Nojoto: Largest Storytelling Platform
jot2988897067542
  • 14Stories
  • 28Followers
  • 64Love
    9Views

jot

21 July 1st cry

  • Popular
  • Latest
  • Video
4f8828be985967d2e85774e23e38e0af

jot

ਛੱਡ ਕੇ ਗਯੇ ਨੂੰ ੳੁਹਨੂੰ ਹੋਗੇ 15 ਸਾਲ  
ਪਰ ਦਿਲੋੰ ਕਦੇ ਮੈੰ ਨੀ ਕਢਿਅਾ ਖਿਅਾਲ
                        ਕਿਨਾਂ ਕੁੱਝ     
                         ਜਰਿਅਾ ਤੂੰ               ਜਾਣਦਾ ੲੇ ਰੱਬਾ
ਮੈੰ ਵੀ ਹੋਰ ਬੜਾ ਕੁੱਝ ਸਹਿ ਲੂ ਮੇਰੇਬਾਪੂ ਲੲੀ ਤੂੰ ੲਿੱਕ ਵਾਰ ਕਹਿਦੇ ਮੈੰ ਭੇਜਦੂ ਦਵਾਰਾ ਮੈੰ ਤੇਰੇ ਨਾਲ ਖਹਿਜੂ ਮੇਰੇ ਬਾਪੂ ਲੲੀ

4f8828be985967d2e85774e23e38e0af

jot

ਸੁਣ ਸਾਹਾਂ ਤੋੰ ਪਿਅਾਰਿਅਾ ਵੇ ਸਾਡੇ ਸਾਂਹਾਂ ਨੂੰ ਨਾ ਦੇ ਦੁਖੜੇ
ਕਿਥੋੰ ਬਚ ਜੂ ੲਿਹ ਜੋਤ ੳੁੲੇ ਜੇ ਅਗੋੰ ਜੱਜ ਦੇ ਗਵਾਹ ਮੁਕਰੇ
ਜੇ ਸਿੱਧੂ ਤੇਰੇ ਹਥੌੰ ਲਿਖਿਅਾਂ ਨੇ ਮੌਤੋੰ ਬਚਣੇ ਦਾ ਕੀ ਫਾੲਿਦਾ

4f8828be985967d2e85774e23e38e0af

jot

ਬਦਲਦੇ ਮੋਸਮ
ਬਦਲਦੇ ਰਿਸ਼ਤੇ
ਤੇ ਬਦਲਦੇ ਲੋਕ 
ਦਿਖਾੲੀ ਨੀ ਦਿੰਦੇ 
ਪਰ 
   ਮਹਿਸੂਸ
              ਤਾਂ ਹੁੰਦੇ ਹੀ ਨੇ

4f8828be985967d2e85774e23e38e0af

jot

Amandeep Kaur

Amandeep Kaur

4f8828be985967d2e85774e23e38e0af

jot

m not intersted in all types of bussines in which people dealing their feelings and emotion with each others

4f8828be985967d2e85774e23e38e0af

jot

ਪੂਰਾ ਦਿਲ ਪੂਰਾ ੲਿਸ਼ਕ ਕਹਾਂ ਨਸੀਬ ਹੋ ਪਾਤੇ ਹੈੰ ....   
ਸ਼ਾੲਿਰ ਭੀ ਤੋ ਮਹਿਫਲ ਮੇੰ ਟੂਟਾ ਦਿਲ ਲੇਕਰ ਅਾਤੇ ਹੈ

4f8828be985967d2e85774e23e38e0af

jot

ਦਿਲ ਜਿਤੱਣ ਦਾ ਜਜਬਾ ਰਖਦੇ ਅਾ....
ਦੁਨਿਅਾ ਜਿਤੱਣ ਵਾਲਾ ਤਾਂ ਸਿਕੰਦਰ ਵੀ ਖਾਲੀ ਹੱਥ  ਗਿਅਾ ਸੀ.

4f8828be985967d2e85774e23e38e0af

jot

ਮੈੰ ਲਿਖਾਂ ਮੇਰੇ ਦਿਲ ਦੇ ਜਜਬਾਤ ਕੋੲੀ ਸੁਣੇ ਮੇਰੀ ਤਕਲੀਫ ੲੈਨੀ ਅੌਕਾਤ ਨੀ ਰਖਦਾ
ਮੇਰੀਅਾ ਰੱਬਾ ਮੇਰੇ ਲਿਖੇ ਦੁੱਖਾਂ ਤੇ ਵਾਹ ਵਾਹ ਕਰਾੳੁਣਾ ੲੇ
ਮੇਰੀ ਲਿਖਤ ਨੂੰ ਪਿਅਾਰ ਦੇਣ ਵਾਲਿਅਾ ਤੋੰ ਸਤਿਕਾਰ ਜਾ ਦਵਾੳੁਣਾ ੲੇ
ਮੈਨੂੰ ਨਹੀ ਸੀ ਪਤਾ ਦਿਲ ਦੀਅਾਂ ਪੀੜਾਂ ਨੂੰ ਅਖਰਾਂ ਚ ਪਰਾੳਣ ਵਾਲਾ ਹੀ ਸ਼ਾੲਿਰ ਅਖਵਾੳਦਾਂ ੲੇ

4f8828be985967d2e85774e23e38e0af

jot

ਮੈ ੳੁਸ ਦੇਸ਼ ਦਾ ਵਾਸੀ ਹਾਂ ਜਿਥੇ ਪਹਿਰਾਵਾ ਦੇਖ ਅੌਰਤ ਨੂੰ ਸਤਿਕਾਰਦੇ ਨੇ 
ਅਾਪ ਪੱਗਾਂ ਦੀ ਥਾਂ ਟੋਪੀਅਾਂ ਸਜਾ ਕੇ ਸਿਰ ਤੋੰ ਲਥੀ ਚੁਨੀ ਨੂੰ ਬਦਕਾਰਦੇ ਨੇ

4f8828be985967d2e85774e23e38e0af

jot

ਅਸੀੰ ਕਦਰ ਕਰਦੇ ਹਾਂ ੳੁਹਨਾਂ ਹੱਥਾਂ ਦੀ ਜੋ ਸਾਡੇ ਲੲੀ ਦੁਅਾ ਮੰਗਣ
ਜੇ ਕੋੲੀ ਹੱਥ ਮਜਬੂਰੀ ਚ ਖੈਰ ਮੰਗਣ ਤਾਂ ੳੁਹਨਾਂ ਦਾ ਵੀ ਸਤਿਕਾਰ ਕਰਿਅਾ ਕਰੋ

loader
Home
Explore
Events
Notification
Profile