Nojoto: Largest Storytelling Platform
balvirmannmann9360
  • 64Stories
  • 304Followers
  • 1.1KLove
    1.0LacViews

Mann likhari

👪 apneya agge chuk Jaan naal koi kayar ni Banda . ♥️Dil tuttna lazmi hai sajjna hath bich Kalam faddke koi sayar ni Banda✍️Mann likhari

  • Popular
  • Latest
  • Video
66a5a894ed1a326de0b6b0a5302203d0

Mann likhari

White ਇਹ ਬਖ਼ਤ ਕੈਸਾ ਆ ਰਿਹਾ 
ਵੇਖੇ ਸੁਪਨੇ ਜੋ ਖਾਂ ਰਿਹਾ 
ਹਰੇ ਬਾਗ਼ ਵੀ ਕਿਉ ਵੀਰਾਂਣ ਜਾਪਣ
ਅੱਖਾਂ ਅੱਗੇ ਹਨੇਰਾ ਛਾਅ ਰਿਹਾ 
ਉੰਝ ਤਾਂ ਮੈਂ ਉਹਦੇ ਲਈ ਜੀਣਾ ਚਾਹੁੰਦਾ 
ਫਿਰ ਵੀ ਰਾਹ ਕਬਰਾਂ ਜਾ ਰਿਹਾ 
ਮਾਨ ਲਿਖ਼ਾਰੀ ਤੂੰ ਜੀਣ ਦੀ ਆਸ ਨਾ ਛੱਡੀ 
ਕੀ ਹੋਇਆ ਜੇ ਗ਼ਮ ਅੰਦਰੋ ਅੰਦਰੀ ਖਾਂ ਰਿਹਾ

©Mann likhari #Sad_Status Mann likhari ✍️

#Sad_Status Mann likhari ✍️

66a5a894ed1a326de0b6b0a5302203d0

Mann likhari

White ਖੋ਼ ਜ਼ਹੀ ਪੈਂਦੀ ਏ ਜਦ ਤੇਰਾ ਦੀਦਾਰ 
ਨਾ ਹੋਵੇ
ਤੂੰ ਦਿਸੇ ਨਾ ਮੈ ਕਿਉ ਤੜਫਾਂ ਭਲਾਂ ਜੇ ਤੇਰੇ ਨਾਲ ਪਿਆਰ ਨਾ ਹੋਵੇ ।
ਸ਼ਾਹਾ ਦਾ ਕੀ ਪਤਾ ਤੂੰ ਇਹਨਾਂ ਰੁੱਝਿਆ ਨਾ ਕਰ
ਕਿਤੇ ਤੈਨੂੰ ਚੇਤਾ ਆਵੇ . ਤੇ ਯਾਰ ਨਾ ਹੋਵੇ।

©Mann likhari
  #Tulips #punjabi shayari #mann likhari✍️

#Tulips #Punjabi shayari #Mann likhari✍️

66a5a894ed1a326de0b6b0a5302203d0

Mann likhari

White ✔️💯✔️

गृज़रा बक़त ना कबी लोटकर आऐ

दोल़त देकर नहीं उतारे रिऩ जाते ।

मान लिखा़री जब अपनो से 
हिसा़ब होते

खिल़ाई  रोटी बी गिण़ जाते

©Mann likhari
  #sad shayri ✍️ mann likhari ✍️

#SAD shayri ✍️ mann likhari ✍️

66a5a894ed1a326de0b6b0a5302203d0

Mann likhari

White ਇੱਕ ਤਾ ਚੰਦਰੇ ਬਖ਼ਤ ਦੀ ਮਾਰ ਹੋਵੇ 
ਦਿਲਾਂ ਵਿੱਚ ਦਰਾਰ ਪੇ਼ਜੇ ਜਿਨ੍ਹਾਂ ਨਾਲ  ਪਿਆਰ ਹੋਵੇ 
ਅਕਸ਼ਰ ਬੰਦਾ ਟੁੱਟ ਜਾਂਦਾ ਜ਼ਦ ਆਪਣਿਆਂ ਲਈ ਭਾਰ ਹੋਜੇ
ਮਾਨ ਲਿਖਾਰੀ ਫਿਰ ਬੰਦਾ ਗ਼ੈਰਾ ਤੋਂ ਉਮੀਦ ਲਾਉਂਦਾ 
ਪਿੱਛੇ ਦੇਖੀਏ ਤੇ ਕੋਈ ਆਪਣਾ ਨਾ ਨਾਲ ਹੋਵੇ

©Mann likhari
  #Sad_shayri  Punjabi shayri✍️mann likhari✍️

#Sad_shayri Punjabi shayri✍️mann likhari✍️

66a5a894ed1a326de0b6b0a5302203d0

Mann likhari

White ਏਸ ਜ਼ਨਮ ਨਹੀ ਮੁਕੰਮਲ ਹੋਨੇ 
ਤੋੜਕੇ ਰਿਸ਼ਤੇ ਨਾਤੇ ਮੈਂ ਮੁੜ ਜਾਣਾ 
ਆਪਣੇ ਹੀ ਹੰਝੂਆਂ ਦੀ ਛੱਲ਼ ਵਿੱਚ 
ਖੁ਼ਰਦੇ ਖ਼ੁਰਦੇ ਖੁਰ ਜਾਣਾ
ਮਾਨ ਲਿਖਾਰੀ ਕਿੰਝ ਦੱਸਾ ਮਾਂ ਨੂੰ 
ਤੇਰੇ ਪੁੱਤ ਨੇ ਭਰੀ ਜਵਾਨੀ ਵਿੱਚ ਹੀ ਤੁਰ ਜਾਣਾ

©Mann likhari
  #safar # shayri #punjabi shayri#mann likhari✍️

#safar # shayri #Punjabi shayrimann likhari✍️

66a5a894ed1a326de0b6b0a5302203d0

Mann likhari

White ਇਸ਼ਕ ਦੀ ਖੇਤੀ ਨੂੰ 
ਮੈ ਹੰਝੂਆਂ ਦਾ ਪਾਣੀ ਲਾਇਆ ਏ 
ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ 
ਮੈ ਅਪਨਾ ਖੂਨ ਮਿਲਾਇਆ ਏ
ਉਹਦੇ ਲਈ ਪਿਆਰ ਮੇਰਾ 
ਸੁੱਚੇ ਮੋਤੀ ਤੋ ਵੀ ਸੁੱਚਾ ਏ
ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ
ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ

©Mann likhari
  #Couple  shayri# Punjabi shayri #mann likhari ✍️

#Couple shayri# Punjabi shayri #Mann likhari ✍️

66a5a894ed1a326de0b6b0a5302203d0

Mann likhari

ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ 
ਛੌਰ ਮਚਾਉਣ.
ਕਬਰਾਂ ਵਾਲੇ ਕੋਲੇ ਕੋਲੇ ਫਿਰ ਵੀ ਕਿੰਨੇ 
ਮੌਨ
ਵੇਖ ਤਪੱਸਿਆ ਮੋਇਆ ਦੀ ਮੂੰਹੋ ਕੁੱਝ
ਨਾ ਕਹਿਣ
ਮਾਨ ਲਿਖਾਂਰੀ ਅੱਖਾ ਬੰਦ ਨੇ ਫਿਰ ਵੀ ਯਾਰ 
ਨੂੰ ਤੱਕਦੇ ਰਹਿਣ

©Mann likhari
  ✍️Mann likhari ✍️ Punjabi shayari

✍️Mann likhari ✍️ Punjabi shayari #Shayari

66a5a894ed1a326de0b6b0a5302203d0

Mann likhari

ਕੋਈ ਪਰਛਾਈ ਜਿਹੀ ਜਾਪਦੀ 
ਹੁਣ ਵੱਡ ਵੱਡ ਆਉਦੀ ਖਾਣ
ਜਿਵੇ ਮੌਤ ਭੁਲੇਖੇ ਪਾ ਰਹੀ
ਆ ਗਈ ਨਾਲ ਲਿਜਾਣ 
ਉਸੇ ਵੱਲ ਨੂੰ ਤੁਰਿਆ ਜਾ ਰਿਹਾ 
ਮਾਨ ਲਿਖ਼ਾਰੀ ਵੇਖ ਨਾਦਾਨ਼

©Mann likhari
  Punjabi sad shayari✍️
✍️mann likhari ✍️

Punjabi sad shayari✍️ ✍️mann likhari ✍️ #Shayari

66a5a894ed1a326de0b6b0a5302203d0

Mann likhari

White ਲੁੱਕ ਲੁੱਕ ਮੈਨੂੰ ਦੇਖਦੀ
ਮੌਤ ਬੂਹੇ ਖੜੀ ਏ ਆਣ
ਉਹ ਵੀ ਪਾਸ਼ਾ ਵੱਟ ਗਏ 
ਸਾਨੂੰ ਜਿਹਨਾਂ ਤੇ ਸੀ ਮਾਣ
ਮਾਨ ਲਿਖ਼ਾਰੀ ਕੋਈ ਨਾ ਰਿਹਾ ਜੱਗ ਤੇ 
ਬੇਮੁੱਖ ਹੋਗਿਆ ਕੁੱਲ ਜ਼ਹਾਨ

©Mann likhari #safar e mout

#safar e mout

66a5a894ed1a326de0b6b0a5302203d0

Mann likhari

White bardaast karan de adat 
pa rhe ha

palat k jbaab den naal riste 
tutt jande e

©Mann likhari
  mann likhari

mann likhari #Shayari

loader
Home
Explore
Events
Notification
Profile