Nojoto: Largest Storytelling Platform
shayar8374965567100
  • 29Stories
  • 6.1KFollowers
  • 8.6KLove
    0Views

ਮੇਰੇ ਜਜ਼ਬਾਤ

  • Popular
  • Latest
  • Video
70d3ee06d3748d72685a8f3d98c0bba7

ਮੇਰੇ ਜਜ਼ਬਾਤ

ਹਮਦਰਦਾਂ ਤੋਂ ਲੁਕਦਾ ਹਾਂ ਮੈਂ ਦਰਦਾਂ ਤੋਂ ਕਦੇ ਲੁਕਿਆ ਨਹੀਂ ।
ਮੋਹ ਪਿਆਰ ਹਿਸਾਬ ਕਿਤਾਬ ਨਾ ਫਰਜ਼ਾਂ ਤੋਂ ਕਦੇ ਲੁਕਿਆ ਨਹੀਂ ।

©ਮੇਰੇ ਜਜ਼ਬਾਤ #alone
70d3ee06d3748d72685a8f3d98c0bba7

ਮੇਰੇ ਜਜ਼ਬਾਤ

ਗਿਣੀਆਂ ਤਰੀਕਾਂ,
ਕਰੀਆਂ ਉਡੀਕਾਂ,
ਚੁੱਪ ਮੇਰੀ ਨੇ
ਮਾਰੀਆਂ ਚੀਕਾਂ,
ਨਾ ਤਰੀਕ ਮੁੱਕੀ,
ਨਾ ਉਡੀਕ ਮੁੱਕੀ,
ਤੇ ਨਾ ਹੀ ਚੁੱਪ ਦੀ,
ਚੀਕ ਮੁੱਕੀ ।


ਮੇਰੇ ਜਜ਼ਬਾਤ #Punjabi #Shayari 

#CityEvening
70d3ee06d3748d72685a8f3d98c0bba7

ਮੇਰੇ ਜਜ਼ਬਾਤ

ਕਾਸ਼ ਮੇਰਾ ਦਿਲ ਪੱਥਰ ਹੁੰਦਾ,
ਪਰ ਇਹ ਕੱਚ ਹੀ ਸੀ ।
ਓਹਨੇ ਕੁਝ ਦਿਨ ਖੇਡਣ ਲਈ ਰੱਖਿਆ ਸੀ,
ਇਹ ਸੱਚ ਹੀ ਸੀ ।

ਮੇਰੇ ਜਜ਼ਬਾਤ #reading
70d3ee06d3748d72685a8f3d98c0bba7

ਮੇਰੇ ਜਜ਼ਬਾਤ

ਜੇ ਹੱਥ ਚੋਂ ਤੇਰਾ ਹੱਥ ਛੱਡਦਾਂ ਤਾਂ ਪੁੱਛਲੀ ਹਿਫ਼ਾਜ਼ਤ ਕਿੱਥੇ ਸੀ।
ਜੇ ਤੇਰੇ ਚਿਹਰੇ ਤੋਂ ਅੱਖ ਪਰਾਂ ਕਰਾਂ ਤਾਂ ਪੁਛਲੀ ਸ਼ਰਾਫਤ ਕਿੱਥੇ ਸੀ #Morning
70d3ee06d3748d72685a8f3d98c0bba7

ਮੇਰੇ ਜਜ਼ਬਾਤ

ਘੁੰਮਣ ਗਏ ਸੀ ਸੱਜਣੋ ਪਹਾੜੀਆਂ 
ਦੇਖਕੇ ਜੰਨਤ ਪੈ ਗਈਆਂ ਆੜੀਆਂ
ਉੱਡੀਆਂ ਸੀ ਖੁਸ਼ੀਆਂ ਲਾਕੇ ਖੰਭ ਜੀ 
ਕਰਕੇ ਟਿੱਚਰ ਯਾਦ ਗਈ ਲੰਘ ਜੀ #Nature
70d3ee06d3748d72685a8f3d98c0bba7

ਮੇਰੇ ਜਜ਼ਬਾਤ

Dear Dreams  ਮੰਜਿਲਾਂ ਦੇ ਚਿਹਰੇ ਦੇਖਣੇ ਨੇ 
ਮੈਂ ਕੱਟਕੇ ਇਹਨਾਂ ਸਬਰਾਂ ਨੂੰ 
ਕਿਤੇ ਸਾਹਾਂ ਵਾਲੀ ਘੱਟ ਗਿਣਤੀ
ਸਾਨੂੰ ਲੈ ਨਾ ਜਾਵੇ ਕਬਰਾਂ ਨੂੰ

70d3ee06d3748d72685a8f3d98c0bba7

ਮੇਰੇ ਜਜ਼ਬਾਤ

ਹਾਸਿਆਂ ਦੇ ਪਰਦੇ ਪਿੱਛੇ ਦਰਦਾਂ ਦੇ ਨਾਟਕ ਸੱਜਣਾ 
ਖੁਸ਼ੀਆਂ ਦੀ ਰੇਲ ਗੱਡੀ ਨੂੰ ਲੱਗੇ ਪਏ ਫਾਟਕ ਸੱਜਣਾ

70d3ee06d3748d72685a8f3d98c0bba7

ਮੇਰੇ ਜਜ਼ਬਾਤ

ਗੱਲਾਂ ਦਿਲ ਉੱਤੇ ਬਹੁਤ ਹਾਵੀ ਹੋਗੀਆਂ 
ਹੁਣ ਲੋਕਾਂ ਕੋਲੋਂ ਕੀ ਕੀ ਲੁਕੋ ਰੱਖੀਏ 
ਇਸ ਉਲਝਣ ਵਿਚੋਂ ਕਿਵੇਂ ਨਿੱਕਲਾਂ
ਤੈਨੂੰ ਤੱਕੀਏ ਜਾ ਨਾ ਤੱਕੀਏ

70d3ee06d3748d72685a8f3d98c0bba7

ਮੇਰੇ ਜਜ਼ਬਾਤ

ਦੋਵੇਂ ਇੱਕੋ ਗੱਲ ਤੇ ਆ ਜਾਵਣ 
ਕਦੇ ਹੋ ਜਾਵੇ ਇਤਫ਼ਾਕ ਖੜਾ 
ਕੁਝ ਲੋਕ ਕਹਿੰਦੇ ਇਹ ਭੋਲਾ ਬਹੁਤ 
ਬਹੁਤੇ ਲੋਕ ਕਹਿੰਦੇ ਇਹ ਚਲਾਕ ਬੜਾ

70d3ee06d3748d72685a8f3d98c0bba7

ਮੇਰੇ ਜਜ਼ਬਾਤ

#Pehlealfaaz तेरी आँखों में दिखा एक खाब मुझे 
किसी के लिए प्यार बेहिसाब मुझे 
लफ्ज़ नहीं मेरे पास कैसे दर्द में ब्यान करूँ 
मोहब्बत ने दिया गमों का कैसे क़र्ज़ में ब्यान करूँ 
अकेला है तू और वो किसी का हो गया 
बादलों में कहीं तेरा यार खो गया 
लाख बार तेरी वफ़ा को मैं सलाम करूँ 
आज की ये शायरी यारा तेरे नाम करूँ #Pehlealfaaz
loader
Home
Explore
Events
Notification
Profile