Nojoto: Largest Storytelling Platform
ajayjanni6261
  • 95Stories
  • 345Followers
  • 1.0KLove
    778Views

Ajay janni☺️☺️

dil ke sache jajbaat yaaro 🙁🙁

  • Popular
  • Latest
  • Repost
  • Video
6608c5b9fe36c641dc5deec34188cada

Ajay janni☺️☺️

ਅੱਜ ਦੁੱਖ ਆਏ ਤਾਂ 
ਪਹਿਲਾ ਵਾਲੇ ਸੁੱਖ ਯਾਦ ਆ ਗਏ,
ਸਾਂਹ ਲੈਣ (ਚ) ਥੋੜੀ ਤਕਲੀਫ਼ ਕਿ ਆਈ
ਅੱਜ ਓ ਹਰੇ ਭਰੇ ਰੁੱਖ ਯਾਦ ਆ ਗਏ ✍️✍️
                          Ajay Dirba 💯

©Ajay janni☺️☺️ #covidindia
6608c5b9fe36c641dc5deec34188cada

Ajay janni☺️☺️

Zindgi da mada bakhat ohdo start hunda,
jdo dukh langa katt jande ne,
aapneiya di gll na kro ji 
bure bakhat aa jave ta 
aapne vi piche hatt jande ne..✍️✍️

©Ajay janni☺️☺️ #alone
6608c5b9fe36c641dc5deec34188cada

Ajay janni☺️☺️

Life quotes in hindi   (ਜ਼ਿੰਦਗੀ)

ਥੋੜੀ ਸੀ ਮਿੱਠੀ 
ਥੋੜੀ ਸੀ ਨਮਕੀਨ ਹੈ ਜ਼ਿੰਦਗੀ,
ਥੋੜੀ ਸੀ ਖੁਸ਼ੀਆਂ ਹੈਂ
ਥੋੜੀ ਸੀ ਗ਼ਮਗੀਨ ਹੈ ਜ਼ਿੰਦਗੀ..✍️

©Ajay janni☺️☺️ #Train
6608c5b9fe36c641dc5deec34188cada

Ajay janni☺️☺️

tujhme raat meri ,
tujhme din mere..

©Ajay janni☺️☺️ my pic friend ☺️

my pic friend ☺️ #Shayari

6608c5b9fe36c641dc5deec34188cada

Ajay janni☺️☺️

साहित्य  Me jo sikhiya ohi likhiya

©Ajay janni☺️☺️ #WForWriters
6608c5b9fe36c641dc5deec34188cada

Ajay janni☺️☺️

ਏ ਹੋਲੀ ਦਾ ਰੰਗ ,ਤੇ ਤੇਰੇ ਇਸ਼ਕ ਦਾ ਰੰਗ
ਰੱਬ ਕਰੇ ਕਦੇ ਨਾ ਉਤਰੇ 😊💕Ajay Dirba

©Ajay janni☺️☺️ #Happy_holi
6608c5b9fe36c641dc5deec34188cada

Ajay janni☺️☺️

Tu hi yaar tu hi khuda hai,
iss liye to itna pyaar krte hai
kykoi tu sab se juda hai ..!

©Ajay janni☺️☺️ #womensday2021
6608c5b9fe36c641dc5deec34188cada

Ajay janni☺️☺️

ਚੁੱਪ ਹਾਂ , ਕਿਉਂਕਿ ਅੱਜ ਵੀ ਤੇਰੀ ਇੱਜਤ ਕਰਦਾ,
ਹਰਾਮੀ ਤਾਂ ਅੱਜ ਵੀ ਉਨਾ ਹੀ ਆਂ,
     
                      Ajay dirba

©Ajay janni☺️☺️ Ajay dirba
#letter

Ajay dirba #letter

6608c5b9fe36c641dc5deec34188cada

Ajay janni☺️☺️

ਮੁਸ਼ਕਿਲ ਹੋ ਜਾਂਦਾ ਏ ਇੰਤਜ਼ਾਰ ਕਰਨਾ,
ਲਾਰਾ ਲਾਉਣ ਦਾ ਲਾਕੇ ਕੌਈ ਨਾ ਆਵੇ,
ਉਡੀਕ ਬਣੀ ਤਾਂ ਹੈ ਪਿਆਰ ਦੀ ਪਰਖ਼ ਲਈ 
ਮੈਂ ਕਰਾ ਹੀ ਨਾ ਜ਼ੇ ਕਿਤੇ ਓ ਨਾ ਜਾਵੇ,
ਉਹ ਆਏ ਇੱਕ ਸੁਨੇਹਾ ਦਿਲ ਚ ਲੈਕੇ 
ਕੀ ਤੁਸੀ ਹੁਣ ਕੱਲੇ ਓ
ਹੁਣ ਚੁੱਪ ਆ ਓ ਆਏ ਤੇ ਕਿਓਂ ਆਏ..Ajay dirba

©Ajay janni☺️☺️

6608c5b9fe36c641dc5deec34188cada

Ajay janni☺️☺️

ਮੁਸ਼ਕਿਲ ਹੋ ਜਾਂਦਾ ਏ ਇੰਤਜ਼ਾਰ ਕਰਨਾ,
ਲਾਰਾ ਲਾਉਣ ਦਾ ਲਾਕੇ ਕੌਈ ਨਾ ਆਵੇ,
ਉਡੀਕ ਬਣੀ ਤਾਂ ਹੈ ਪਿਆਰ ਦੀ ਪਰਖ਼ ਲਈ 
ਮੈਂ ਕਰਾ ਹੀ ਨਾ ਜ਼ੇ ਕਿਤੇ ਓ ਨਾ ਜਾਵੇ,
ਉਹ ਆਏ ਇੱਕ ਸੁਨੇਹਾ ਦਿਲ ਚ ਲੈਕੇ 
ਕੀ ਤੁਸੀ ਹੁਣ ਕੱਲੇ ਓ
ਹੁਣ ਚੁੱਪ ਆ ਓ ਆਏ ਤੇ ਕਿਓਂ ਆਏ..Ajay dirba

©Ajay janni☺️☺️

loader
Home
Explore
Events
Notification
Profile