Nojoto: Largest Storytelling Platform
nojotouser8534780724
  • 119Stories
  • 128Followers
  • 1.0KLove
    9.3KViews

Manpreet kaur

out of ur mind Fb:- ਮਨਪ੍ਰੀਤ ਕੌਰ

  • Popular
  • Latest
  • Video
43f4a6f8ac614cae682caacae8a43ab2

Manpreet kaur

ਕਹਾਣੀ- ਵਿਤਕਰਾ
ਭਾਗ-੨ 
ਸੋ ਮਨ ਵਿੱਚ ਚਲ ਰਹੇ ਵਲਵਲਿਆਂ ਨੂੰ ਹੱਲ ਕਰਨ ਦੇ ਮਨ ਨਾਲ ਓਸ ਕੋਲ ਜਾ ਕੇ ਸਕੂਟਰੀ  ਨੂੰ ਰੋਕ ਲਿਆ ਤੇ ਓਹ ਭੱਜ ਕੇ ਮੇਰੇ ਕੋਲ ਆਈ ਕਿ ਸ਼ਾਇਦ ਮੈਂ ਓਸ ਪਰਿਵਾਰ ਦੇ ਕਿਸੇ ਜੀਅ ਨੂੰ ਮਿਲਣਾ ਹੋਵੇ, ਮੈਂ ਬਿਲਕੁਲ ਨਜਦੀਕ ਤੋਂ ਓਸਨੂੰ ਦੇਖਿਆ ਕਿ ਕਿੰਨੀ ਚੁੱਪ ਤੇ ਖਾਮੋਸ਼ੀ ਛਾਈ ਹੋਈ ਸੀ ਓਹਦੇ ਅੰਦਰ, ਜਦ ਮੈਂ ਓਹਦੇ ਪੁੱਛਣ ਤੇ ਦੱਸਿਆ ਕਿ ਮੈਂ ਕਿਸੇ ਹੋਰ ਨੂੰ ਨਹੀਂ ਬਲਕਿ ਓਸਨੂੰ ਹੀ ਮਿਲਣ ਆਈ ਹਾਂ ਤਾਂ ਇੱਕ ਪਲ ਲਈ ਓਹ ਚੁੱਪ ਹੋ ਗਈ ਓਸ ਦੀਆਂ ਬੁੱਲਾਂ ਤੇ ਛਾਈ ਚੁੱਪ ਮੈਨੂੰ ਤੰਗ ਕਰਨ ਲੱਗੀ, ਫਿਰ ਮੈਂ ਇੱਕ ਦਮ ਸਭ ਸੋਚਾਂ ਚੋ ਬਾਹਰ ਨਿਕਲ ਕੇ ਬੋਲਿਆ ਬੇਟਾ ਜੀ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ। ਤਾਂ ਓਸਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਗਈ ਤੇ ਨਾਲ ਹੀ ਹੈਰਾਨੀ ਵੀ ਕਿ ਪਤਾ ਨਹੀਂ ਕੌਣ ਹੈ ਇਹ.... ਚੱਲਦਾ

©Manpreet kaur #MothersDay #ਕਹਾਣੀਕਾਰ #ਵਿਤਕਰਾ #StoryTeller

#MothersDay #ਕਹਾਣੀਕਾਰ #ਵਿਤਕਰਾ #StoryTeller #Society

43f4a6f8ac614cae682caacae8a43ab2

Manpreet kaur

ਕਹਾਣੀ - ਵਿਤਕਰਾ
ਭਾਗ-੧
ਰੇਸ਼ਮਾਂ ਦਸ ਕੁ ਸਾਲ ਦੀ ਛੋਟੀ ਲੜਕੀ ਸੀ , 
ਜੇ ਕਿਧਰੇ ਕੁਝ ਕੁ ਪਲਾਂ ਲਈ ਓਸਦੇ ਚਿਹਰੇ ਤੇ ਜੰਮੀ 
ਕਾਲਖ ਨੂੰ ਸਾਫ਼ ਕਰਕੇ ਦੇਖ ਲਿਆ ਜਾਵੇ ਤਾਂ ਯਕੀਨ ਮੰਨਿਓ ਪਰੀਆਂ ਦੀ ਭੈਣ ਹੀ ਜਾਪੇਗੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਮੈਂ ਕਾਲਜ ਜਾਂਦੇ ਸਮੇਂ ਹਰ ਰੋਜ਼ ਦੇਖਦੀ ਕਿ ਓਹ ਇੱਕ ਬਹੁਤ ਵਧੀਆ ਘਰ ਵਿੱਚ ਰਹਿ ਰਹੀ ਹੈ ਪਰ ਫਿਰ ਵੀ ਕੱਪੜਿਆਂ ਅਤੇ ਖਿਲਰੇ ਵਾਲਾਂ ਤੋਂ ਓਸ ਪਰਿਵਾਰ ਦੀ ਮੈਂਬਰ ਨਾ ਜਾਪਦੀ, ਮੈਂ ਕਾਲਜ ਤੋਂ ਵਾਪਸ ਆ ਕੇ ਵੀ ਦੇਖਦੀ ਤਾਂ ਓਹ ਓਥੇ ਹੀ ਹੁੰਦੀ। ਇੱਕ ਦਿਨ ਮਨ ਕੀਤਾ ਕਿ ਕਿਉਂ ਨਾ ਇਸ ਕੋਲ ਬੈਠ ਕੇ ਕੁਝ ਗੱਲਾਂ ਕਰਾਂ...... ਚੱਲਦਾ
✍️ਮਨਪ੍ਰੀਤ ਕੌਰ

©Manpreet kaur #MothersDay #StoryTeller #ਕਹਾਣੀਕਾਰ

#MothersDay #StoryTeller #ਕਹਾਣੀਕਾਰ #Society

43f4a6f8ac614cae682caacae8a43ab2

Manpreet kaur

Although, not a single day we have to thanks to all women but yes today can share our feelings without any hesitation.
Happy mother's day to all mothers either you gave birth or you just take cares. You all are precious gems on the earth.
Only b'cz of you every human being becoming able to survive in the world. Thanks to every women who plays a great role to shape others life. Thanks stay happy, stay blessed.

©Manpreet kaur
  #MothersDay
43f4a6f8ac614cae682caacae8a43ab2

Manpreet kaur

ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦੀ ਬੱਸ ਦੀ ਆਵਾਜ਼ ਆ ਗਈ ਤੇ ਅਸੀਂ ਬੈਠ ਕੇ ਆਪਣੇ ਘਰ ਆ ਗਈਆਂ ਪਰ ਮੈਂ ਸਾਰੇ ਰਸਤੇ ਇਹੀ ਸੋਚਦੀ ਰਹੀ ਕਿ ਪੁੱਤਰ ਪੈਦਾ ਕਰਨੇ ਕਸੂਰ ਸੀ? ਧੀਆਂ ਨੂੰ ਜਨਮ ਨਾ ਦੇਣਾ ਕਸੂਰ ਸੀ? ਧੀਆਂ ਦੀ ਜਨਨੀ ਨੂੰ ਨੀਵਿਆਂ ਦਿਖਾਉਣਾ ਕਸੂਰ ਸੀ? ਜਾਂ ਫਿਰ ਮਾਪਿਆ ਦੀ ਪਰਵਰਿਸ਼ ਚ ਕਸੂਰ ਸੀ? ਜਿਸਨੇ ਨੂੰਹਾਂ ਨੂੰ ਸੱਸ ਚੋ ਆਪਣੀ ਮਾਂ ਨਜਰ ਨਹੀਂ ਆਉਣ ਦਿੱਤੀ। ਜਾਂ ਫਿਰ ਵਾਕਿਆ ਓਸ ਦੁੱਧ ਦਾ ਕਸੂਰ ਸੀ? ਜਿਸਨੂੰ ਸਾਰੀ ਜਵਾਨੀ ਇਹੀ ਲੱਗਦਾ ਰਿਹਾ ਕਿ ਮੇਰੇ ਬੱਚੇ ਸਿਰਫ਼ ਮੇਰੇ ਨੇ ਤੇ ਮੇਰੇ ਤੋਂ ਬਾਹਰ ਕਦੇ ਹੋ ਨਹੀਂ ਸਕਦੇ ਤੇ ਇਸ ਗਰੂਰ ਚ ਜਿੰਦਗੀ ਦੀ ਅਸਲ ਸਿੱਖਿਆ ਦੇਣ ਤੋਂ ਵਾਂਝੇ ਰਹਿ ਗਏ।
ਕਸੂਰ ਜਿਸ ਦਾ ਵੀ ਮਰਜੀ ਹੋਵੇ ਪਰ ਅੰਤ ਬਹੁਤ ਦਰਦਨਾਕ ਹੁੰਦਾ ਇਹ ਗੱਲ ਤਾਂ ਪੱਕੀ ਹੈ ਬੇਸ਼ੱਕ ਕਸੂਰਵਾਰ ਕੋਈ ਵੀ ਹੋਵੇ ਪਰ ਜਿਹੜੀਆਂ ਜਿੰਦਗੀਆਂ  ਇਸ ਸਭ ਚ ਪਿਸਦੀਆਂ ਓਹਨਾਂ ਲਈ  ਬਹੁਤ ਤਕਲੀਫਦਾਇਕ ਹੋ ਨਿੱਬੜਦਾ ਜੀ। ਇੱਕ ਹੀ ਜਿੰਦਗੀ ਮਿਲਣੀ ਸਭ ਨੂੰ ਖੁਦ ਵੀ ਖੁਸ਼ ਰਹੋ ਬਾਕੀਆਂ ਨੂੰ ਵੀ ਰੱਖੋ ਜੀ।

©Manpreet kaur
  #Sawera
43f4a6f8ac614cae682caacae8a43ab2

Manpreet kaur

ਕਮੀ ਤਾਂ ਰਹੂ ਸਾਰੀ ਉਮਰ
ਬਹੁਤ ਕੁਝ ਪਾ ਕੇ ਵੀ ਅਧੂਰੇ ਆ। 
ਸਾਰੀ ਦੁਨੀਆਂ ਵੀ ਭਾਵੇਂ ਜਿੱਤ ਲਈਏ
ਪਰ ਜੋ ਅਸੀਂ ਹਾਰ ਚੁੱਕੇ ਓਹ ਇਸ ਜਨਮ 
ਤਾਂ ਸਾਰਾ ਕੁਝ ਦਾਵ ਤੇ ਲਾ ਕੇ ਵੀ ਨਹੀਂ ਮਿਲਣਾ।

©Manpreet kaur
43f4a6f8ac614cae682caacae8a43ab2

Manpreet kaur

The only efforts by you, 
sometimes not helping
you to cope up with situation. 
so no worry that time
just leave everything for a moment
and keep faith on God. 
will sort out everything.

©Manpreet kaur #me
43f4a6f8ac614cae682caacae8a43ab2

Manpreet kaur

ਕੁਝ ਰੰਗ ਜਿੰਦਗੀ ਦੇ
ਛਾਪ ਨਾ ਆਪਣੀ ਛੱਡਣੀ ਭੁੱਲਦੇ ਨੇ। 
ਕਦੇ ਗੂੜੇ ਵਿੱਚ ਚਾਵਾਂ ਦੇ
ਕਦੇ ਫਿੱਕੇ ਪੈ ਜਾਵਣ ਸੁੰਨੀਆਂ ਰਾਹਾਂ ਤੇ। 
ਪਰ ਛਾਪ ਇੰਨਾ ਦੀ ਗੂੜੀ ਏ
ਇਹਨਾਂ ਬਿਨਾਂ ਪ੍ਰੀਤ' ਜਿੰਦਗੀ ਅਧੂਰੀ ਏ।

©Manpreet kaur #holihai
43f4a6f8ac614cae682caacae8a43ab2

Manpreet kaur

Enjoy every moment
either its painful
or enjoyful

©Manpreet kaur #holihai
43f4a6f8ac614cae682caacae8a43ab2

Manpreet kaur

May this Holi
brings a lot of happiness
joy, wealth and enrich your
life with true human beings
 and good health too. 
side by side vanished
all Darknessess and pains
Happy Holi

©Manpreet kaur #holikadahan
43f4a6f8ac614cae682caacae8a43ab2

Manpreet kaur

Holi 
it means alot of 
colours 
happiness deserve the
combination of colours
in your life. 
sometimes light colors
as indication of sorrows
bright colors
indication of happiness. 
life is a pack of
multicolors.

©Manpreet kaur #holikadahan
loader
Home
Explore
Events
Notification
Profile