Nojoto: Largest Storytelling Platform
happysingh3822
  • 30Stories
  • 116Followers
  • 133Love
    0Views

pawandeep

  • Popular
  • Latest
  • Video
6c5fd1c16c026d8b5ad7239580d0e6d2

pawandeep

ਮੈਨੂੰ ਰਾਹੀ ਨੂੰ ਰਾਹ ਨਾ ਮਿੱਲੇ , 
ਪਿਅਾਸੇ ਨੂੰ ਪਾਣੀ ਨਾ ਮਿੱਲੇ ....
ਬੂੱਲਾਂ ਨੂੰ ਸਬਦ ਨਾ ਮਿੱਲੇ , 
ਜਿਸਮ ਮੇਰੇ ਨੂੰ ਰੂਹ ਨਾ ਮਿੱਲੇ .....
ਮਨ ਮੇਰੇ ਨੂੰ ਤਸਲੀ ਨਾ ਮਿੱਲੇ , 
ਦਰਦਾਂ ਨੂੰ ਹਮਦਰਦ ਨਾ ਮਿੱਲੇ ....
ਕਿੱਤੌ ਮੇਰੀ ਵੀ ਸੁੱਣ ਲੈ ਰੱਬਾ ,
ਮੈਨੂੰ ਮੇਰਾ ਯਾਰ ਨਾ ਮਿੱਲੇ ....
ਮੈਨੂੰ ਮੇਰਾ ਯਾਰ ਨਾ ਮਿੱਲੇ ....
ਹੈਪੀ ਧਾਲੀਵਾਲ ... dil de jajbat

dil de jajbat

6c5fd1c16c026d8b5ad7239580d0e6d2

pawandeep

ਵੇਸੱਕ ਜਿੰਦਗੀ ਚੌ ਤੂੰ ਵਾਰ ਗੲੀ , 
ਧਾਲੀਵਾਲ ਦੇ ਖਿਅਾਲਾਂ ਚੌ ਕਿਮੇ ਜਾਂਮੇਗੀ ....
ਜਦ ੲਿਸ ਦਿਲ ਤੇ ਤੇਰਾ ਨਾ ਮੈ ਲਿੱਖੀਅਾ,
ਫਿਰ ਤੱਕਣ ਕਿਸੇ ਹੌਰ ਦੀ ਕਿਮੇ ਬਣ ਜਾਮੇਗੀ ....
ਜੇ ਤੂੰ ਮੇਰੀ ਹੌਣ ਤੌ ਮਣਾ ਵੀ ਕਰੇ , 
ਤਾਂ ਵੀ ਤੱਕਦੀਰ ਤੈਨੂੰ ਮੇਰੇ ਕੌਲ ਲੇਕੇ ਅਾਓਗੀ....
ਮਰਦਾ ਤਾਂ ਹੈਣੀ ਤੇਰੇ ਬਿਣਾਂ  
ਪਰ ਜੀਓਣ ਦਾ ਕੌੲੀ ਸਬਾਦ ਨੀ ਅੌਣਾ ਤੇਰੇ ਬਿਣਾਂ....
ਹੈਪੀ ਧਾਲੀਵਾਲ... dill de jajbat

dill de jajbat

6c5fd1c16c026d8b5ad7239580d0e6d2

pawandeep

ਅੱਖਾਂ ਬੰਦ ਹੌਵੇ ਪਾਮੇ ,
ਪਰ ਨਾ ਸੌਦੀਅਾਂ ਹੁੰਦੀਅਾਂ ਨੇ .....
ੲਿਹਨਾਂ ਦੀ ਨਿੱਗਾ ਹੌਵੇ ਜਾ ਨਾ ਹੌਵੇ ,
ਪਰ ਦਿੱਦਾਰ ਯਾਰ ਦਾ ਮੰਗਦੀਅਾਂ ਨੇ ....
ੲਿਸ ਜੱਗ ਓੱਤੇ ਜੀਸ਼ਮਾਂ ਦੀ ਖੁਮਾੲਿਸ ਤਾਂ ਹੁੰਦੀ ਰਹਿੰਦੀ ੲੇ , 
ਪਰ ਰੁਹਾਂ ਨਾ ਕਦੇ ਮਿਲਦੀਅਾਂ ਦੇਖੀਅਾਂ ਮੈ .....
ਰੁਹਾਂ ਨਾ ਮਿਲਦੀਅਾਂ ਦੇਖੀਅਾਂ ਮੈ ....
ਹੈਪੀ ਧਾਲੀਵਾਲ .... dil de jajbat

dil de jajbat

6c5fd1c16c026d8b5ad7239580d0e6d2

pawandeep

ਦਿਲ ਜੇ ਤੈਨੂੰ ਸੁੱਪਣੇ ਵਿੱਚ ਦਿੱਖੀਅਾ ਮੈ , 
ਸੱਮਜੀ ਮੈ ਤੈਨੂੰ ਚੇਤੇ ਕਰਦਾ ਹੌਣਾ ....
ਜੇ ਅੱਖ ਨਮ ਹੌੲੀ ਤੇਰੀ , 
ਤੂੰ ਸੱਮਜੀ ਮੈ ਵੀ ਰੌਂਦਾ ਹੌਣਾ .....
ਜੇ ਤੈਨੂੰ ਲੱਗੇ ਤੈਨੂੰ ਭੁੱਲ ਗਿਅਾ ਹੌਣਾ ਮੈ , 
ਫਿਰ ਤੂੰ ਸੱਮਜੀ ਤੇਰਾ ਧਾਲੀਵਾਲ ਮਰਗਿਅਾ ਹੌਣਾ .....
ਜੇ ਤੈਨੂੰ ਲੱਗੇ ਚੇਤੇ ਨੲੀ ਕਰਦਾ ਹੌਣਾ , 
ਤਾਂ ਸੱਮਜੀ ਧਾਲੀਵਾਲ ਮਰਗਿਅਾ ਹੌਣਾ ....
ਹੈਪੀ ਧਾਲੀਵਾਲ ..... dil de jajbat

dil de jajbat

6c5fd1c16c026d8b5ad7239580d0e6d2

pawandeep

ਤਕਲੀਫ ਅੱਜ ਮੇਰੇ ਕੌਲ ਟਾੲੀਮ ਵੀ ਨੲੀ ਸੀ ਤੈਨੂੰ ਅਲਵੀਦਾ ਕਹਿੱਣ ਨੂੰ , 
ਬਾਦਾ ੲੇ ਤੇਰੀ ਜਿੰਦਗੀ ਚ ਦੂਬਾਰਾ ਅਾਓਗਾ  ,
ਤੇਰਾ ਲੱਕੀ ਟਾੲੀਮ ਬਣਕੇ .... 
ਤੇਰੀ ਜਿਹੜੀ ਮਜਬੂਰੀ ਤੈਨੂੰ ਮੇਰੇ ਕੌਲ ਅਾਓਣ ਤੌ ਰੌਕ ਰਹੀ ,
 ਓਹੀ ਤੇਰਾ ਹੱਥ ਮੇਰੇ ਹੱਥ ਚ ਦਓਗੀ ਤੇਰੀ ਖੁਸ਼ੀ ਬਣਕੇ ....
 ਮੈ ਅਾਓਗਾ ਤੇਰੀ ਖੁਸ਼ੀ ਬਣਕੇ ....
ਹੈਪੀ ਧਾਲੀਵਾਲ ... dil de jajbat

dil de jajbat

6c5fd1c16c026d8b5ad7239580d0e6d2

pawandeep

ਚੱਨ ਨੂੰ ਹੌੲੀਅਾ ਮਾਣ , ਤਾਰੇਅਾਂ ਨੂੰ ਕਹਿੱਣ ਲੱਗਾ , 
" ਜਿਨਾਂ ਚਾਨਣ ਥੌਡੇ ਸਾਰੇਅਾਂ ਦਾ ੲੇ ,
ਓਨਾਂ ਤਾਂ ਮੇਰੇ ਕੱਲੇ ਦਾ ਹੀ ੲੇ ....
ਤਾਰੇਅਾਂ ਨੇ ਕਿਹਾ , ਅੈਣਾ ਮਾਣ ਨਾ ਕਰ , 
ਤੂੰ ਸੁੱਕਰ ਕਿ ਅਸੀ ਤੇਰੇ ਨਾਲ ਹਾਂ , 
ਜੇ ਅਸੀ ਨਾ ਹੁੰਦੇ ਤਾਂ , 
ਤੇਰੀ ੲਿਸ ਅੰਦੇਰੀ ਦੁਣੀਅਂ ਚ , 
ਤੇਰਾ ਸਾਥ ਦੇਣ ਵਾਲਾ ਕੌੲੀ ਵੀ ਨੲੀ ਸੀ ਹੌਣਾ....
ਹੈਪੀ ਧਾਲੀਵਾਲ ..... dil de jajbat

dil de jajbat

6c5fd1c16c026d8b5ad7239580d0e6d2

pawandeep

ਹਾਰ ਰੱਬ ਤੱਤੀ ਵਾ ਨਾ ਲੱਗਣ ਦੇਵੇ ਮੇਰੇ ਸੱਜਣ ਨੂੰ , 
ਓਸਦਾ ਹਰ ਰਾਹ ਖੁੱਸੀਅਾਂ ਦੇ ਵੱਲ ਜਾਵੇ ....
ਜੇ ਓਹੌ ਖੁੱਸ਼ ਹੌਵੇ ਮੈਨੂੰ ਨਾ ਚੇਤੇ ਕਰੇ ,
ਦੁੱਖ ਵਿੱਚ ਓਹੌ ਗੀਲੇ ਸਿਕਵੇ ਮੇਰੇ ਨਾਲ ਕਰੇ......
ਜੇ ਮੌਤ ਓਸਨੂੰ ਲੇਣ ਅਾੲੀ ਹੌਵੇ ,
ਓਸਦੀ ਥਾਂ ਤੇ ਮੈਨੂੰ ਲੈ ਜਾਵੇ ....
ਜੇ ਕੀਤੇ ਠੰਡ ਚ, ਠਰਦੀ ਹੌਵੇ ਓਹੌ ,
ਓਸਨੂੰ ਨਿੱਗ ਮੇਰੀ ਕੱਬਰ ਚੌ ਮਿੱਲੇ ....
ਓਸਨੂੰ ਨਿੱਗ ਮੇਰੀ ਕੱਬਰ ਚੌ ਮਿੱਲੇ ..........
ਹੈਪੀ ਧਾਲੀਵਾਲ .... dil de jajbat

dil de jajbat

6c5fd1c16c026d8b5ad7239580d0e6d2

pawandeep

ਮੇਰੇ ਪਿਆਰੇ ਦੋਸਤ ਅੱਖਾਂ ਬੰਦ ਕਰਕੇ ਹਰੇਕ ਤੇ ਜਕੀਨ ਕਰੀ ਦਾ , 
ਫੌਕੀ ਅਾਕੜ ਲੲੀ ਕਿਸੇ ਨਾਲ ਲੜਨਾ ਨੀ  ਚਾਹੀਦਾ ....
ਸੌਰੀ ਫੀਲ ਕਰਦੇ ਹਾਂ ਜਿਹਨੂੰ ਮਾਡਾ ਬੌਲੇਅਾ ,
ਰੀਪਲਾੲੀ ਨਾ ਸੀ ਅਾੲੀਅਾ, ਤਾਂ ਹੀ ਮਣ ਡੌਲਿਅਾ....
ਚਲ ਗੁੱਸੇ ਕਾਹਤੌ ਹੌਮੇ ,
ਸਭ ਮਣ ਦੇ ਭੂਲੇਖਾਂ ਤੌ ਗਿਅਾ....
ਸੌਰੀ ਅਣਜਾਣੇ ਵਿੱਚ ਹੌ ਗਿਅਾ.....
ਹੈਪੀ ਧਾਲੀਵਾਲ dil de jajbat

dil de jajbat

6c5fd1c16c026d8b5ad7239580d0e6d2

pawandeep

ਅਫਸੋਸ ਪਤਾ ਨੀ ਕੀ ਮਿਲਦਾ ਲੌਕਾਂ ਨੂੰ ਸਾਡੇ ਜਜਬਾਤਾਂ ਨਾਲ ਖੇਡਕੇ, 
ਅਸੀ ਕੁੱਝ ਨਾ ਗਲਤ ਕਿਹਾ ਫਿਰ ਵੀ ਬਲੌਕ ਮਾਰਗੇ ....
ਤੰਗ ਹੁੰਦੇ ਓਹੌ ਸਾਥੌ , ਸਾਨੂੰ ੲਿਕ ਵਾਰ ਤਾਂ ਅਾਖਦੇ ,
ਅਸੀ ੲਿਕ ਨੱਜਰ ਪਰਕੇ ਵੀ ਨਾ ਓਹਣਾ ਵੱਲ ਚਾਕਦੇ......
ਹਾਂ ੲਿਸ ਗੱਲ ਚ ਤਾਂ ਕੌੲੀ ਸੱਕ ਨੲੀ ਕਿ ਮੈਥੌ ਸੌਹਣੇ ਨੇ ,
ਬਲੌਕ ਮਾਰਣ ਤੌ ਪਹਿਲਾਂ ੲਿਕ ਵਾਰ ਸੌਚ ਤਾਂ ਲੈਦੇ ,
ਓਹੌ ਸਾਡੀ ਹੀ ਨੱਜਰ ਚ , ਸਾਨੂੰ ਕਿੱਨਾ ਥਲੇ ਸੁੱਟਗੇ ......
ਸੱਡ ਧਾਲੀਵਾਲਾ ਤੂੰ ਜਿਦਾ ਵੀ ਕੀਤਾ , 
ਓਹੌ ਅਾਪੇ ਢੌਕਰ ਮਾਰਗੇ .....
ਓਹੌ ਅਾਪੇ ਢੌਕਰ ਮਾਰਗੇ....
ਹੈਪੀ ਧਾਲੀਵਾਲ.... dil de jajbat

dil de jajbat

6c5fd1c16c026d8b5ad7239580d0e6d2

pawandeep

ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    ਅੱਖਾਂ ਦੀ ਕੱਦਰ ਨੀ ਪੈਦੀ ,
ਜੇਕਰ ਨਿੱਗਾ ਹੀ ਨਾ ਹੌਵੇ ....
ਓਸਨੂੰ ਯਾਰ ਮੱਣ ਲੇਣ ਦਾ ਕੀ ਫੈਦਾ ,
ਜਿਸ ਵਿੱਚ ਯਾਰਾਣਾਂ ਹੀ ਨਾ ਹੌਵੇ ...
ਓਹੌ ਕਦੇ ਦਰਿਅਾ ਨੀ ਬਣ ਸਕਦਾ ,
ਜਿਸ ਵਿੱਚ ਵੇਸੂਮਾਰ ਪਾਣੀ ਹੀ ਨਾ ਹੌਵੇ ...
ਓਸ ਦਿਲ ਦਾ ਕੌੲੀ ਫੇਦਾ ਨਾ ਸੱਜਣਾ ,
ਜਿਸਦੀ ਤੱੜਕਣ ਰੁੱਕਜਾਵੇ ....
ਓਸ ਦਿਲ ਦਾ ਕੌੲੀ ਫੇਦਾ ਨਾ ਸੱਜਣਾ ,
ਜਿਸਦੀ ਤੱੜਕਣ ਰੁੱਕ ਜਾਵੇ ....
ਹੈਪੀ ਧਾਲੀਵਾਲ dil de jajbat

dil de jajbat

loader
Home
Explore
Events
Notification
Profile