੀਂ ਹੁਣ ਉਹਨੇ ਆਉਣਾ ਵੇ
ਮੈਂ ਖੜ੍ਹ ਕੇ ਵੇਖਾ ਬਨੇਰੇ ‘ਚ

ਮੈਨੂੰ ਛੱਡ ਗਿਆ ਕੋਈ ਹਨੇਰੇ ‘ਚ

ਦਮਨ ਸਿੰਘ ਬਠਿੰਡਾ

©Daman Singh 😔
#youandme
37af990e4bf9b69f38ba926ef47720e1

Daman Singh

Ki likha huna yaara lyi jo dil de bde karib ne jo har pal rhnde nal mere daman kine change naseeb ne

©Daman Singh #Dosti
37af990e4bf9b69f38ba926ef47720e1

Daman Singh

ਕੀ ਲਿਖਾਂ ਉਨਾਂ ਯਾਰਾਂ ਲਈ ਜੋ ਦਿਲ ਬੜੇ ਕ਼ਰੀਬ ਨੇ
ਜੋ ਹਰ ਪਲ ਰਹਿੰਦੇ ਨਾਲ ਮੇਰੇ ਦਮਨ ਕਿੰਨੇ ਚੰਗੇ ਨਸੀਬ ਨੇ

©Daman Singh ਦੋਸਤੋ

#Pyardosti

ਦੋਸਤੋ #Pyardosti #Poetry

37af990e4bf9b69f38ba926ef47720e1

Daman Singh

ਆਪਣੇ ਹੱਥੀਂ ਲਾਲਾਂ ਨੂੰ ਜਿੰਨੇ ਜੰਗ ਲਈ ਸਜ਼ਾਇਆ ਸੀ
ਉਦੋਂ ਇੱਟਾਂ ਵੀ ਕੁਰਲਾਉਂਦੀਆਂ ਹੋਣੀਆ ਵੇ
ਜਦੋਂ ਨਿੱਕੇ ਲਾਲਾਂ ਨੂੰ ਨੀਹਾਂ ਵਿੱਚ ਚਿਣਵਾਇਆ ਸੀ
ਵਾਹ ਗੁਰੂ ਗੋਬਿੰਦ ਸਿੰਘ ਤੇਰਾ ਸ਼ੁਕਰ ਕਰਨ ਲਈ
ਸ਼ਬਦ ਘੱਟ ਪੈ ਗਏ ਨੇ  ਸਾਰੇ ਵੇ 

ਮੇਰੀ ਕਲ਼ਮ ਇੰਨੇ ਜੋਗੀ ਨਹੀਂ 
ਕਿ ਲਿਖੇ ਪੁੱਤਰਾਂ ਦੇ ਦਾਨੀ ਬਾਰੇ ਵੇ 
ਅੱਜ ਅੰਬਰ ਵੀ ਪਿਆ ਸਜਿਆ ਹੈ
ਉਹਦੇ ਜਨਮ ਦਿਨ ਦਿਹਾੜੇ ਤੇ 
ਮੇਰੀ ਕਲ਼ਮ ਇੰਨੇ ਜੋਗੀ ਨਹੀਂ 
ਕਿ ਲਿਖੇ ਬਾਜਾਂ ਵਾਲੇ ਬਾਰੇ ਵੇ 
ਦਮਨ ਕਰਜਾ ਉਸ ਦਾ ਨਹੀਂ ਲਾਹ ਸਕਦੇ 
ਜਿੰਨੇ ਪੁੱਤਰ ਚਾਰੇ ਵਾਰੇ ਵੇ 
ਮੇਰੀ ਕਲ਼ਮ ਇੰਨੇ ਜੋਗੀ ਨਹੀਂ
ਕਿ ਲਿਖੇ ਦਸਮੇਸ਼ ਪਿਤਾ ਬਾਰੇ ਵੇ

©Daman Singh #gurpurab
37af990e4bf9b69f38ba926ef47720e1

Daman Singh

ਮੇਰੀ ਕਲ਼ਮ ਇੰਨੇ ਜੋਗੀ ਨਹੀਂ 
ਕਿ ਲਿਖੇ ਸਰਬੰਸ ਦਾਨੀ ਬਾਰੇ ਵੇ 
ਜਿੰਨੇ ਇਕ ਨਹੀਂ ਦੋ ਨਹੀਂ
ਪੁੱਤਰ ਚਾਰੇ ਕੌਮ ਤੋਂ ਵਾਰੇ ਵੇ

ਨਿੱਕੀ ਉਮਰੇ ਪਿਤਾ ਨੂੰ ਤੋਰਿਆ
ਹਿੰਦੂਆਂ ਦਾ ਧਰਮ ਬਚਾਉਣ ਲਈ 
ਕਿ ਸਫਤ ਲਿਖਾਂ ਉਸ ਬਾਪੂ ਲਈ
 ਉਸ ਵਰਗਾ ਕੋਈ ਨਹੀ ਬਰਾਬਰ
 ਨਾਲ ਖਲੌਣ ਲਈ

©Daman Singh guru Gobind Singh Ji

#gurpurab

guru Gobind Singh Ji #gurpurab

loader
Home
Explore
Events
Notification
Profile