Nojoto: Largest Storytelling Platform
romanroman3207
  • 24Stories
  • 22Followers
  • 208Love
    2.0KViews

IQBAL LIKHARI

  • Popular
  • Latest
  • Video
4c800ceac68d8b580cbf8d55e0df145c

IQBAL LIKHARI

ਜਦੋਂ ਮਜਬੂਰੀ ਤੇ ਮਾੜਾ ਵਖਤ ਹੋਂਦਾ ਨਾਂ ਸੱਜਣਾ,

ਲੋਕ  ਦੋਨੋਂ   ਹੱਥੀ  ਲੁੱਟਦੇ  ਆ  ਏਥੇ।

©IQBAL LIKHARI
  #confused kya sahi bola maine

#confused kya sahi bola maine

4c800ceac68d8b580cbf8d55e0df145c

IQBAL LIKHARI

ਪਿੱਠ ਤੇ ਵਾਰ ਕਰਨ ਵਾਲੇ ਹਮੇਸ਼ਾ ਆਵਦੇ ਆਪ ਨੂੰ,

ਸ਼ਤਰੰਜ ਦਾ ਬਾਦਸ਼ਾਹ ਦੱਸਦੇ ਹੋਂਦੇ ਨੇ,

ਚਲਾਕੀਆਂ ਕਰਨ ਵਾਲ਼ੇ ਸਦਾ ਹੱਸਦੇ ਰੈਦੇਂ ਨੇ,

ਵਫ਼ਾਦਾਰ ਈ ਏਥੇ ਰੋਂਦੇ ਨੇ।

©IQBAL LIKHARI
  #Chess ਕਿ ਸਹੀ ਕਿਹਾ ਮੈਂ

#Chess ਕਿ ਸਹੀ ਕਿਹਾ ਮੈਂ #News

4c800ceac68d8b580cbf8d55e0df145c

IQBAL LIKHARI

ਜਨਾਬ ਏਥੇ ਹੌਂਸਲੇ ਦੇਣ ਵਾਲੇ ਭਾਂਵੇਂ ਲੱਖਾ ਹੋਣ
 ਕੋਈ ਫਰਕ ਨਹੀਂ ਪੈਂਦਾ, 

ਪਰ ਸਾਥ ਦੇਣ ਵਾਲਾ ਇੱਕ ਈ ਮਿਲ ਜਾਵੇ ਤਾਂ,
ਜਿੰਦਗੀ ਰਾਜਿਆ ਦੀ ਰਿਆਸਤ ਵਾਂਗ ਬਣ ਜਾਂਦੀਆ।


            ਇਕ਼ਬਾਲ ਲਿਖਾਰੀ

©EKAM JOT GILL
  #Raat sahi gal khi ta dsso

#Raat sahi gal khi ta dsso

4c800ceac68d8b580cbf8d55e0df145c

IQBAL LIKHARI

ਸ਼ਕਲਾਂ ਨੂੰ ਫਿਲਟਰ ਲੱਗ ਜਾਂਦੇ।
ਨਾਂ ਲੱਗਦੇ ਨੀਤਾ ਨੂੰ।
ਜਿਉਂਦੇ ਰਹਿਣ ਬੇਕਦਰੇ ਯਾਰ ਸਾਡੇ।
Jo ਭੁੱਲ  ਗਏ ਪ੍ਰੀਤਾ ਨੂੰ।
ਮਤਲਬ ਕੱਢ ਕੇ ਕਾਤੋ ਇਕਬਾਲ ਗਿੱਲ ਨੂੰ ਭੰਡਦੀ ਫਿਰਦੀ ਏ।
ਸਾਨੂੰ ਖੁਫੀਆ ਰੀਪੋਟਾ ਆਉਂਦੀਆਂ ਤੇਰੀਆ ਨੀ।
ਅੱਜ ਕੱਲ ਥਾਂ ਥਾਂ ਤੇ ਦਿਲ ਤੂੰ ਵੰਡਦੀ ਫਿਰਦੀ ਏ।

©EKAM JOT GILL
  like comment

like comment #Shayari

4c800ceac68d8b580cbf8d55e0df145c

IQBAL LIKHARI

ਜਿੱਤਣ ਤੋਂ ਪਹਿਲਾਂ ਸੱਜਣਾ ਬਾਉਤਾ ਹਰਨਾ ਪੈਂਦਾ ਏ।
ਕਿਸੇ ਦੇ ਸਹਾਰੇ ਲੈਕੇ ਮੁਕਾਮ ਨਈਂ ਹਾਸਿਲ ਹੋਂਦੇ। 
ਗਿੱਲ ਏਤਾ ਸੱਭ ਆਪਣੇ ਦੰਮ ਤੇ ਕਰਨਾ ਪੈਂਦਾ ਏ।

©EKAM JOT GILL #lonely my heart of lyrics

#lonely my heart of lyrics

4c800ceac68d8b580cbf8d55e0df145c

IQBAL LIKHARI

ਵਖਤ ਤਾਂ ਪੁੱਤ ਤੇਰੇ ਬਾਪੂ ਤੇ ਵੀ ਕਦੀ
ਮਾੜਾ ਆਇਆ ਹੋਣਾ।
ਆਵਦੇ ਬਾਪੂ ਨੂੰ ਪੁਸ਼ੀ ਕੀ ਤੇਰੀ ਮਾਂ
ਨੇ ਵੀ ਸਾਥ ਛੱਡਿਆ ਸੀ।

©EKAM JOT GILL ਦਿਲ ਦੇ ਜਜਬਾਤਾ

#Books

ਦਿਲ ਦੇ ਜਜਬਾਤਾ #Books

4c800ceac68d8b580cbf8d55e0df145c

IQBAL LIKHARI

ਤੇਰੇ ਤੇ ਲੋਕਾਂ ਚ ਕੋਈ ਫਰਕ ਨੀ ਯਾਰਾ
ਤੂੰ ਵੀ ਓਹਨਾ ਵਾਂਗ ਮਤਲਬ ਖੋਰ ਆ।

©EKAM JOT GILL
  i hate love

i hate love #Shayari

4c800ceac68d8b580cbf8d55e0df145c

IQBAL LIKHARI

ਤੋੜ ਕੋਈ ਨਾ ਸੱਜਣਾ ਤੇਰੀਆ ਯਾਦਾਂ ਦਾ
ਝੂਠੀ ਮੋਹੱਬਤ ਤੇਰੀ ਦਾ ਨਸ਼ਾ ਕੈਸਾ
ਮੈਨੂੰ ਅਸਰ ਨਾ ਹੋਏ ਸ਼ਰਾਬਾ ਦਾ।
ਸੋਚਾ ਵਿੱਚ ਇਕਬਾਲ ਨੂੰ ਪਾ ਛੱਡਿਆ
ਕੰਢੇ ਬਣ ਜਾਣਾ ਸੂਹੇ ਗੁਲਾਬਾ ਦਾ

©EKAM JOT GILL
4c800ceac68d8b580cbf8d55e0df145c

IQBAL LIKHARI

ਬਸ ਤੈਨੂੰ ਸਵਾਦ ਈ ਨਵਿਆ ਦਾ
ਚਾਹੀ ਦਾ ਸੀ।
ਨਈਂ ਤਾਂ ਕੁੱਤੇ ਕੰਮਾਂ ਚ ਕਮੀ ਤਾਂ
ਮੈਂ ਵੀ ਕੋਈ ਨੀ ਛੱਡੀ ਸੀ।

©EKAM JOT GILL
  i hate love

i hate love #Motivational

4c800ceac68d8b580cbf8d55e0df145c

IQBAL LIKHARI

ਮੁਹੱਬਤ ਕਈ ਵਾਰ ਏਹਨਾ ਕੋ
ਮਜਬੂਰ ਕਰ ਦਿੰਦੀਆਂ।
ਦਿਲ ਦੇ ਜਖਮਾਂ ਨੂੰ ਸਕੂੰਨ ਦੇਣ ਲਈ
ਬੇਕਦਰਾਂ ਦੇ ਤਰਲੇ ਕਰਨੇ ਪੈਂਦੇ ਨੇ।
plz ਯਾਰ ਥੋੜੀ ਜੀ ਗੱਲ ਕਰਲਾ

©EKAM JOT GILL
  ਇਕਬਾਲ ਲਿਖਾਰੀ

ਇਕਬਾਲ ਲਿਖਾਰੀ #Shayari

loader
Home
Explore
Events
Notification
Profile