Nojoto: Largest Storytelling Platform
royalsardar1504821
  • 141Stories
  • 216Followers
  • 1.0KLove
    30Views

@itz_royalsardar

follow me on instagram @royalsardar150. and plz follow krke jayo

https://itzroyalsardarblogs.blogspot.com/2020/08/blog-post_23.html

  • Popular
  • Latest
  • Video
48edb74fcfbf7b7043313f78686c4450

@itz_royalsardar

@itz_royalsardar #Beauty
48edb74fcfbf7b7043313f78686c4450

@itz_royalsardar

ਬਦਲਨਾ ਰੀਤ ਹੈ ਜ਼ਮਾਨੇ ਕੀ
ਔਰ ਹਮ ਜ਼ਮਾਨੇ ਕੋ ਬਦਲੇਂਗੇ



@itz_royalsardar #Love
48edb74fcfbf7b7043313f78686c4450

@itz_royalsardar

ਕੁੱਝ ਬੂਹੇ ਐਸੇ ਵੀ ਹੁੰਦੇ ਨੇ
ਜਿਨ੍ਹਾਂ ਵੱਲ ਜਿੰਨੀ ਵਾਰ
ਮਰਜ਼ੀ ਝਾਤੀ ਮਾਰੋ,
ਕੋਈ ਆਉਂਦਾ ਹੋਇਆ ਨਹੀਂ ਦਿਸਦਾ।
ਤੇ ਐਸਿਆਂ ਬੂਹਿਆਂ ਅੱਗੇ ਅਕਸਰ
ਪਤਝੜੀ ਪੱਤੇ ਦਸਤਕ ਦੇਂਦੇ ਨੇ
ਫੇਰ ਉਹ ਪੱਤੇ ਹੀ ਉਸ ਦਰਵਾਜ਼ੇ ਨਾਲ 
ਦਿੱਲ ਦੀਆਂ ਬਾਤਾਂ ਕਰਨ ਲੱਗਦੇ ਨੇ,

ਫਰਕ ਇੰਨਾ ਕ ਹੁੰਦਾ ਏ ਕਿ 
ਪੱਤੇ ਆਪਣੀ ਉਮਰ ਤੋਂ ਬੇਵੱਸ ਹੋ ਕੇ ਡਿੱਗ ਜਾਂਦੇ ਨੇ
ਤੇ ਦਰਵਾਜ਼ਾ ਸਾਰੀਆਂ ਰੁੱਤਾਂ ਦੇਖਦਾ ਏ,
ਲਾਚਾਰ, ਬੇਵੱਸ ਹੋ ਕੇ ਇੱਕ ਜਗ੍ਹਾ ਰੁੱਕ ਕੇ,

ਚਲੋ ਕੋਈ ਤਾਂ ਆਇਆ ਦਰਵਾਜ਼ੇ ਨੂੰ ਮਿਲਣ
ਰੁੱਤ ਜਾਂ ਪੱਤੇ ਈ ਸਹੀ....

--itz_royalsardar #Door
48edb74fcfbf7b7043313f78686c4450

@itz_royalsardar

ਅਕਸਰ ਛੋਟੀਆਂ ਛੋਟੀਆਂ ਗੱਲਾਂ ਤੇ ਹੱਸਣ ਵਾਲੇ ਨੂੰ
ਛੋਟੀਆਂ ਛੋਟੀਆਂ ਗੱਲਾਂ ਤੋਂ ਦਰਦ ਮਿਲੇ ਹੁੰਦੇ ਨੇ,


--itz_royalsardar #moonlight
48edb74fcfbf7b7043313f78686c4450

@itz_royalsardar

ਅੱਖਾਂ ਤੇਰੀਆਂ ਦੇ ਵਿੱਚ ਦਰਦ ਜਿਆ ਲੱਗਦੈ,
ਪਿਆਰ ਪਾਉਣ ਨੂੰ ਤਰਸਦਾ ਰਹਿਨਾ ਏਂ,
ਆਖਿਰ ਕਿੰਨੇ ਕ ਦਰਦ ਲਕੋਈ ਬੈਠੈਂ,
ਜੋ ਹਰ ਪਲ ਹੱਸਦਾ ਰਹਿਨਾ ਏਂ।

--itz_royalsardar #SushantSinghRajput
48edb74fcfbf7b7043313f78686c4450

@itz_royalsardar

ਕੁੱਝ ਖ਼ਾਬ ਤੇਰੇ ਹਾਸੇ ਵਰਗੇ,
ਕੁੱਝ ਖ਼ਾਬ ਤੇਰੇ ਰੰਗ ਦੇ ਨੇ,
ਖ਼ਾਬਾਂ ਨੂੰ ਵੀ ਤੇਰਾ ਖ਼ਾਬ ਆਵੇ,
ਮੇਰੇ ਖ਼ਾਬ ਦੁਆਵਾਂ ਮੰਗਦੇ ਨੇ।

ਕੁੱਝ ਖ਼ਾਬ ਤੇਰੀ ਝਾਂਜਰ ਵਰਗੇ,
ਕੁੱਝ ਵਰਗੇ ਤੇਰੀ ਵੰਗ ਦੇ ਨੇ,
ਕੁੱਝ ਖ਼ਾਬ ਇੰਨੇ ਸ਼ਰਮੀਲੇ ਨੇ,
ਤੇਰੇ ਖ਼ਾਬ ਲੈਂਦੇ ਹੋਏ ਸੰਘਦੇ ਨੇ।

ਕੁੱਝ ਖ਼ਾਬ ਤੇਰੀ ਨੀਅਤ ਵਰਗੇ,
ਸਾਫ਼ ਸੁਥਰੇ ਤੇ ਮਲੰਗ ਜਹੇ ਨੇ,
ਕੁੱਝ ਖ਼ਾਬ ਟਿੱਚਰਾਂ ਕਰਦੇ ਨੇ,
ਕੁੱਝ ਨੀਵੀਆਂ ਪਾ ਕੇ ਲੰਘਦੇ ਨੇ।

ਇਹ ਖ਼ਾਬ ਤਾਂ ਅਮਨਾ ਤੇਰੀ ਯਾਦ ਵਰਗੇ,
ਮੇਰੇ ਦਿੱਲ ਨੂੰ ਸੂਲੀ ਟੰਗ ਦੇ ਨੇ,
ਕਿ ਹੁਣ ਖ਼ਾਬਾਂ ਨੂੰ ਵੀ ਤੇਰਾ ਖ਼ਾਬ ਆਵੇ,
ਮੇਰੇ ਖ਼ਾਬ ਦੁਆਵਾਂ ਮੰਗਦੇ ਨੇ।

--itz_royalsardar #feather
48edb74fcfbf7b7043313f78686c4450

@itz_royalsardar

दिल मिलाने की बात करते हो!

पहले दिल तो ले आओ।


@itz_royalsardar

48edb74fcfbf7b7043313f78686c4450

@itz_royalsardar

ਖਵਾਹਿਸ਼! ਕਿ ਉਹ ਬਸ ਤੇਰਾ ਹੋ ਜੇ
ਇਸੇ ਖਵਾਹਿਸ਼ ਸਦਕੇ ਦਿੱਲ ਦੇ ਚਾਅ ਰੰਗ ਬੈਠੈਂ
ਤੇ ਖਵਾਹਿਸ਼! ਕਿ ਤੂੰ ਉਸਦੀ ਖਵਾਹਿਸ਼ ਬਣੇ!
ਇਹ ਤਾਂ ਅਮਨਾ ਕੁੱਝ ਜ਼ਿਆਦਾ ਮੰਗ ਬੈਠੈਂ।


@itz_royalsardar

48edb74fcfbf7b7043313f78686c4450

@itz_royalsardar

48edb74fcfbf7b7043313f78686c4450

@itz_royalsardar

ਰੂਹ ਜਦੋਂ ਨਿਕਲੇ ਦੇਹ ਤੋਂ
ਥੱਕ ਕੇ ਇੱਕ ਗੱਲ ਕਹਿੰਦੀ ਏ,
ਅਮਨਾ ਇੱਕ ਦਿਨ ਮਰਨ ਲਈ,
ਪੂਰੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਏ।

itz_royalsardar

loader
Home
Explore
Events
Notification
Profile