Nojoto: Largest Storytelling Platform
unknownwriter7225
  • 57Stories
  • 132Followers
  • 447Love
    0Views

unknown writer

I'm a writer, poet, , these all are written by me ....

  • Popular
  • Latest
  • Video
69c7405eb0e0b7558c699b06cea92dd6

unknown writer

आज जन्मदिन है उसका,
उसको मिलना चाहते है।।

मिलकर उनसे बात,
दिल की कहना चाहते है।।

मुझे मालूम है कि उसमे गरूर बहुत है,
मगर फिर भी उसके गरूर से लड़ना चाहते है।।

लिखी है जो आज शायरी मैंने,
उसको यह दिखाना चाहते है।।

आज जन्मदिन है उसका,
उसको मिलना चाहते है।। #जन्मदिन #birthday #pyaar #shayari #punjabishayari #hindishayari
69c7405eb0e0b7558c699b06cea92dd6

unknown writer

ख़्वाब आएआ था कि 
किसी और के साथ हों तुम,
इन्हीं ख्वाबों की वजह से
रात को सोना चोड़ दिया है मैने।। #hindishayari #hindipoetry #shayari #khaab #mohabbat #saath
69c7405eb0e0b7558c699b06cea92dd6

unknown writer

Alone  ਬੇਬੇ ਨੂੰ ਦਿਖਾਉਂਦਾ ਕਿ ਖੁਸ਼ ਬਹੁਤ ਰਹਿੰਦਾ ਹੈ,
ਫੋਨ ਕੱਟਕੇ ਫੇਰ ਭੁੱਬਾਂ ਮਾਰ ਰੋਂਦਾ ਐ।।

ਯਾਦ ਘਰ ਦੀ ਆਉਂਦੀ ਪਰ ਜਾ ਨਈ ਸਕਦਾ,
ਘਰਦਿਆਂ ਨੂੰ ਕਹਿੰਦਾ ਕਿ ਕੈਨੇਡਾ ਹੀ ਸੋਂਹਦਾ ਐ।।

ਕਰਜਾ ਬਾਪੂ ਦਾ ਲਾਉਣਾ ਹੈ,
ਨਾ ਫਿਕਰਾ ਵਿੱਚ ਸੌਦਾ ਐ।।

ਬੇਬੇ ਨੂੰ ਦਿਖਾਉਂਦਾ ਕਿ ਖੁਸ਼ ਬੜਾ ਰਹਿੰਦਾ ਹੈ,
ਕਿ ਖੁਸ਼ ਬੜਾ ਰਹਿੰਦਾ ਐ।। #punjabi #punjabishayari #canada #punjabistudent #struggle #mehnat #bappu #bebe #bebebappu #karja
69c7405eb0e0b7558c699b06cea92dd6

unknown writer

वो वज़न देखना चाहते,
थे मेरे दिल का।।
उन्होंने तराज़ू में,
 डाला मेरे दिल को,
वज़न की मार ,
कम्भख्त तराज़ू ही टूट गया।। #traazu #mohabbat #vazan #shayari #hindishayari #poetry #hindipoetry #punjabi #punjabishayari
69c7405eb0e0b7558c699b06cea92dd6

unknown writer

यूं तो मेरी हंसी के मुरीद थे वो,
मगर असल में मेरे शरीक थे वो,
हमने देर ज़रा सी करदी उनको पाने की,
हम से पहले किसी और के हो गए थे वो।। #hansi #hasi #mohabbat #hindishayari #shayari #punjabishayari #peyaar #sharik
69c7405eb0e0b7558c699b06cea92dd6

unknown writer

ਯਾਦਾਂ ਹੀ ਪੱਲੇ ਰਹਿ ਗਈਆਂ ਨੇ,
ਫੋਟੋ ਤੋਂ ਗੁਜ਼ਾਰਾ ਕਰਦੇ ਹਾਂ।।
ਜਾ ਕੇ ਪੁੱਛੀ ਆਪਣੇ ਘਰ ਦਿਆਂ ਰਾਹਾਂ ਨੂੰ,
ਅਸੀ ਕਿੰਨਾ ਉੱਥੇ ਖੜ ਦੇ ਹਾਂ।।

ਧੁੱਪ ਵੀ ਲੱਗਦੀ ਠੰਡ ਵੀ ਲੱਗਦੀ,
ਪਰ ਅਸੀ ਵਿਛੋੜੇ ਦੀ ਗਰਮੀ ਚ ਤੱਪਦੇ ਹਾਂ।।
ਜਾ ਕੇ ਪੁੱਛੀ ਆਪਣੇ ਘਰਦਿਆਂ ਰਾਹਾਂ ਨੂੰ,
ਅਸੀ ਕਿੰਨਾ ਉੱਥੇ ਖੜ ਦੇ ਹਾਂ।।

ਤੂੰ ਤਾਂ ਹਸ ਕੇ ਕਦੇ ਬਲਾਉਂਦੀ ਨਾ,
ਪਰ ਅਸੀ ਤੇਰੇ ਹਾਸਿਆਂ ਤੇ ਮਰਦੇ ਆ।।
ਜਾ ਕੇ ਪੁੱਛੀ ਆਪਦੇ ਰੱਬ ਕੋਲੋ,
ਅਸੀ ਕਿੰਨਾ ਓਹਤੋ ਤੈਨੂੰ ਮੰਗਦੇ ਆ।।

ਜਾਕੇ ਪੁੱਛੀ ਆਪਣੇ ਘਰਦਿਆਂ ਰਾਹਾਂ ਨੂੰ,
ਅਸੀ ਕਿੰਨਾ ਉੱਥੇ ਖੜ ਦੇ ਹਾਂ।। #intzaar #peyaar #raah #shayari #punjabishayar #punjabishayari #punjabi #ghazal
69c7405eb0e0b7558c699b06cea92dd6

unknown writer

ਯਾਰੋ ਯਾਦ ਆਉਂਦੀ ਐ ਮੈਨੂੰ ,
ਓਹ ਸਕੂਲ ਦੀ ਆਖਰੀ ਲੜਾਈ।।

ਜਿਸ ਵਿਚ ਇਕ ਕੁੜੀ ਨੇ,
ਚੋਟੀ ਦੇ ਯਾਰਾਂ ਵਿਚ ਫਿਕ ਪਵਾਈ।।

ਨਾ ਭੁੱਲਣੇ ਓਹ ਯਾਰ ਮੈਨੂੰ,
ਜਿਹਨਾ ਨੇ ਮੇਰੇ ਲਈ ਡਾਂਗ ਵਰਸਾਈ।।

ਯਾਰੋ ਯਾਦ ਆਉਂਦੀ ਐ ਮੈਨੂੰ,
ਓਹ ਸਕੂਲ ਦੀ ਆਖਰੀ ਲੜਾਈ।। #yaari #school #bachpan #friends #ldayi #ਲੜਾਈ #ਦੋਸਤੀ #ਕੀਮਤੀ #ਪਲ #pal

#Yaari #School #bachpan #friends #ldayi #ਲੜਾਈ #ਦੋਸਤੀ #ਕੀਮਤੀ #ਪਲ #pal #ਸ਼ਾਇਰੀ

69c7405eb0e0b7558c699b06cea92dd6

unknown writer

Alone  ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ,
ਲੋਕਾਂ ਤੋਂ ਕੁਝ ਵੱਖਰਾ ਕਰਨ ਦੀ।।
ਇਕ ਜਜ਼ਬਾ ਜਨੂਨ ਨਾਲ ਭਰਿਆ ਹੈ,
ਜਿਸ ਅੱਗੇ ਹਾਰ ਵੀ ਮੱਥਾ ਟੇਕ ਦੀ।।

ਮੈ ਕੋਸ਼ਿਸ਼ਾਂ ਤਾਂ ਬਹੁਤ ਕਰਦਾ ਪਰ,
 ਅੰਤ ਵਿਚ ਆਹ ਕਿਸਮਤ ਪੱਲਾ ਨਸਾਰ ਦੀ।।
ਜਦੋਂ ਰੱਬ ਨੇ ਬਾਹ ਤੇਰੀ ਫੜਲੀ ਮਿੱਤਰਾ,
ਫਿਰ ਲੋੜ ਨੀ ਕਿਸੇ ਦੀ ਝੂਠੀ ਸਾਰ ਦੀ।।

ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ,
ਕੁੱਝ ਵੱਖਰਾ ਕਰਕੇ ਦਿਖਾਉਣ ਦੀ।। Ravneet kaur JASPREET SINGH Lakshmi singh Meharbaan gill ਰਾਜ ਕਲਾਨੌਰ #kismat #gulaam #wakhra #chahat

Ravneet kaur JASPREET SINGH Lakshmi singh Meharbaan gill ਰਾਜ ਕਲਾਨੌਰ #Kismat #Gulaam #wakhra #Chahat #ਸ਼ਾਇਰੀ

69c7405eb0e0b7558c699b06cea92dd6

unknown writer

ਯਾਰੋ ਸੰਭਲੋ ਜੌ ਆਪਣੇਂ ਪਰਿਵਾਰ ਲਈ,
ਘਰ ਬਹਿਜੋ ਇਕ ਅਹਿਸਾਨ ਲਈ।।

ਕੁਦਰਤ ਆ ਗਈ ਐ ਆਈ ਤੇ,
ਨਹੀ ਤੇ ਰਸਤਾ ਲਾਭ ਲਿਓ ਸ਼ਮਸ਼ਾਨ ਲਈ।। #kudrat #qudrat #ehsaan #coronavirus #corona
69c7405eb0e0b7558c699b06cea92dd6

unknown writer

Alone  ਨੀ ਤੂੰ ਝੂਠੀ ਨਿਕਲੀ ਵਾਅਦਿਆਂ ਦੀ,
ਮੈਨੂੰ ਦਿੱਤੇ ਜੋਂ ਹੁਲਾਰਿਆਂ ਦੀ।।

ਤੂੰ ਦਿਲ ਦੀ ਨਿਕਲੀ ਬੇਵਫ਼ਾ,
ਪਰ ਵਫ਼ਾਦਾਰ ਨਿਕਲੀ ਧਰਮ ਦੇ ਠੇਕਦਾਰਾਂ ਦੀ।।

ਮੈ ਨਾਸਤਿਕ ਜਾ ਬਣਕੇ ਜੋਗੀ ਹੋ ਗਿਆ ਆ,
ਪਰ ਮੈ ਕਦੇ ਝੂਠੀ ਸੌਹ ਨੀ ਖਾਦੀ ਮਾਪਿਆ ਦੀ।।

ਇਹ ਖੇਡ ਤਾਂ ਮੈ ਤ ਲੈਂਦਾ,
ਪਰ ਇਹ ਖੇਡ ਸੀ ਦਿਲਦਾਰੀਆਂ ਦਿਨ।। #shayari #bewafai #zindagi #dharam dharam part 1
loader
Home
Explore
Events
Notification
Profile