Nojoto: Largest Storytelling Platform
karanpreetsingh5302
  • 9Stories
  • 11Followers
  • 77Love
    620Views

Karanpreet Singh

  • Popular
  • Latest
  • Video
7051e4dbd372f940b681a0e0624392e5

Karanpreet Singh

ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ  ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ  ਅਸੀ ਸੁਣਦੇ ਰਹੇ

©Karanpreet Singh
  #runaway
7051e4dbd372f940b681a0e0624392e5

Karanpreet Singh


ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…

©Karanpreet Singh
  #HumptyKavya
7051e4dbd372f940b681a0e0624392e5

Karanpreet Singh

🙃ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ🙃 ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ😎💯

©Karanpreet Singh
  #Gulaab
7051e4dbd372f940b681a0e0624392e5

Karanpreet Singh

ਕੱਚੀਆਂ ਉਮਰਾ ਨਾ ਦੇਖ ਫ਼ਕੀਰਾਂ ਦੀ
ਪਕੇ ਬੋਤ ਇਰਾਦੇ ਨੇ
ਅੱਖਾਂ ਚੋ ਅਖਾ ਪੜ ਲਿਆਏ
ਏਨੇ ਥਕੇ ਖਾਂਦੇ ਨੇ

©Karanpreet Singh
  #alone
7051e4dbd372f940b681a0e0624392e5

Karanpreet Singh

ਇਸ਼ਕ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇਆ ਦਾ ਤਾਂ ਪਤਾ ਨੀਂ ਪਰ ਧੋਖਾ ਨਾ ਮਿਲਣ ਗੇ

©Karanpreet Singh #TechnologyDay
7051e4dbd372f940b681a0e0624392e5

Karanpreet Singh

ਲਿਖਣੀ ਆ ਹੁਣ ਅਪਣੀ ਦਰਦ ਕਹਾਣੀ
ਪੜ੍ਹ ਕੇ ਆਉ ਸਾਰਿਆ ਅੱਖੀਆ ਚ ਪਾਣੀ

©Karanpreet Singh #Instagram 
Instagram 🆔 likhari_karan13

#Instagram Instagram 🆔 likhari_karan13

7051e4dbd372f940b681a0e0624392e5

Karanpreet Singh

Instagram 🆔 likhari_karan13
#shyari #shyri #shyrilovers 
#Trading

Instagram 🆔 likhari_karan13 #shyari #shyri #shyrilovers #Trading

7051e4dbd372f940b681a0e0624392e5

Karanpreet Singh

W8 ਕਰ ਕਰ ਥੱਕ ਗਿਆ ਮੈ
ਪਰ ਹੁਣ ਓਦਾ ਇੰਤਜਾਰ ਨੀ ਕਰਨਾ
ਕੰਨ ਖੋਲ ਕੇ ਸੁਣ ਦਿੱਲਾ 
ਅੱਜ ਤੋ ਬਾਦ ਤੂੰ ਪਿਆਰ ਨੀ ਕਰਨਾ !!!

©Karanpreet Singh
  #shayaari #sadShayari #HeartBreak
7051e4dbd372f940b681a0e0624392e5

Karanpreet Singh

ਖੁੱਲੀ ਕਿਤਾਬ ਵਰਗੇ ਆ  
 ਪੜ੍ਹਨਾ ਹੀ ਸੌਖਾ ਆ  ® ਸਮਝਣਾ ਨੀ

©Karanpreet Singh
  khuli ਕਿਤਾਬ
Instagram 🆔 likhari_karan13

khuli ਕਿਤਾਬ Instagram 🆔 likhari_karan13 #Shayari


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile