Nojoto: Largest Storytelling Platform
gourav1014894668013
  • 231Stories
  • 410Followers
  • 1.4KLove
    480Views

Bejaan_Shayer

follow me on Instagram @bejaan_shayer follow me on fb @gou rav

  • Popular
  • Latest
  • Video
40bd95bcea5412e0a60e04803f287f00

Bejaan_Shayer

ਇਸ ਪਿੰਡ ਦੀ ਮਿੱਟੀ ਚੋਂ ਮਿਲੇ ਨੇ ਕੁੱਝ ਤਾਬੀਜ਼,
ਪਤਾ ਕਰੋ ਕਿ ਇਹ ਕਿਤੇ ਰਾਂਝੇ ਦਾ ਪਿੰਡ ਤੇ ਨਹੀਂ।
@bejaan_shayer #bejaan_shayer #nojotopunjabi #punjabi
40bd95bcea5412e0a60e04803f287f00

Bejaan_Shayer

ਜਿੱਥੇ ਉਰਦੂ ਨਾਲ਼ ਪੰਜਾਬੀ ਬੋਲਣ,
ਹਾਂ ਮੈਂ ਲਾਹੋਰ ਦੀ ਗੱਲ ਕਰਦਾ।
@bejaan_shayer #punjabi #urdupunjabi #nojotopunjabi
40bd95bcea5412e0a60e04803f287f00

Bejaan_Shayer

Don't go outside,
Go inside #indiafightscarona #nojotoapp #carona #lockdown
40bd95bcea5412e0a60e04803f287f00

Bejaan_Shayer

मौत का साया है सर पर,
चलो रहते हैं घर पर।
आज दस्तक है दरवाजे पर,
और दिल में भी घबराहट है,
लेकिन हमारे दिन संवरने की,
पूरी-पूरी आस है,
अंधेरे के बाद कहते हैं,
उजाला होता है दर पर
मौत का साया है सर पर,
चलो रहते हैं घर पर।
के छूत की बिमारी है,
और छूने से बचना है,
बच्चों बुजुर्गों का ख्याल रख के,
अच्छा नागरिक बनना है तत्पर,
मौत का साया है सर पर,
चलो रहते हैं घर पर।
लक्ष्मनरेखा खींच लो भारतीयो,
लक्ष्मनरेखा खींच लो भारतीयो,
करोना नाम का रावण,
ना आ सके दर पर,
मौत का साया है सर पर,
चलो रहते हैं घर पर।
Writer- @bejaan_shayer #virus #nojotohindi #coronavirus #positive
40bd95bcea5412e0a60e04803f287f00

Bejaan_Shayer

ਅੱਜ ਬੇਗਾਨੇ ਮੁਲਕ ਵਿੱਚ ਪੱਕੇਆ ਹੋਣ ਤੇ,
ਆਪਣਾ ਕੱਚਾ ਵੇਹੜਾ ਚੇਤੇ ਆਉਂਦਾ ਹੈ।
@bejaan_shayer
40bd95bcea5412e0a60e04803f287f00

Bejaan_Shayer

ਤੂੰ ਪਰਾਇਆ ਕਰ ਗਿਆ ਜੇਹੜੇ ਮਿਲਦੇ ਸੀ ਬਾਹਾ ਕੱਡ ਕੱਡ ਕੇ,
ਹੁਣ ਓਹ ਯਾਰ ਨਹੀੳ ਮਿਲਦੇ,
ਉਂਝ ਕਹਿਣ ਏਥੇ ਬੜੇ ਬਾਈ ਬਾਈ ਜੀ,
ਪਰ ਲਾਗਦੇ ਨਾਂ ਨਵੇਂ ਜੇ ਦਿੱਲ ਤੇ।

40bd95bcea5412e0a60e04803f287f00

Bejaan_Shayer

ਕਿੰਨਾ ਪਾਗ਼ਲ ਹਾਂ ਤੇਰੇ ਪਿਆਰ ਵਿੱਚ ਮੈਂ! ਕੀ,
ਤੇਰੇ ਨਾਮ ਦਿਆਂ ਸਭ ਮੂਰਤਾਂ ਦੀ ਮੈਂ ਪੂਜਾ ਕਰਦਾ।
@bejaan_shayer #shayri #nojoto
40bd95bcea5412e0a60e04803f287f00

Bejaan_Shayer

ਜਿਹਨਾ ਤਰਜ਼ਾਂ ਵਿੱਚ ਸਾਡੇ ਬਜ਼ੁਰਗ ਪੁਰਾਣੇ ਗੀਤ ਗੁਣਗੁਣਾਉਂਦੇ  ਨੇ,
ਓਹ ਤਰਜ਼ਾਂ ਰੱਬ ਨੂੰ ਪਾਉਂਣ ਲਈ ਕਾਫੀ ਨੇ।

40bd95bcea5412e0a60e04803f287f00

Bejaan_Shayer

ਅੱਜ ਕੱਲ ਤੂੰ ਦੇਖੀਂ ਖੁੱਲ੍ਹੇ ਖੇਤਾ ਵਿੱਚ ਜੱਦ ਹਵਾ ਆਪਣੀ ਰਫਤਾਰ ਨਾਲ ਚਲਦੀ ਹੋਈ ਇੱਕਦਮ ਰੁੱਕ ਕੇ ਤੇ ਫਿਰ ਇੱਕਦਮ ਚੱਲ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ,
ਤਾਂ ਵੀ ਉਹ ਤੇਰੀ ਹੋਂਦ ਤੋ ਫਿੱਕੀ ਨਜ਼ਰ ਆਉਂਦੀ ਹੈ। #shayri #hindishayri
40bd95bcea5412e0a60e04803f287f00

Bejaan_Shayer

ਅੱਜ ਕੱਲ ਤੂੰ ਦੇਖੀਂ ਨਹਿਰ ਦੇ ਕੰਢੇਆ ਤੇ ਉੱਗੇ ਘਾਹ ਦੇ ਉਪਰ ਰਾਤ ਦੀ ਪਈ ਤ੍ਰੇਲ ਤੇ ਜੱਦ ਸੂਰਜ ਦੀ ਪਹਿਲੀ ਕਿਰਣ ਪੈਂਦੀ ਹੈ,
ਤਾਂ ਵੀ ਉਹ ਤੇਰੇ ਤੋਂ ਖੂਬਸੂਰਤ ਨਹੀਂ ਹੁੰਦੀ।
@bejaan_shayer #bejaan_shayer #shayripunjabi #punjabishayri #punjabishayer
loader
Home
Explore
Events
Notification
Profile