Nojoto: Largest Storytelling Platform
manpreetsinghdhi4141
  • 4Stories
  • 9Followers
  • 20Love
    0Views

Manpreet Singh Dhillon

  • Popular
  • Latest
  • Video
570a1423bf34b1bac0dd73924444449d

Manpreet Singh Dhillon

ਕੀ ਲੈਣਾ ਜ਼ਿੰਦਗੀ ਜੀ ਕੇ ਦੁੱਖਾਂ ਦੇ ਇਸ ਵਿੱਚ ਖੂਹ ਨੇ ।
ਦੁੱਖ ਹੀ ਦੁੱਖ ਮਿਲਦੇ ਰਹਿਣਗੇ ਕਿਉਂਕਿ ਦੁੱਖਾਂ ਦੇ ਸਾਡੇ ਵਲ ਮੂੰਹ ਨੇ. ।

🖋️ਮਨਪ੍ਰੀਤ ਸਿੰਘ ਢਿੱਲੋਂ
570a1423bf34b1bac0dd73924444449d

Manpreet Singh Dhillon

ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਏ ਖੜ੍ਹਦਾ....ਰਹੇ ਮੇਰੇ ਤੇ ਪੜਸ਼ਾਮਾ ਬਣਕੇ ਜਿਊ ਹੁੰਦਾ ਏ ਸੂਰਜ ਚੜ੍ਹਦਾ...
ਸੁੱਖ ਮੈਂਨੂੰ ਤੂੰ ਹੈ ਦਿੰਦਾ ਦੁੱਖ ਅਪਣੇ ਲਕੋਦਾ...ਦੁੱਖਾਂ ਨਾਲ ਲੜ ਦੁੱਖ ਦੂਰ ਹੈ ਭਜਾਉਦਾ....
ਤੂੰ ਮੈਂਨੂੰ ਰੱਬ ਵਰਗਾ ਲੱਗਦਾ ਏ... ਤੂੰ ਭੇਤੀ ਮੇਰੀ ਰਗ ਰਗ ਦਾ ਏ...
ਤੂੰ ਮਿਹਨਤ ਕਰਦਾ ਏ... ਮੇਰੀਆਂ ਫ਼ੀਸਾਂ ਭਰਦਾ ਏ...
ਜਦੋ ਤੂੰ ਹੋਵੇ ਦੂਰ ਕਿਤੇ... ਏਹ ਦਿਲ ਤੈਂਨੂੰ ਚੇਤੇ ਕਰਦਾ ਏ।

‌🖋️ ਮਨਪ੍ਰੀਤ ਸਿੰਘ ਢਿੱਲੋਂ Happy Father's Day🙏

Happy Father's Day🙏 #FathersDay


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile