Nojoto: Largest Storytelling Platform
sukhpreetgill2446
  • 7Stories
  • 19Followers
  • 34Love
    0Views

Sukhpreet Gill

  • Popular
  • Latest
  • Video
63857a1452537f534734e58006c03360

Sukhpreet Gill

ਅਧੂਰਾ ਹੀ ਰਹੇ ISHQ ਚੰਗੀ 
ਗੱਲ ਐ
ਕਿਉਂਕਿ ਚੰਦ ਵੀ ਪੁਰਾ ਹੋ ਕੇ 
ਘੱਟਨ ਲੱਗ ਜਾਂਦਾ.
.
.
.
.
.
ਲਿਖਤਮ-ਸੁਖਪ੍ਰੀਤ ਗਿੱਲ GILL KOKRI

GILL KOKRI

63857a1452537f534734e58006c03360

Sukhpreet Gill

ਇਸ ਦੋ ਪਲ ਦੀ ZINDGI ਵਿੱਚ 
ਹਜ਼ਾਰ ਵਾਰ ਮਰੇ ਆ ਅਸੀਂ






ਲਿਖਤਮ-ਸੁਖਪ੍ਰੀਤ ਗਿੱਲ ਗਿੱਲ KOKRI

ਗਿੱਲ KOKRI

63857a1452537f534734e58006c03360

Sukhpreet Gill

ਕਿਸੇ ਰਿਸਤੇ ਦਾ🙄 
ਅੰਤ ਉਸ ਸਮੇ ਹੋ ਜਾਂਦਾ ਜਦੋ👆ਇੱਕ ਦਾ 
PYAR💑  
ਤੇ 💏ਪਰਵਾਹ ਦੂਸਰੇ ਨੂੰ 🤕ਬੋਝ ਲੱਗਣ ਲੱਗਦੀ ਆ


ਲਿਖਤਮ-ਸੁਖਪ੍ਰੀਤ ਗਿੱਲ🙃 GILL KOKRI

GILL KOKRI

63857a1452537f534734e58006c03360

Sukhpreet Gill

ਕਦੇ-ਕਦੇ ਤਾਂ ਬੋਲਦੀ NI
ਕਦੇ ਕਹਿਣੀ ਆ ਮੈ ਪਿਆਰ ਕਰਦੀ
ਦੱਸਦੇ ਜੋ ਗੱਲ ਆ ਵਿਚਲੀ ਕਿਉਂ ਜਜ਼ਬਾਤਾਂ NAL ਖਿਲਵਾੜ ਕਰਦੀ
ਕਿ ਮੇਰੇ ਚ KOI ਗੁਣ ਚੰਗਾ ਲੱਗਦਾ ਨੀ ਯਾ ਉਂਞ ਹੀ ਮੈ ਚੰਗਾ ਲੱਗਦਾ NI
ਕਿਉਂ ਖੇਰੂੰ ISHQ ਦੀ ਬਹਾਰ ਕਰਦੀ
ਕਦੇ-ਕਦੇ ਤਾਂ ਬੋਲਦੀ ਨੀ 
ਕਦੇ ਕਹਿਣੀ ਆ ਮੈ PYAR ਕਰਦੀ



ਲਿਖਤਮ-ਸੁਖਪ੍ਰੀਤ ਗਿੱਲ GILL KOKRI

GILL KOKRI

63857a1452537f534734e58006c03360

Sukhpreet Gill

YAAR ਦੀ FRIEND ਤੇ ਨੀ AKH ਰੱਖੀ ਦੀ 
ਹੱਦ ਨਾਲੋਂ ਵੱਧ ਨਹੀਂਓ ATT ਚੱਕੀ ਦੀ



____ਕੋਕਰੀ

63857a1452537f534734e58006c03360

Sukhpreet Gill

ਮੇਰੇ ਨਾਲ ਨਫਰਤ ਕਰਨੀ ਤਾਂ ਇਰਾਦਾ ਮਜਬੂਤ ਰੱਖੀ ਥੋੜੀ ਜੀ ਵੀ ਗ਼ਲਤੀ ਹੋਈ ਤਾਂ ਪਿਆਰ ਹੋ ਜਾਣਾ





______ਲਿਖਤਮ-ਸੁਖਪ੍ਰੀਤ ਗਿੱਲ ਗਿੱਲ ਕੋਕਰੀ

ਗਿੱਲ ਕੋਕਰੀ

63857a1452537f534734e58006c03360

Sukhpreet Gill

ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ-ਕੋਈ ਪੈੜ ਏ
ਦਿਲ ਹੀ ਉਦਾਸ ਏ ਬਾਕੀ ਸਭ ਖ਼ੈਰ ਏ






ਲਿਖਤਮ..........ਸੁਖਪ੍ਰੀਤ ਗਿੱਲ ਗਿੱਲ ਕੋਕਰੀ

ਗਿੱਲ ਕੋਕਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile