Nojoto: Largest Storytelling Platform
lovejotkaur9038
  • 42Stories
  • 28Followers
  • 693Love
    3.2KViews

ਕਹਾਣੀਆਂ ਕਿਤਾਬਾਂ ਦੀਆਂ

ਮੈਂ ਲੇਖਕ ਨਹੀ ਪਰ ਮੈਂਨੂ ਲਿਖਣ ਦਾ ਸੌ਼ਕ ਹੈ contact me. 8360525970

https://instagram.com/khania2664?utm_source=qr&igshid=MzNlNGNkZWQ4Mg%3D%3D

  • Popular
  • Latest
  • Video
5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

today is last part published of dalita di daldal

©ਕਹਾਣੀਆਂ ਕਿਤਾਬਾਂ ਦੀਆਂ
  #Behna
5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

ਦਲਿਤਾਂ ਦੀ ਦਲਦਲ
10
ਸਦੀਆਂ ਤੋਂ ਸਮਾਜਕ ਭੇਦ-ਭਾਵ ਅਤੇ ਧੱਕੇ-ਬਾਹੀਆਂ
 ਦੀ ਦਲਦਲ ਵਿੱਚ ਫਸੇ ਲੋਕ ਇਹ ਆਸ ਰੱਖਦੇ ਹਨ
 ਕਿ ਸਰਕਾਰੀ ਪ੍ਰਸ਼ਾਸਨ ਉਹਨਾਂ ਨੂੰ ਇਸ ਦਲਦਲ '
ਚੋਂ ਬਾਹਰ ਕੱਢੇਗਾ। ਮੇਰੀ ਰਾਇ ਹੈ ਕਿ ਹਰ 
ਸਰਕਾਰੀ ਪ੍ਰਸ਼ਾਸਕ ਅਧਿਕਾਰੀ ਦਾ ਇਹ 
ਸੰਵਿਧਾਨਕ ਅਤੇ ਇਖ਼ਲਾਕੀ ਫਰਜ਼ ਹੈ ਕਿ ਉਹ 
ਸਮਾਜਕ ਅਨਿਆਂ ਦਾ ਸ਼ਿਕਾਰ ਲੋਕਾਂ ਦੀ ਧਿਰ 
ਬਣਕੇ ਉਹਨਾਂ ਨਾਲ ਖਲੋਵੇ। ਇਸ ਨਾਲ ਹੀ ਲੋਕਾਂ 
ਦਾ ਸਰਕਾਰੀ ਤੰਤਰ ਵਿੱਚ ਵਿਸ਼ਵਾਸ ਬਰਕਰਾਰ
 ਰਹਿ ਸਕਦਾ ਹੈ ਅਤੇ ਅਨਿਆਂ ਨੂੰ ਠੱਲ੍ਹ ਪੈ ਸਕਦੀ
 ਹੈ। ਰੋਟੀ, ਕੱਪੜਾ ਅਤੇ ਮਕਾਨ ਤੋਂ ਵੀ ਵੱਧ 
ਜਰੂਰੀ ਮਾਨ-ਸਨਮਾਨ ਹੈ, ਜਿਹੜਾ ਕਿਸੇ ਬਜ਼ਾਰ
 ਵਿੱਚੋਂ ਮੁੱਲ ਨਹੀਂ ਖਰੀਦਿਆ ਜਾ ਸਕਦਾ, ਉਸਨੂੰ
 ਤਾਂ ਸਿਰਫ ਸੰਘਰਸ਼ ਕਰਕੇ ਹੀ ਪ੍ਰਾਪਤ ਕੀਤਾ ਜਾ
 ਸਕਦਾ ਹੈ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ  (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#samay  Suhana parvin Riya Soni Tileshwar Raj Ad_indian_boy: Manoj bhai

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋsamay Suhana parvin Riya Soni Tileshwar Raj Ad_indian_boy: Manoj bhai #ਜੀਵਨ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

ਦਲਿਤਾਂ ਦੀ ਦਲਦਲ
9
ਐੱਸ.ਐੱਸ.ਪੀ. ਸਾਹਿਬ ਇੱਕ ਪ੍ਰੈਕਟੀਕਲ ਅਫਸਰ
 ਸਨ, ਕੁੜੀ ਦੀ ਵਿਖਿਆ ਸੁਣ ਕੇ ਅਤੇ ਪੜ੍ਹਾ ਕੇ 
ਪਸੀਜ ਗਏ, ਪੇਸ ਐਕਸ਼ਨ ਲੈਣ ਲਈ ਤਿਆਰ ਹੋ 
ਗਏ।ਮੈਂ ਉਹਨਾਂ ਨੂੰ ਚਾਹ ਪਿਲਾ ਕੇ ਡੀ.ਓ. ਸਮੇਤ 
ਸਾਰੇ ਕਾਗਜ ਉਹਨਾਂ ਦੇ ਹੱਥ ਫੜਾਏ। ਰਾਤ ਨੂੰ ਕੋਈ
 ਦੋ ਵਜੇ ਟੈਲੀਫੂਨ ਅਪਰੇਟਰ ਨੇ ਖੇਡਰੂਮ ਵਿੱਚ 
ਘੰਟੀ ਮਾਰੀ ਕਿ ਸਰ ਐੱਸ.ਐੱਸ.ਪੀ. ਸਾਹਿਬ ਗੱਲ 
ਕਰਨਾ ਚਾਹੁੰਦੇ ਹਨ।ਮੈਂ ਪੁੱਛਿਆ, " ਇੰਨੀ ਰਾਤ 
ਗਏ, ਸੁੱਖ ਹੈ ।" ਉਹਨਾਂ ਕਿਹਾ ਕਿ ਬੱਸ ਇਤਨਾ
 ਹੀ ਦੱਸਣਾ ਸੀ ਕਿ ਲੰਬੜਦਾਰ ਫੜ ਕੇ ਅੰਦਰ ਕਰ 
ਦਿੱਤਾ ਹੈ ਅਤੇ ਐਫ.ਆਈ.ਆਰ. ਵੀ ਦਰਜ ਹੋ ਗਈ 
ਹੈ| ਹੁਣ ਘੱਟ-ਘੱਟ ਤਿੰਨ ਮਹੀਨੇ ਤਾਂ ਜ਼ਮਾਨਤ ਨਹੀਂ 
ਹੁੰਦੀ, ਬਾਕੀ ਬਾਅਦ ਵਿੱਚ ਦੇਖਦੇ ਹਾਂ। ਮੋਰ
 ਧੰਨਵਾਦ ਕਹਿਣ 'ਤੋਂ ਪਹਿਲਾਂ ਕਹਿੰਦੇ "ਚੰਗਾ ਫਿਰ
 ਸਤਿ ਸ੍ਰੀ ਅਕਾਲ, ਸਵੇਰੇ ਮਿਲਦੇ ਹਾਂ, " ਕਹਿ ਕੇ
 ਉਨ੍ਹਾਂ ਫੋਨ ਰੱਖ ਦਿੱਤਾ। ਬਾਅਦ ਵਿੱਚ ਇਹ 
ਮਾਮਲਾ ਕਾਫ਼ੀ ਮੂਲ ਵੜਿਆ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#kinaara  Tileshwar Raj Raju Riya Soni Vishwajeet Jasmeen

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋkinaara Tileshwar Raj Raju Riya Soni Vishwajeet Jasmeen #ਜੀਵਨ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

ਦਲਿਤਾਂ ਦੀ ਦਲਦਲ
8
ਪੁਲਿਸ ਨੇ ਪਹਿਲਾਂ ਵੀ ਕੁੱਝ ਨਹੀਂ ਕੀਤਾ ਅਤੇ 
ਛੇੜ-ਛਾੜ ਦੀ ਡੀ.ਡੀ.ਆਰ. ਦਰਜ ਕਰ ਕੇ,
 ਉਸ ਬਦਮਾਸ਼ ਦੀਪਿੱਠ ਠੋਕੀ ਹੈ ਅਤੇ ਸਮਾਜ ਵਿੱਚ
 ਚੱਲ ਰਹੀ ਦਲਿਤਾਂ ਖਿਲਾਫ਼ ਅਨਿਆਂ ਦੀ ਪ੍ਰਥਾ
 ਨੂੰ ਹੀ ਅੱਗੇ ਤੋਰਿਆ ਹੈ। ਮੈਂ ਠੋਸ ਐਕਸ਼ਨ ਚਾਹੁੰਦਾ
 ਹਾਂ।” ਐੱਸ.ਐੱਸ.ਪੀ. ਸਾਹਿਬ ਨੇ ਪੁੱਛਿਆ, “ਫਿਰ 
ਤੁਸੀਂ ਹੀ ਦੱਸੋ ਕੀ ਕਰੀਏ ?" ਮੈਂ ਕਿਹਾ ਕਿ ਮੈਂ ਤੁਹਾਨੂੰ 
ਇੱਕ ਡੀ.ਓ. ਲੈਟਰ ਲਿਖਦਾ ਹਾਂ। ਤੁਸੀਂ ਸਾਰੇ 
ਕਾਗਜ਼ ਨਾਲ ਲੈ ਜਾਵੋ। ਆਪਣੇ ਐੱਸ.ਐੱਚ.ਓ. 
ਨੂੰ ਬੁਲਾਓ ਅਤੇ ਉਸ ਦੀ ਡਿਊਟੀ ਲਾਵੋ ਕਿ 
ਪਹਿਲਾਂ ਅਰੈਸਟ ਹੋਵੇਗੀ, ਫਿਰ ਪਰਚਾ ਦਰਜ 
ਹੋਵੇਗਾ।ਇਹ ਨਾ ਹੋਵੇ ਕਿ ਪਰਚਾ ਦਰਜ ਹੋ
 ਜਾਵੇ ਤੇ ਪੁਲਿਸ ਦੇ ਹੇਠਲੇ ਕਰਮਚਾਰੀ ਉਸ 
ਨੂੰ ਭਜਾ ਦੇਣ। ਵੈਸੇ ਪੁਲਿਸ ਐਕਸ਼ਨ ਲਈ ਡੀ.
ਡੀ.ਆਰ. ਪਹਿਲਾਂ ਹੀ ਦਰਜ ਹੈ। ਇਸ ਲਈ 
ਕਾਨੂੰਨਨ ਕੋਈ ਅੜਚਣ ਨਹੀਂ ਹੈ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #Dhund   Suhana parvin Jasmeen Tileshwar Raj Manoj bhai marana.das

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #Dhund Suhana parvin Jasmeen Tileshwar Raj Manoj bhai marana.das #ਜੀਵਨ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

ਦਲਿਤਾਂ ਦੀ ਦਲਦਲ
7
ਲੜਕੀ ਦੀ ਦਰਖਾਸਤ, ਮੈਡੀਕਲ ਰਿਪੋਰਟ ਅਤੇ
 ਲੀਗਲ ਰਾਇ ਮੈਂ ਉਸ ਨਾਲ ਡਿਸਕਸ ਕੀਤੀ ਤੇ
 ਪੁੱਛਿਆ ਕਿ ਹੁਣ ਕੀ ਕਾਰਵਾਈ ਕਰਨੀ ਬਣਦੀ
 ਹੈ। ਉਹਨਾਂ ਫੱਟ ਕਿਹਾ, “ਤੁਸੀਂ ਸਾਨੂੰ ਇਹ ਸਾਰੇ
 ਕਾਗਜ਼ ਭੇਜੋ, ਅਸੀਂ ਐੱਫ.ਆਈ.ਆਰ. ਦਰਜ 
ਕਰ ਦਿੰਦੇ ਹਾਂ।ਮੈਂ ਕਿਹਾ ਕਿ ਜੇਕਰ ਇਹ ਕੋਈ
 ਆਮ ਮਾਮਲਾ ਹੁੰਦਾ ਤਾਂ ਮੈਂ ਸ਼ਾਇਦ ਇੰਜ ਹੀ 
ਕਰਦਾ।ਪਰ ਇੱਕ ਅਧੇੜ ਆਦਮੀ ਵੱਲ ਜਿਸ
 ਦੀਆਂ ਖ਼ੁਦ ਦੀਆਂ ਜਵਾਨ ਧੀਆਂ ਵਿਆਹੁਣ
 ਵਾਲੀਆਂ ਹਨ, ਜਿਸ ‘ਤੇ ਭਰੋਸਾ ਕਰ ਕੇ ਇਸ
 ਗਰੀਬ ਔਰਤ ਨੇ ਆਪਣੀ ਨਾਬਾਲਗ ਧੀ 
ਉਹਨਾਂ ਦੇ ਘਰ ਭੇਜੀ, ਉਸ ਦੀ ਪਤ ਉਸ
 ਭੇੜੀਏ ਵੱਲੋਂ ਲੁੱਟੀ ਗਈ ਹੈ, ਉਸ ਨੂੰ ਸਬਕ
 ਸਿਖਾਉਣਾ ਹੈ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#Dhund  Tileshwar Raj Vishwajeet Rakesh Srivastava Gyansingh Rathor Jasmeen

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋDhund Tileshwar Raj Vishwajeet Rakesh Srivastava Gyansingh Rathor Jasmeen #ਜੀਵਨ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

ਦਲਿਤਾਂ ਦੀ ਦਲਦਲ
4
ਕਿਸੇ ਨੇ ਗਰੀਬ ਲੜਕੀ ਵਾਸਤੇ ਹਾਅ ਦਾ ਨਾਅਰਾ
 ਨਾ ਮਾਰਿਆ। ਕਿਸੇ ਮੀਡੀਆ ਦੇ ਪੱਤਰਕਾਰ ਨੇ ਵੀ 
ਕੋਈ ਖ਼ਬਰ ਨਾ ਛਾਪੀ। ਪੁਲਿਸ ਕੋਲ ਦਲਿਤ ਲੋਕ 
ਇਕੱਠੇ ਹੋ ਕੇ ਗਏ। ਬਹੁਤ ਦਬਾਅ ਪਾਉਣ
 'ਤੇ ਐੱਸ.ਐੱਚ.ਓ. ਨੇ ਛੇੜਛਾੜ ਦੀਆਂ ਧਾਰਾਵਾਂ 
ਲਾ ਕੇ ਡੀ.ਡੀ.ਆਰ. ਦਰਜ ਕਰ ਲਈ। ਨਾ ਕੋਈ 
ਪਰਚਾ ਨਾ ਕੋਈ ਅਰੈਸਟ। ਮੈਨੂੰ ਇੰਜ ਮਹਿਸੂਸ 
ਹੋਇਆ ਜਿਵੇਂ ਉਸ ਦੇਸ਼ ਵਿੱਚ ਜਿਸ ਦਾ ਸੰਵਿਧਾਨ
 ਇੱਕ ਦਲਿਤ ਨੇ ਬਣਾਇਆ ਹੋਵੇ, ਵਿੱਚ ਦਲਿਤਾਂ 
ਨੂੰ ਇਨਸਾਫ਼ ਨਹੀਂ ਮਿਲ ਰਿਹਾ। ਜਦੋਂ ਮਾਮਲਾ ਮੇਰੇ
 ਕੋਲ ਆਇਆ ਤਾਂ ਮੈਂ ਜ਼ਿਲ੍ਹਾ ਅਟਾਰਨੀ ਨੂੰ
 ਆਪਣੇ ਦਫ਼ਤਰ ਹੀ ਬੁਲਾ ਲਿਆ।ਉਸ ਨੂੰ 
ਪੁੱਛਿਆ ਕਿ ਇਹ ਦਰਖ਼ਾਸਤ ਪੜ੍ਹੋ ਅਤੇ ਦੱਸੋ
 ਕਿ ਕਿਹੜੀਆਂ- ਕਿਹੜੀਆਂ ਧਾਰਾਵਾਂ ਤਹਿਤ 
ਪਰਚਾ ਹੋ ਸਕਦਾ ਹੈ ? ਉਹ ਬਹੁਤ ਹੀ ਸਿਆਣਾ
 ਜ਼ਿਲ੍ਹਾ ਅਟਾਰਨੀ ਸੀ। ਉਸ ਨੇ ਸਲਾਹ ਦਿੱਤੀ
 ਕਿ ਸਰ ਪਹਿਲਾਂ ਤੁਸੀਂ ਇਸ ਕੁੜੀ ਦਾ ਮੈਡੀਕਲ 
ਚੈੱਕ-ਅਪ ਕਰਵਾਓ ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ ( ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #BadhtiZindagi  Riya Soni Jasmeen Ad_indian_boy: (official) Mamta Verma Vishwajeet

ਸ਼ੇਰਨੀ ਦਾ ਦੁੱਧ ( ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #BadhtiZindagi Riya Soni Jasmeen Ad_indian_boy: (official) Mamta Verma Vishwajeet #ਜੀਵਨ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

ਦਲਿਤਾਂ ਦੀ ਦਲਦਲ
4
ਮਾਵਾਂ ਧੀਆਂ ਦਲਿਤ ਭਾਈਚਾਰੇ ਨਾਲ ਸੰਬੰਧਤ 
ਸਨ। ਮਾਂ ਦੇ ਦੱਸਣ ਅਨੁਸਾਰ ਹਫ਼ਤਾ ਪਹਿਲਾਂ
 ਉਸ ਨੂੰ ਤੇਈਆ ਬੁਖਾਰ ਚੜ੍ਹ ਰਿਹਾ ਸੀ। ਜਿਸ 
ਲੰਬੜਦਾਰ ਦੇ ਘਰ ਉਹ ਗੋਹਾ-ਕੂੜਾ ਕਰਨ 
ਜਾਂਦੀ ਸੀ ਉਸ ਦੇ ਘਰ ਦਾ ਕੰਮ ਨਾ ਰੁਕੇ, ਇਸ
 ਲਈ ਦੋ-ਤਿੰਨ ਦਿਨ ਉਸ ਨੇ ਆਪਣੀ ਜੁਆਨ 
ਹੋ ਰਹੀ ਧੀ ਨੂੰ ਲੰਬੜਦਾਰ ਦੇ ਘਰ ਕੰਮ ਕਰਨ 
ਲਈ ਭੇਜ ਦਿੱਤਾ। ਭਾਵੇਂ ਲੰਬੜਦਾਰ ਦੀਆਂ ਦੋ 
ਧੀਆਂ ਕਾਲਜ ਵਿੱਚ ਪੜ੍ਹ ਰਹੀਆਂ ਸਨ ਤੇ ਸ਼ਾਇਦ
 ਇੱਕ ਲੜਕਾ ਵੀ ਵਿਆਹਿਆ ਹੋਇਆ ਸੀ, ਪਰ 
ਉਸ ਹਵਸ ਦੇ ਭੁੱਖੇ ਭੇੜੀਏ ਨੇ ਉਸ ਮਾਸੂਮ ਬਾਲੜੀ
 ਨਾਲ ਕੁਕਰਮ ਕੀਤਾ ਜੋ ਕਿ ਉਸ ਦੀ ਪੋਤਰੀ ਦੀ 
ਉਮਰ ਦੀ ਸੀ। ਮਾਮਲਾ ਦਲਿਤ ਭਾਈਚਾਰੇ ਵਿੱਚ ਉਠਾਇਆ ਗਿਆ। ਲੋਕ ਇੱਕੱਠੇ ਹੋਏ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #BadhtiZindagi  Suhana parvin Ad_indian_boy: Tileshwar Raj Rakesh Srivastava (official) Mamta Verma

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #BadhtiZindagi Suhana parvin Ad_indian_boy: Tileshwar Raj Rakesh Srivastava (official) Mamta Verma #ਜੀਵਨ

5039f5c9e9b639cc7ec87250d38a8f89

ਕਹਾਣੀਆਂ ਕਿਤਾਬਾਂ ਦੀਆਂ

    ਦਲਿਤਾਂ ਦੀ ਦਲਦਲ
     3
     ਇੱਕ ਦਿਨ ਇੱਕ ਅੱਧਖੜ ਜਿਹੀ ਔਰਤ ਇੱਕ     
      ਚੰਦਾ-ਪੰਦਰਾਂਸਾਲਦੀ ਬਾਲੜੀ ਅਤੇ ਇੱਕ ਵਕੀਲ
      ਨੂੰ ਲੈ ਕੇ ਪੇਸ਼ ਹੋਈ। ਉਸ ਨੇ ਪਾਲੀਥੀਨ ਦੇ ਇੱਕ      
     ਲਿਫ਼ਾਫ਼ੇ ਵਿੱਚ ਕੋਈ ਖੂਨ ਵਾਲਾ ਲਿਬੜਿਆ ਕੱਪੜਾ     
     ਪਾਇਆ ਹੋਇਆ ਸੀ। ਉਹ ਮਾਵਾਂ ਧੀਆਂ ਦੋਵੇਂ ਹੱਥ    
    ਜੋੜ ਕੇ ਖੜ ਗਈਆਂ ਅਤੇ ਵਕੀਲ ਨੇ ਉਸ ਬਾਲੜੀ    
    ਨਾਲ ਕੀ ਵਾਪਰਿਆ ਹੈ, ਬਿਆਨ ਕਰਨਾ ਸ਼ੁਰੂ ਕੀਤਾ।   
    ਕੁਝ ਹੋਰ ਲੋਕ ਲਾਈਨ ਵਿੱਚ ਖੜ੍ਹੇ ਸਨ।ਮੈ ਸਾਰੀ ਗੱਲ     
    ਵਕੀਲ ਦੇ ਪਹਿਲੇ ਫਿਕਰੇ ਤੋਂ ਹੀ ਸਮਝ ਗਿਆ ਸੀ।
    ਮੈਂ ਉਹਨਾਂ ਨੂੰ ਪੰਜ ਮਿੰਟ ਇੰਤਜ਼ਾਰ ਕਰਨ ਲਈ ਕਹਿ 
    ਕੇ ਬਾਕੀ ਲੋਕਾਂਨੂੰ ਫਟਾਫਟ ਨਿਪਟਾਇਆ ਅਤੇ ਜਦੋਂ 
    ਸਾਰੇ ਚਲੇ ਗਏ ਤਾਂ ਮੈਂ ਉਹਨਾਂ ਦੀ ਗੱਲ ਵਿਸਥਾਰ
    ਨਾਲ ਸੁਣੀ।

©ਕਹਾਣੀਆਂ ਕਿਤਾਬਾਂ ਦੀਆਂ
  ਸ਼ੇਰਨੀ ਦਾ ਦੁੱਧ ( ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#sadak  Gyansingh Rathor Tileshwar Raj (official) Mamta Verma Suhana parvin Ad_indian_boy:

ਸ਼ੇਰਨੀ ਦਾ ਦੁੱਧ ( ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋsadak Gyansingh Rathor Tileshwar Raj (official) Mamta Verma Suhana parvin Ad_indian_boy: #ਜੀਵਨ

loader
Home
Explore
Events
Notification
Profile