Nojoto: Largest Storytelling Platform
babbubaliala1315
  • 1.0KStories
  • 267Followers
  • 8.5KLove
    482Views

Be-Imaan Babbu

  • Popular
  • Latest
  • Video
4b6c9bab3f6e6c9ca50b42f9261dc501

Be-Imaan Babbu

कुछ कहानियां...

बिना अलविदा कहें हीं,
खत्म हों जाती हैं..!

©Be-Imaan Babbu #Likho
4b6c9bab3f6e6c9ca50b42f9261dc501

Be-Imaan Babbu

ਮੈਨੂੰ ਕਿਸੇ ਬਾਬੇ ਦੇ ਆਖੇ ਬੋਲ ਸੱਚ ਹੁੰਦੇ ਜਾਪਦੇ ਨੇ,
ਮੈਂ ਕੁੱਝ ਦਿਨ ਦਾ ਮਹਿਮਾਨ ਫਿਰ ਤੁਰ ਜਾਣਾ ਘਰ ਅਗਲੇ...
ਐਵੇਂ ਤਾਂ ਨਹੀਂ ਮੋਹ-ਤੋੜ ਮੈਂ ਹੋਇਆ ਸਾਰਿਆਂ ਤੋਂ,
ਐਵੇਂ ਤਾਂ ਨਹੀਂ ਰਹਿਣ ਸਹਿਣ ਦੇ ਮੇਰੇ ਢੰਗ ਬਦਲੇ...
ਮਾਂ ਦੇ ਸਾਹਮਣੇ ਬੈਠਾ ਅਕਸਰ ਅੱਖਾਂ ਭਰ ਜਾਂਦੀਆਂ ਨੇ,
ਸੋਚਾਂ ਕੀ ਗਲ਼ਤੀ ਸੀਂ ਉਹ ਦੀ ਜੋਂ ਪੁੱਤ ਨਿਕੰਮਾ ਜੰਮਿਆ ਘਰ ਉਹਦੇ...
ਪਰਿਵਾਰ ਨਾਲੋਂ ਵੀ ਟੁੱਟਿਆਂ ਮੋਹ ਹੁਣ ਇੱਕਲਾ ਰਹਿੰਦਾ ਹਾਂ,
ਮੌਤ ਨਾਲੋਂ ਕੁੱਝ ਦਿਖਦਾ ਨਹੀਂ ਮੈਨੂੰ ਹੁਣ ਆਸ ਪਾਸ ਮੇਰੇ...
ਜਿਸ ਨੇਂ ਜੋਂ ਵੀਂ ਸਮਝਣਾ ਉਹ ਸਮਝ ਲਵੋ ਮੈਨੂੰ,
ਗਲਤ ਸਮਝਣ ਵਾਲੇ ਸ਼ਾਇਦ ਕਦੇ ਸਮਝ ਲੈਂਦੇ ਅਹਿਸਾਸ ਮੇਰੇ...
ਜਿਉਂਦੇ ਜੀ ਕੱਖਾਂ ਦਾ ਮਰ ਕੇ ਲੱਖਾਂ ਦਾ ਹੋ ਜਾਊ,
ਹੱਡ ਅੱਗ ਵਿੱਚ ਮੱਚ ਕੇ ਬਣ ਜਾਣੇ ਜਦ ਰਾਖ਼ ਮੇਰੇ...

©Be-Imaan Babbu #thepredator
4b6c9bab3f6e6c9ca50b42f9261dc501

Be-Imaan Babbu

ਵੀਰਾਂ-ਵੀਰਾਂ ਕਹਿਕੇ ਜਿਹੜੇ ਨਾਲ ਬੈਠੇ ਸਾਲੇ,
ਉਹੀਂ ਲੁੱਟ ਕੇ ਖਾ ਗਏ ਮੈਨੂੰ ਡਾਕੂਆਂ ਦੀ ਤਰ੍ਹਾਂ...
ਗਰਮਜੋਸ਼ੀ ਨਾਲ ਹੱਥ ਜੋਂ ਮੇਰੇ ਹੱਥਾਂ ਨਾਲ ਮਿਲਦੇ ਸੀ,
ਹੁਣ ਉਹੀਂ ਮੇਰੇ ਗਲ ਨੂੰ ਪੈ ਗਏ ਚਾਕੂਆਂ ਦੀ ਤਰ੍ਹਾਂ...
ਭਾਵੇਂ ਜਿੰਦਗੀ ਦੇ ਆਖ਼ਰੀ ਪੜਾਅ ਉੱਤੇ ਪਹੁੰਚ ਗਿਆ "ਬੱਬੂ",
ਰੱਬ ਹੀਂ ਜਾਣੇ ਹੁਣ ਮੈਂ ਕਿਹੜਾ ਰਾਹ ਫੜੂੰਗਾ...
ਪਰ ਤੁਸੀਂ ਡਰੋਂ ਨਾ ਮੈਂ ਜੀਹਦਾ-ਜੀਹਦਾ ਵੀਂ ਕੁੱਝ ਦੇਣਾ ਏਂ,
ਮਰਨ ਤੋਂ ਪਹਿਲਾਂ ਥੋੜ੍ਹਾ ਕਰਜ਼ਾ ਤਾਂ ਲਾਹ ਕੇ ਮਰੂੰਗਾ...
ਮਿਲੂੰ ਨਰਕਾਂ ਵਿੱਚ ਵੀਂ ਜਗ੍ਹਾਂ ਕਿੱਥੇ ਮੈਨੂੰ ਕਰਜ਼ੇ ਵਿੱਚ ਡੁੱਬੇ ਨੂੰ..??
ਸਵਰਗਾਂ ਦੀ ਨਾ ਸਹੀ ਪਰ ਨਰਕਾਂ ਦੀ ਤਾਂ ਟਿਕਟ ਕਟਾ ਕੇ ਮਰੂੰਗਾ...

©Be-Imaan Babbu #MereKhayaal
4b6c9bab3f6e6c9ca50b42f9261dc501

Be-Imaan Babbu

ਬੱਸ ਇੱਕੋ ਵਾਅਦਾ "ਦੀਪ" ਤੇਰੇਂ ਤੋਂ ਚਾਹੀਦਾ ਮੈਨੂੰ,
ਘਰ ਟਾਈਮ ਨਾਲ ਆਇਆਂ ਕਰੀਂ ਉਡੀਕ 'ਚ ਬੈਠੀਂ ਰੋਵਾਂ ਨਾ...

ਵਿਆਹ ਸਾਡੇ ਦਾ ਕਾਰਡ ਦੇਖ ਰੂਹ ਰੱਜਦੀ ਨਾ ਮੇਰੀਂ,
ਨਾਂ ਕਿਨ੍ਹਾਂ ਸੋਹਣਾ ਲੱਗਦਾ ਸਾਡਾ ਲਿਖਿਆਂ ਦੋਵਾਂ ਦਾ...

©Be-Imaan Babbu
4b6c9bab3f6e6c9ca50b42f9261dc501

Be-Imaan Babbu

ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ...
ਮੇਰੇਂ ਗੀਤਾਂ-ਕਵਿਤਾ ਵਿੱਚ ਉਹਨੂੰ ਹੀ ਕਹਿਣਾ ਸੋਹਣੀ ਮੈਂ...
ਮਜਬੂਰੀ ਦੱਸ ਕੇ ਗਈ ਦਾ "ਬੱਬੂ" ਦੱਸ ਰੋਸ਼ਾ ਕੀ ਕਰਨਾ?
ਪਰ ਇਹ ਵੀਂ ਸੱਚ ਨਾ ਆਖ਼ਰੀ ਸਾਹ ਤਕ ਦਿੱਲੋ ਭੁਲਾਉਣੀ ਮੈਂ...
ਹੋਰ ਭਾਵੇਂ ਕਿੰਨਾ ਕੁੱਝ ਮਿਲ ਜਾਣਾ ਜ਼ਿੰਦਗੀ ਚ,
ਪਰ ਕਮੀ ਉਹਦੀ ਹਰ ਮੌਕੇ ਲੱਖਾਂ ਦੀ ਭੀੜ ਚੋਂ ਪਾਉਣੀ ਮੈਂ...
ਖੁਲ ਜਾਣੇ ਭਾਗ ਉਸ ਘਰ ਦੇ ਤੂੰ ਜਿਸ ਘਰ ਵੀ ਜਾਵੇਗੀ,
ਪਰ ਸਾਡੇ ਵਿਹੜੇ ਝਾਂਜਰ ਸ਼ਗਨਾਂ ਦੀ ਨਾ ਛਣਕਾਉਣੀਂ ਤੈਂ...
ਭਾਵੇਂ ਰਾਸ ਨਾ ਆਇਆ ਸਾਥ ਸਾਡਾ ਇਹ ਦੁਨੀਆਦਾਰੀ ਨੂੰ,
ਪਰ ਅਗਲੇ ਜਨਮ ਰੱਬ ਤੋਂ ਤੇਰੀਂ ਜਾਤ-ਧਰਮ ਦੀ ਫੀਤੀ ਲਵਾਉਣੀ ਮੈਂ...
ਤੈਨੂੰ ਜਿੰਦਗੀ ਚ ਹਰ ਖੁਸ਼ੀ ਮਿਲੇ ਮੇਰੀ ਇਹ ਦੂਆ ਹੈ ਤੇਰੇ ਲਈ,
ਤੇਰੇ ਹਿੱਸੇ ਦੀ ਹਰ ਤਕਲੀਫ ਆਪਣੇ ਤਨ ਤੇ ਹੰਢਾਉਂਣੀ ਮੈਂ...
ਸੀਂ ਚਾਅ ਤੇਰਾ ਬਲਿਆਲੇ ਪਿੰਡ ਦੀ ਨੂੰਹ ਬਣ ਆਉਣੇ ਦਾ,
ਪੁੱਗਾ ਨਾ ਹੋਇਆ ਮੈਥੋਂ ਇਹ ਦੀ ਭੁੱਲ ਬਖਸ਼ਾਉਣੀ ਮੈਂ...
ਪਾਗਲ ਖੁਦ ਨੂੰ ਕਾਬਿਲ ਨਾ ਕਰ ਸਕਿਆ ਇਹਨਾਂ ਕੀ ਹੱਥ ਮੰਗ ਸਕਾਂ ਤੇਰਾ,
ਤੇਰੇ ਬਿਨ ਮਿਲੀ ਕਾਮਯਾਬੀ ਕੀ ਫ਼ੋੜੇ ਤੇ ਲਾਉਣੀ ਮੈਂ...

©Be-Imaan Babbu #TereHaathMein
4b6c9bab3f6e6c9ca50b42f9261dc501

Be-Imaan Babbu

हिचकियां नहीं तुम्हें तों दिल कें दौरे पड़ेंगे,

मैं जिसे भी याद करता हूं पूरी शिद्दत से करता हूं।

©Be-Imaan Babbu #Heart
4b6c9bab3f6e6c9ca50b42f9261dc501

Be-Imaan Babbu

ਭੁੱਲ ਖੁਦ ਦਾ ਕਿਰਦਾਰ,
ਜ਼ਿੰਦਗੀ ਕਿਸੇ ਦੀ ਜਿਉਂਦਾ ਏਂ ਸ਼ਾਇਰ...
ਐਵੇਂ ਤਾਂ ਨਹੀਂ,
ਕਾਗਜ ਤੇ ਜਜ਼ਬਾਤਾਂ ਨੂੰ ਵਾਹੁੰਦਾ ਏਂ ਸ਼ਾਇਰ...
ਇੱਕ ਪਲ ਵਿੱਚ ਖੁਸ਼ੀ,
ਦੂਜੇ ਪਲ ਦੁਖ ਦਾ ਅਹਿਸਾਸ ਕਰੇਂ,
ਕਿੰਨਾ ਕੁੱਝ ਤਨ ਆਪਣੇ ਤੇਂ,
ਹੰਢਾਉਂਦਾ ਏਂ ਸ਼ਾਇਰ...
ਜਿਸ ਪਲ ਕੁਲ ਲੁਕਾਈ ਘੂਕ ਨੀਂਦ ਚ ਸੋਈ ਹੁੰਦੀ,
ਉਸ ਪਲ ਮੱਥਾਂ ਕਲਮ ਕਾਗਜ ਨਾਲ ਲਾਉਂਦਾ ਏਂ ਸ਼ਾਇਰ...
ਖੁਦ ਦੀ ਜ਼ਿੰਦਗੀ ਵਿੱਚ ਚਾਹੇਂ ਇਸ਼ਕ ਦਾ ਤਜ਼ਰਬਾ ਨਾ ਹੋਵੇ,
ਪਰ ਹੋਰਾਂ ਦੇ ਇਸ਼ਕ ਤੇ ਸੋਹਣੇ ਗੀਤ ਬਣਾਉਂਦਾ ਏਂ ਸ਼ਾਇਰ...
ਕੀ ਲੋਕਾਂ ਲਈ ਬੜਾ ਸਿਆਣਾ,
ਧਨੀ ਹੈ ਕਲਮਾਂ ਦਾ,
ਪਰ ਬਹੁਤਿਆਂ ਤੋਂ ਤਾਂ ਝੱਲਾਂ-ਪਾਗ਼ਲ ਅਖਵਾਉਂਦਾ ਏਂ ਸ਼ਾਇਰ...
ਦੌਲਤ-ਸ਼ੌਹਰਤ-ਪਹਿਚਾਨ ਦੀ ਕਦੇ ਵੀ ਭੁੱਖ ਨਹੀਂ ਰੱਖਦਾ....
ਤਾਂਹੀ ਤਾਂ ਦੂਨੀਆਂ ਤੋਂ ਨਾਂ ਆਪਣਾ ਲੁਕਾਉਂਦਾ ਏ ਸ਼ਾਇਰ...
ਇਹ ਵੀਂ ਸੱਚ ਜਿਊਂਦੇ ਜੀ ਤਾਂ,
ਕਾਗਜ-ਕਲਮ ਜੋਗਾ ਹੀ ਰਹਿ ਜਾਂਦਾ,
ਮਰਣ ਪਿਛੋਂ ਨਾਂ ਬੜਾ ਕਮਾਉਂਦਾ ਏ ਸ਼ਾਇਰ...
ਖੁਦ ਦਾ ਕਿਰਦਾਰ ਮਾਰਨਾ ਪੈਣਾ,
ਕਲਮ ਜਿਉਂਦੀ ਰੱਖਣ ਲਈ,
ਤਾਂਹੀ "ਬੱਬੂ" ਆਪਣੇ ਨਾਂ ਤੋਂ,
ਹੁਣ ਘਬਰਾਉਂਦਾ ਏਂ ਸ਼ਾਇਰ...
ਹੁਣ ਅੱਗੇ ਲਿਖਣ ਲਈ,
ਨਾਂ ਨਵਾਂ-ਨਵੀਂ ਪਹਿਚਾਣ ਜ਼ਰੂਰੀ ਏ,
ਪਹਿਲਾਂ ਵਾਲਾ ਨਾਂ ਕਬਰੀਂ ਦਫਨਾਉਣਾ ਏਂ ਸ਼ਾਇਰ....

©Be-Imaan Babbu #Pencil
4b6c9bab3f6e6c9ca50b42f9261dc501

Be-Imaan Babbu

ਦਿਲਾਂ 'ਚ ਜੋਂ ਖਿੱਚ ਹੁੰਦੀ ਉਹ ਤਾਂ ਜ਼ਰੂਰੀ ਐਂ...

ਮਾੜਾ-ਮੋਟਾ ਹੀਂ ਚਾਹੇਂ ਪਰ ਮੋਹ ਤਾਂ ਜ਼ਰੂਰੀ ਐਂ....!

©Be-Imaan Babbu #Heart
4b6c9bab3f6e6c9ca50b42f9261dc501

Be-Imaan Babbu

"ਬੱਬੂ" ਕਦੇਂ ਬਹਿ ਫੋਲ੍ਹੀਂ ਦਿਲ ਪੰਜਾਬ ਸਿਆਂ ਦਾ,
ਦੌਰ ਕਿੰਨਾ ਉਹ ਮਾੜਾ ਸੀਂ...

ਦੱਲਿਆਂ ਦੇਂ ਲਈਂ ਹੋਊ ਆਜ਼ਾਦੀ,
ਉਹ ਸਾਡਾ ਤਾਂ ਉਜਾੜਾਂ ਸੀਂ...!

~ਬੱਬੂ ਬਲਿਆਲਾ~

©Be-Imaan Babbu
4b6c9bab3f6e6c9ca50b42f9261dc501

Be-Imaan Babbu

रस्सीं भीं हैं और पंखा भीं हैं घर में,

अगर जिम्मेदारियां ना होतीं तों लटक जातें हम भीं।

©Be-Imaan Babbu #SAD
loader
Home
Explore
Events
Notification
Profile