Nojoto: Largest Storytelling Platform
yudhveersinghsod6162
  • 28Stories
  • 131Followers
  • 134Love
    407Views

yudhveer Singh Sodi

ਪਿੰਡਾਂ ਵਾਲੇ

  • Popular
  • Latest
  • Video
6376d37d5affe69ffe2e9040db88f46f

yudhveer Singh Sodi

ਉ ਡੋਲਰ ਗੀਣਦੀ ਏ।

ਉ ਡੋਲਰ ਗੀਣਦੀ ਏ। #nojotovideo

6376d37d5affe69ffe2e9040db88f46f

yudhveer Singh Sodi

yaar de group 😍

yaar de group 😍 #nojotovideo #ਕਲਾ

6376d37d5affe69ffe2e9040db88f46f

yudhveer Singh Sodi

👈👈😭😭😥🖕🖕🙏🙏

👈👈😭😭😥🖕🖕🙏🙏 #nojotovideo

6376d37d5affe69ffe2e9040db88f46f

yudhveer Singh Sodi

ਕੁੱਝ ਉਸ ਦੀ ਅਕਡ ਸੀ ਤੇ ਕੁੱਝ ਮੇਰੇ ਗੁੱਸਾ ਸੀ ਼

ਕੁੱਝ ਉਸ ਦੀ ਅਕਡ ਸੀ ਤੇ ਕੁੱਝ ਮੇਰੇ ਗੁੱਸਾ ਸੀ ਼ #nojotovideo

6376d37d5affe69ffe2e9040db88f46f

yudhveer Singh Sodi

love you mom and dad 😍

love you mom and dad 😍 #nojotovideo

6376d37d5affe69ffe2e9040db88f46f

yudhveer Singh Sodi

ਅੱਜ ਦਾ ਵਿਚਾਰ📢 ਜੋ ਸਾਰੀ ਜ਼ਿੰਦਗੀ ਕੰਮ ਆਉਣਗੇ ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ. ਗੁੱਡ ਮੋਰਨਿੰਗ ਦੋਸਤੋ🌞

6376d37d5affe69ffe2e9040db88f46f

yudhveer Singh Sodi

ਕੀ ਦਿਲ ਦਾ ਹਾਲ ਸੁਣਾਵਾਂ, ਇਸ ਦਿਲ ਤੇ ਜਖਮ ਬਥੇਰੇ ਨੇ ਅੱਖੀਆਂ ਵਿੱਚੇ ਮੁੱਕ ਗਈ ਨੀਂਦਰ, ਹੁੰਦੇ ਹੰਝੁਆਂ ਨਾਲ ਸਵੇਰੇ ਨੇ... Good morning

6376d37d5affe69ffe2e9040db88f46f

yudhveer Singh Sodi

ਪਤਨੀ : ਮੈਂ ਚਲੀ ਘਰ ਛੱਡ ਕੇ ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ ਪਤਨੀ : ਹਾਏ !! ਮੈਨੂੰ ਮੰਗਣ ਲਈ ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ

6376d37d5affe69ffe2e9040db88f46f

yudhveer Singh Sodi

#Pehlealfaaz ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E…… ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ? ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂
6376d37d5affe69ffe2e9040db88f46f

yudhveer Singh Sodi

ਸੰਤੇ ਨੇ ਸਵਾਲ ਪੁੱਛਿਆ .. ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .?? ਅਗਰੇਜ ” I don’t Know .. ਪਾਕਿਸਤਾਨ :ਪਤਾ ਨਹੀ …… ਪੰਜਾਬੀ ” ਹਾਥੀ ਦਾ ਨਾ ਤੋਤਾ ਸੀ ” ਤੇ ” ਤੋਤੇ ਦਾ ਨਾ ਹਾਥੀ ਸੀ ” 😀

loader
Home
Explore
Events
Notification
Profile