Nojoto: Largest Storytelling Platform
ladhroia13139005
  • 39Stories
  • 1.5KFollowers
  • 727Love
    6.1LacViews

ਬੁਰਜਵਾਲੀਆ

ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥

  • Popular
  • Latest
  • Video
3ee36ae4f2a902946fc7eda819ecfa94

ਬੁਰਜਵਾਲੀਆ

 Kehndi sethi tu bdl gya
,.
..
mai keha nhi  kamliye .badleya mai nai
sade halat badl gye ne..
pehla tu sadi har gall vich hami bhardi c..
hun sade bare tere v khyalat bdal gye ne.. preet luv  ਹਰਫ਼ ਦਾਨਗੜੵੀਆ Roop Golan sraj..midnight writer Kamal walia

Kehndi sethi tu bdl gya ,. .. mai keha nhi kamliye .badleya mai nai sade halat badl gye ne.. pehla tu sadi har gall vich hami bhardi c.. hun sade bare tere v khyalat bdal gye ne.. preet luv ਹਰਫ਼ ਦਾਨਗੜੵੀਆ Roop Golan sraj..midnight writer Kamal walia #nojotophoto

3ee36ae4f2a902946fc7eda819ecfa94

ਬੁਰਜਵਾਲੀਆ

 ਸੁਣਿਆ ਤੂੰ ਬੜੀ  Fan Hai ਕੁੜੇ Branda Di..
Par ਗਬਰੂ Di ik ਝਲਕੀ  v ਅਨਮੁਲੀ ee.
Oh Yenke Len Slaahan ਦੇਸੀ  Pendu Ton. .
Jinna Di Foki ਚਮਕ  Vekh K dulli Ee..
Mere Agge Ni Tikni .Akkd Teri Bhari Ni.
Pind.. ਬੁਰਜਵਾਲੇ .AAke Vekh ਸਰਦਾਰੀ  Ni..
Tu Din Dehade Supneya De Vich Khojengi..
ਮੇਰੀ ਮਾਂ  Di Akh Nal Vekhi .Fan V Hojengi..

ਸੁਣਿਆ ਤੂੰ ਬੜੀ Fan Hai ਕੁੜੇ Branda Di.. Par ਗਬਰੂ Di ik ਝਲਕੀ v ਅਨਮੁਲੀ ee. Oh Yenke Len Slaahan ਦੇਸੀ Pendu Ton. . Jinna Di Foki ਚਮਕ Vekh K dulli Ee.. Mere Agge Ni Tikni .Akkd Teri Bhari Ni. Pind.. ਬੁਰਜਵਾਲੇ .AAke Vekh ਸਰਦਾਰੀ Ni.. Tu Din Dehade Supneya De Vich Khojengi.. ਮੇਰੀ ਮਾਂ Di Akh Nal Vekhi .Fan V Hojengi.. #nojotophoto

3ee36ae4f2a902946fc7eda819ecfa94

ਬੁਰਜਵਾਲੀਆ

 thanxx nojoto frnds for 10.0k wiews ..bht bht dhnnwad preet luv Jhon Kandari ✔️ ਹਰਫ਼ ਦਾਨਗੜੵੀਆ sraj..midnight writer Kamal walia

thanxx nojoto frnds for 10.0k wiews ..bht bht dhnnwad preet luv Jhon Kandari ✔️ ਹਰਫ਼ ਦਾਨਗੜੵੀਆ sraj..midnight writer Kamal walia

3ee36ae4f2a902946fc7eda819ecfa94

ਬੁਰਜਵਾਲੀਆ

ਕਿ ਹੋਇਆ ਕਦੇ ਬੋਲਿਆ ਨਹੀਂ ਤੇਰੇ ਮੂੰਹ ਤੇ ਜੇ 
ਕੁੱਜ ਭੂਲੇ ਨਹੀਂ ਹਾਂ ਯਾਰਾ ਗੱਲਾਂ ਸਾਰੀਆਂ ਚੇਤੇ ਆ 
ਮੇਰੇ ਮੂੰਹ ਤੇ ਈ ਮੇਰਾ ਮੇਰਾ ਸੀ ਤੂੰ ਸੱਜਣਾ ਓਏ 
ਤੇਰੀ ਚੁੱਸਤ ਚਲਾਕੀ ਕਰਗੀ ਦੂਰ ਭੁਲੇਖੇ ਆ 
ਕੁੱਜ ਐਸਾ ਸੁਣਿਆ ਲੋਕਾਂ ਤੋਂ ਤੇਰੇ ਬਾਰੇ ਮੈਂ 
ਤੇ ਕੁੱਜ ਅਸਲੀ ਕਿੱਸੇ ਤੇਰੇ ਮੈਂ ਕੱਲ ਵੇਖੇ ਆ 
ਕਿ ਹੋਇਆ ਕਦੇ ਬੋਲਿਆ ਨਹੀਂ ਤੇਰੇ ਮੂੰਹ ਤੇ ਜੇ 
ਕੁੱਜ ਭੁੱਲਿਆ ਨਹੀਂ ਹਾਂ ਸੱਜਣਾ ਗੱਲਾਂ ਸਾਰੀਆਂ ਚੇਤੇ ਆ

ਕਿ ਹੋਇਆ ਕਦੇ ਬੋਲਿਆ ਨਹੀਂ ਤੇਰੇ ਮੂੰਹ ਤੇ ਜੇ ਕੁੱਜ ਭੂਲੇ ਨਹੀਂ ਹਾਂ ਯਾਰਾ ਗੱਲਾਂ ਸਾਰੀਆਂ ਚੇਤੇ ਆ ਮੇਰੇ ਮੂੰਹ ਤੇ ਈ ਮੇਰਾ ਮੇਰਾ ਸੀ ਤੂੰ ਸੱਜਣਾ ਓਏ ਤੇਰੀ ਚੁੱਸਤ ਚਲਾਕੀ ਕਰਗੀ ਦੂਰ ਭੁਲੇਖੇ ਆ ਕੁੱਜ ਐਸਾ ਸੁਣਿਆ ਲੋਕਾਂ ਤੋਂ ਤੇਰੇ ਬਾਰੇ ਮੈਂ ਤੇ ਕੁੱਜ ਅਸਲੀ ਕਿੱਸੇ ਤੇਰੇ ਮੈਂ ਕੱਲ ਵੇਖੇ ਆ ਕਿ ਹੋਇਆ ਕਦੇ ਬੋਲਿਆ ਨਹੀਂ ਤੇਰੇ ਮੂੰਹ ਤੇ ਜੇ ਕੁੱਜ ਭੁੱਲਿਆ ਨਹੀਂ ਹਾਂ ਸੱਜਣਾ ਗੱਲਾਂ ਸਾਰੀਆਂ ਚੇਤੇ ਆ

3ee36ae4f2a902946fc7eda819ecfa94

ਬੁਰਜਵਾਲੀਆ

burjwaliya😎😎😎  ਹਰਫ਼ ਦਾਨਗੜੵੀਆ Tarun mahur Rajat Sharma (insta id rajat_ek_khoya_sa_ladka) Nityanand Kumar sraj..midnight writer

burjwaliya😎😎😎 ਹਰਫ਼ ਦਾਨਗੜੵੀਆ Tarun mahur Rajat Sharma (insta id rajat_ek_khoya_sa_ladka) Nityanand Kumar sraj..midnight writer #nojotovideo

3ee36ae4f2a902946fc7eda819ecfa94

ਬੁਰਜਵਾਲੀਆ

ਬੇਪਰਵਾਹ ਸੀ ਓਦੋਂ ਨਾ ਕੋਈ ਚਿੰਤਾ ਨਾ ਪ੍ਰੇਸ਼ਾਨੀ ਸੀ 
ਬਚਪਨ ਵਾਲੇ ਦਿਨੀਂ ਮੈਂ ਯਾਰੋ ਉੱਡਦਾ ਵਿਚ ਅਸਮਾਨੀਂ ਸੀ 
ਉੱਠ ਸਵੇਰੇ ਖੇਡਣ ਜਾਣਾ ਜ਼ਹਿਨ ਚ ਇਹੋ ਚਲਦਾ ਸੀ 
ਆਪੇ ਬਾਪੂ ਵੇਖੁ ਅਸਾਂ ਨੂੰ ਰੱਤਾ ਫਿਕਰ ਨਾ ਕੱਲ ਦਾ ਸੀ 
ਆਈ ਜਵਾਨੀ ਸੂਰਤ ਸੰਭਲ ਗਈ  ਸਬ ਕਹਿੰਦੇ ਸਿਆਣਾ ਹੋ ਗਿਆ ਏ 
ਦੌਰ ਹਾਸਿਆਂ ਖੇਡਿਆਂ ਵਾਲਾ ਖੌਰੇ ਕਿਥੇ ਖੋਹ ਗਿਆ ਏ 
ਬਸ ਮਾਰ ਗਿਆ ਏ ਵਕ਼ਤ ਯਾਰੋ ਕਦੇ ਮੈਂ ਵੀ ਝੰਡੇ ਗੱਡਦਾ ਸੀ 
ਕਿ ਹੋਇਆ ਅੱਜ ਵਾਂਗ ਫਕੀਰਾਂ ਹਸ਼ਰ ਹੋਇਆ ਏ ਮੇਰਾ

ਬੇਪਰਵਾਹ ਸੀ ਓਦੋਂ ਨਾ ਕੋਈ ਚਿੰਤਾ ਨਾ ਪ੍ਰੇਸ਼ਾਨੀ ਸੀ ਬਚਪਨ ਵਾਲੇ ਦਿਨੀਂ ਮੈਂ ਯਾਰੋ ਉੱਡਦਾ ਵਿਚ ਅਸਮਾਨੀਂ ਸੀ ਉੱਠ ਸਵੇਰੇ ਖੇਡਣ ਜਾਣਾ ਜ਼ਹਿਨ ਚ ਇਹੋ ਚਲਦਾ ਸੀ ਆਪੇ ਬਾਪੂ ਵੇਖੁ ਅਸਾਂ ਨੂੰ ਰੱਤਾ ਫਿਕਰ ਨਾ ਕੱਲ ਦਾ ਸੀ ਆਈ ਜਵਾਨੀ ਸੂਰਤ ਸੰਭਲ ਗਈ ਸਬ ਕਹਿੰਦੇ ਸਿਆਣਾ ਹੋ ਗਿਆ ਏ ਦੌਰ ਹਾਸਿਆਂ ਖੇਡਿਆਂ ਵਾਲਾ ਖੌਰੇ ਕਿਥੇ ਖੋਹ ਗਿਆ ਏ ਬਸ ਮਾਰ ਗਿਆ ਏ ਵਕ਼ਤ ਯਾਰੋ ਕਦੇ ਮੈਂ ਵੀ ਝੰਡੇ ਗੱਡਦਾ ਸੀ ਕਿ ਹੋਇਆ ਅੱਜ ਵਾਂਗ ਫਕੀਰਾਂ ਹਸ਼ਰ ਹੋਇਆ ਏ ਮੇਰਾ #nojotovideo

3ee36ae4f2a902946fc7eda819ecfa94

ਬੁਰਜਵਾਲੀਆ

ਹਰਫ਼ ਦਾਨਗੜੵੀਆ sraj..midnight writer suman_kadvasra Kamal walia Deep Sandhu

ਹਰਫ਼ ਦਾਨਗੜੵੀਆ sraj..midnight writer suman_kadvasra Kamal walia Deep Sandhu

3ee36ae4f2a902946fc7eda819ecfa94

ਬੁਰਜਵਾਲੀਆ

 mud ona ni teri jindgi vich .
......tu intjaar na kri ..
milna ni hun dobara..
.......tu rbb kol duaa bar bar na kri .  ਹਰਫ਼ ਦਾਨਗੜੵੀਆ Mp Rajpurohit  Deep Sandhu Kamal walia sraj..midnight writer

mud ona ni teri jindgi vich . ......tu intjaar na kri .. milna ni hun dobara.. .......tu rbb kol duaa bar bar na kri . ਹਰਫ਼ ਦਾਨਗੜੵੀਆ Mp Rajpurohit Deep Sandhu Kamal walia sraj..midnight writer #nojotophoto

3ee36ae4f2a902946fc7eda819ecfa94

ਬੁਰਜਵਾਲੀਆ

 ਥੋੜੀ ਨਜ਼ਰ ਕੁਰਹਿਤ ਰਹੀ ਏ ਸਾਡੀ ਹੋਂਦ ਨੂੰ ਠੋਕਰ ਮਾਰ ਰਹੀ 
ਜਿਸ ਰੁਤਬੇ ਲਈ ਇਹ ਰਾਵਾਂ ਚੁੰਨੀਆਂ ਉਸ ਵਜ੍ਹਾ ਨੂੰ ਮਨੋਂ ਵਿਸਾਰ ਰਹੀ 
ਮੈਂ ਤਨ ਤੇ ਘੱਗਰੀ ਪਾਈ ਬੁੱਲਿਆਂ ਦਰ ਦਰ ਮਿਲਣ ੳਲਾਮੜੇ
ਜਿਸ ਮੁਰਸ਼ਦ ਲਈ ਮੈਂ ਨੱਚਿਆ ਨਾ ਥੋਨੂੰ ਓਹਦੀ ਓਏ ਕੋਈ ਸਾਰ ਰਹੀ 
ਗਿੱਧੇ ਦੇ ਪਿੜ ਵਿਚ ਕਹੇਂ ਮੈਂ ਕੰਜਰੀ ਬਣਕੇ ਨੱਚਦਾ ਹਾਂ
ਤੇਰੇ ਇੱਕ ਝਟਕੇ ਨਾ ਟੁੱਟ ਜਾਣਾ ਮੈਂ ਯਾਰ ਖਿਡੌਣਾ ਕੱਚ ਦਾ ਹਾਂ
ਕੋਈ ਨੱਚਦਾ ਮਨ ਬਹਿਲੌਣ ਲਈ ਤੇ ਕੋਈ ਨੱਚਦਾ ਵਿਚ ਮਜ਼ਬੂਰੀ ਦੇ 
ਕੋਈ ਖੁਦ ਨੂੰ ਕੱਖ ਬਣਾ ਛੱਡਦਾ ਉਸ ਯਾਰ ਦੀ ਵਿਚ ਹਜ਼ੂਰੀ ਦੇ

ਥੋੜੀ ਨਜ਼ਰ ਕੁਰਹਿਤ ਰਹੀ ਏ ਸਾਡੀ ਹੋਂਦ ਨੂੰ ਠੋਕਰ ਮਾਰ ਰਹੀ ਜਿਸ ਰੁਤਬੇ ਲਈ ਇਹ ਰਾਵਾਂ ਚੁੰਨੀਆਂ ਉਸ ਵਜ੍ਹਾ ਨੂੰ ਮਨੋਂ ਵਿਸਾਰ ਰਹੀ ਮੈਂ ਤਨ ਤੇ ਘੱਗਰੀ ਪਾਈ ਬੁੱਲਿਆਂ ਦਰ ਦਰ ਮਿਲਣ ੳਲਾਮੜੇ ਜਿਸ ਮੁਰਸ਼ਦ ਲਈ ਮੈਂ ਨੱਚਿਆ ਨਾ ਥੋਨੂੰ ਓਹਦੀ ਓਏ ਕੋਈ ਸਾਰ ਰਹੀ ਗਿੱਧੇ ਦੇ ਪਿੜ ਵਿਚ ਕਹੇਂ ਮੈਂ ਕੰਜਰੀ ਬਣਕੇ ਨੱਚਦਾ ਹਾਂ ਤੇਰੇ ਇੱਕ ਝਟਕੇ ਨਾ ਟੁੱਟ ਜਾਣਾ ਮੈਂ ਯਾਰ ਖਿਡੌਣਾ ਕੱਚ ਦਾ ਹਾਂ ਕੋਈ ਨੱਚਦਾ ਮਨ ਬਹਿਲੌਣ ਲਈ ਤੇ ਕੋਈ ਨੱਚਦਾ ਵਿਚ ਮਜ਼ਬੂਰੀ ਦੇ ਕੋਈ ਖੁਦ ਨੂੰ ਕੱਖ ਬਣਾ ਛੱਡਦਾ ਉਸ ਯਾਰ ਦੀ ਵਿਚ ਹਜ਼ੂਰੀ ਦੇ #nojotophoto

3ee36ae4f2a902946fc7eda819ecfa94

ਬੁਰਜਵਾਲੀਆ

 ਓਹਦਾ ਕਰ ਦੀਦਾਰ ਮਦਹੋਸ਼ ਹੋਈਏ ਐਸੀ ਝਲਕ ਨੂਰਾਨੀ ਮੇਰੇ ਯਾਰ ਦੀ ਏ 
ਜਿਥੋਂ ਲੰਘੇ ਉਹ ਪੌਣਾਂ ਵੀ ਮਹਿਕ ਜਾਵਣ  
ਵਾਂਗ ਬਿਜਲੀ ਦੇ ਲਿਸ਼ਕਾਂ ਮਾਰਦੀ ਏ 
ਓਹਦੇ ਮੁੱਖ ਤੋਂ ਸੂਰਜ  ਤੇਜ ਮੰਗੇ 
ਐਸੀ ਪਰੀ ਉਹ ਸੂਹੇ ਸੁਰਖਾਬ ਦੀ ਏ 
ਜ਼ੁਲਫ ਬਿਖਰ ਹਵਾ ਨਾਲ ਕਰੇ ਗੱਲਾਂ 
ਕੋਮਲ ਸੋਹਲ ਉਹ ਕਲੀ ਗੁਲਾਬ ਦੀ ਏ 
ਤੱਕ ਹੁਸ਼ਨ ਭੌਰ ਨੂੰ ਗ਼ਸ਼ ਪੈਜੇ

ਓਹਦਾ ਕਰ ਦੀਦਾਰ ਮਦਹੋਸ਼ ਹੋਈਏ ਐਸੀ ਝਲਕ ਨੂਰਾਨੀ ਮੇਰੇ ਯਾਰ ਦੀ ਏ ਜਿਥੋਂ ਲੰਘੇ ਉਹ ਪੌਣਾਂ ਵੀ ਮਹਿਕ ਜਾਵਣ ਵਾਂਗ ਬਿਜਲੀ ਦੇ ਲਿਸ਼ਕਾਂ ਮਾਰਦੀ ਏ ਓਹਦੇ ਮੁੱਖ ਤੋਂ ਸੂਰਜ ਤੇਜ ਮੰਗੇ ਐਸੀ ਪਰੀ ਉਹ ਸੂਹੇ ਸੁਰਖਾਬ ਦੀ ਏ ਜ਼ੁਲਫ ਬਿਖਰ ਹਵਾ ਨਾਲ ਕਰੇ ਗੱਲਾਂ ਕੋਮਲ ਸੋਹਲ ਉਹ ਕਲੀ ਗੁਲਾਬ ਦੀ ਏ ਤੱਕ ਹੁਸ਼ਨ ਭੌਰ ਨੂੰ ਗ਼ਸ਼ ਪੈਜੇ #nojotophoto

loader
Home
Explore
Events
Notification
Profile