Nojoto: Largest Storytelling Platform
amrinder1190
  • 24Stories
  • 31Followers
  • 183Love
    109Views

Amrinder ਬਾਈ

Indiaan Army job

  • Popular
  • Latest
  • Video
7147ecf77abe5a57f5bef58af779208f

Amrinder ਬਾਈ

ਬਹੁਤਾ ਕਰਕੇ ਕਦਰ ਗਵਾਈ
ਅਕਲ ਭਾਵੇਂ ਮੈਂਨੂੰ ਲੇਟ ਆਈ
ਸਾਫ਼ ਦਿਲਾ ਦਾ ਮੁੱਲ ਨੀ ਪੈਂਦਾ
ਇਥੇ ਹਰ ਕੋਈ ਮਤਲਬ ਲੈਂਦਾ
ਕਿੰਨੇ ਕਢ ਗਏ ਮਤਲਬ ਮੈਥੋਂ
ਫਿਰ ਵੀ ਭੁੱਲ ਜਾਈ  ਦਾ
ਸਬ ਤੋਂ ਮਾੜੀ ਆਦਤ ਮੇਰੀ
ਹਰ ਇਕ ਨਾਲ ਖੁੱਲ ਜਾਈ ਦਾ

©Amrinder ਬਾਈ

7147ecf77abe5a57f5bef58af779208f

Amrinder ਬਾਈ

ਵਿਸ਼ਵਾਸ ਤੇ ਉਮੀਦ ਜ਼ਿੰਦਗੀ ਦਾ ਗਹਿਣਾ ਹਨ ਇਕ ਵਾਰ ਹੱਥੋਂ
ਨਿੱਕਲ ਗਈਆਂ ਤਾਂ ਦੁਬਾਰਾ ਹਾਸਲ ਕਰਨ ਲਈ ਪੂਰੀ
ਜ਼ਿੰਦਗੀ ਲੱਗ ਜਾਂਦੀ ਹੈ 

ਕਿਤਾਬਾਂ ਤੇ ਮਿੱਟੀ ਪੈਣ ਨਾਲ ਅੰਦਰਲੀ
ਕਹਾਣੀ ਨਹੀਂ ਬਾਦਲਦੀ ਅਤੇ ਆਉਣ ਵਾਲਾ ਸਮਾਂ
ਸਾਡੀ ਜ਼ਿੰਦਗੀ ਦਾ ਠੀਕ ਰਹੇ ਤਾਂ ਕੁਝ ਫੈਸਲੇ ਬੀਤੇ ਹੋਏ
ਸਮੇਂ ਨੂੰ ਜ਼ਾਦ ਕਰਕੇ ਲਏ ਜਾਂਦੇ ਹਨ ਤਾਂ ਕਿ ਦੁਬਾਰਾ
ਥੋਖਾ ਨਾ ਹੋਵੇ ਤੇ ਠੋਕਰਾਂ ਨਾ ਵਜਣ

©Amrinder ਬਾਈ #findingyourself
7147ecf77abe5a57f5bef58af779208f

Amrinder ਬਾਈ

🙏ਇਨਸਾਨੀਅਤ ਦੀ ਗੱਲ🙏

ਸਾਡੇ ਕਿਸਾਨ ਵੀਰਾਂ ਨੇ ਹਮੇਸ਼ਾਂ👬 ਏਕਤਾ ਨਾਲ
lockdown ਦੇ ਖਿਲਾਫ ਰੈਲੀ ਕੀਤੀ👍
ਤਾਂ ਕਿ ਦੁਕਾਨਾਂ ਖੁੱਲ ਸਕਣ ਤੇ ਦੁਕਾਨਦਾਰ
ਵੀਰਾਂ ਦਾ ਕੰਮ✍️ ਵੀ ਚਲ ਸਕੇ ਪਰ ਇਸ ਤੋਂ
ਵੱਡੀ ਸ਼ਰਮ😥 ਦੀ ਕਿ ਕੀਤੇ ਵੀ ਦੁਕਾਨਦਾਰ ਲੋਕ
ਕੀਤੇ ਵੀ ਕਿਸਾਨਾਂ ਦੇ ਹੱਕ 😢ਚ ਖੜਨ ਨਹੀਂ
ਘਟੋ ਘੱਟ ਆਪਣੇ ਫਾਇਦੇ🤔 ਲਈ ਤਾਂ ਆ ਜਾਂਦੇ

🙅‍♂️ਡੁੱਬ ਕਿ ਮਰਜੋ ਦੁਕਾਨਦਾਰੋ 🙅‍♂

©Amrinder ਬਾਈ #India
7147ecf77abe5a57f5bef58af779208f

Amrinder ਬਾਈ

ਆਓ ਵੀਰੋ ਮੋਰਚੇ ਸੰਭਾਲੋ 



ਮਮਤਾ ਦੀਦੀ ਦੀ ਜਿੱਤ ਨੇ ਕਿਸਾਨ ਅੰਦੋਲਨ
ਲਈ ਹਿੰਮਤ ਨਾ ਹਾਰਨ ਵਾਲੀ ਮਿਸਾਲ
ਪੈਦਾ ਕੀਤੀ ਹੈ ਆਓ ਕਿਸਾਨ ਵੀਰੋ
ਦੁਬਾਰਾ ਕਿਸਾਨ ਅੰਦੋਲਨ ਨੂੰ ਗ਼ਰਮ ਕਰੀਏ
ਤੇ ਆਪਣੇ ਮੋਰਚੇ ਸੰਭਾਲੀਏ 🙏
🙏🙏🙏🙏🙏

©Amrinder ਬਾਈ
  #Corona_Lockdown_Rush
7147ecf77abe5a57f5bef58af779208f

Amrinder ਬਾਈ

ਵਾਹਿਗੁਰੂ ਜੀ ਹਿੰਮਤ ਬਖਸ਼ੋ
ਕਿ ਅਤੀਤ ਦੇ ਪੁਰਾਣੇ ਜ਼ਖਮ
ਭੁੱਲ ਸਕਾ ਨਹੀਂ ਤਾ ਇਹ ਰੋਜਾਨਾ
ਜ਼ਾਦ ਆਉਂਦੇ ਨੇ ਤਾ ਰਵਾਉਂਦੇ
ਨੇ 🙏

🙏ਸਤਿਨਾਮ ਵਾਹਿਗੁਰੂ 🙏

©Amrinder ਬਾਈ #alone
7147ecf77abe5a57f5bef58af779208f

Amrinder ਬਾਈ

ਬੇਨਤੀ

ਮੇਰੇ ਕਿਸਾਨ ਵੀਰੋ ਕੁਝ ਲੋਕ ਝੂਠੀਆਂ
ਅਫਵਾਹਾਂ ਫੈਲਾ ਰਹੇ ਨੇ ਕਿ ਅੰਦੋਲਨ
ਖਤਮ ਹੋ ਰਿਹਾ ਤੇ ਲੋਕ ਘਰਾਂ ਨੂੰ ਵਾਪਸ
ਜਾ ਰਹੇ ਨੇ ਅਜਿਹਾ ਕੁਝ ਨਹੀਂ ਹੋਇਆ ਵੀਰੋ
ਇਸ ਸਭ ਕੁਝ ਨੈਟਵਰਕ ਬੰਦ ਹੋਣ ਦੇ ਕਰਨ
ਆ ਤੇ ਵਿੱਚੋ ਕੁਝ ਸ਼ਰਾਰਤੀ ਅਨਸਰ ਤੁਹਾਡਾ
ਹੋਂਸਲਾ ਤੋੜ ਰਹੇ ਨੇ

ਸੋ ਸਾਰਿਆਂ ਨੂੰ ਬੇਨਤੀ ਆ ਕਿ ਵੀਰੋ ਇਸ ਸਮੇਂ
ਆਪਾਂ ਨੂੰ ਹੌਸਲੇ ਨਾਲ ਰਹਿਣ ਦੀ ਲੋੜ
ਆ ਤੇ ਸਾਰੇ ਲੋਕ ਵੱਧ ਤੋਂ ਵੱਧ ਦਿੱਲੀ ਪਹੁੰਚੋ

©Amrinder ਬਾਈ #farmersprotest
7147ecf77abe5a57f5bef58af779208f

Amrinder ਬਾਈ

The key to success is to focus on goals, not obstacles.

©Amrinder ਬਾਈ #dryleaf
7147ecf77abe5a57f5bef58af779208f

Amrinder ਬਾਈ

ਪੰਜਾਬੀ ਬੋਲੀ

Modi With Kangna

ਮੋਦੀ ਕੰਗਣਾ ਨੂੰ ਵਿਉਣ ਆ ਗਿਆ

ਲੈ ਕਿ ਬੰਬੇ ਜਨ੍ਹ

ਨੀ ਕੰਗਣਾ ਮੋਦੀ ਦੀ ਕਿਉਂ ਬਣਦੀਏ ਰਨ

©Amrinder ਬਾਈ #WallPot
7147ecf77abe5a57f5bef58af779208f

Amrinder ਬਾਈ

ਜਦੋ ਇਨਸਾਨ ਦੇ ਦਿਲ ਚ ਦਰਦ
ਹੁੰਦਾ ਜਾ ਉਹ ਦੁੱਖੀ ਹੁੰਦਾ ਤਾਂ ਉਹ
ਦੂਜੇ ਨੂੰ ਗੱਲ ਸਮਜਾਉਣ ਲਈ
ਸਟੇਟਸ ਦਾ ਸਹਾਰਾ ਲੈਂਦਾ
ਪਰ ਅਫਸੋਸ਼ ਜੋ ਇਨਸਾਨ
ਤੁਹਾਡੇ ਨਾਲ ਸਮਾਂ ਬੀਤਾ ਕਿ
ਤੁਹਾਨੂੰ ਨਹੀਂ ਸਮਝ ਸਕਿਆ
ਉਸਨੇ  ਇਹ ਚਾਰ ਲਫਜਾਂ 
ਤੋਂ ਕੀ ਸਮਝਣਾ ....!

©Amrinder ਬਾਈ #La
7147ecf77abe5a57f5bef58af779208f

Amrinder ਬਾਈ

ਘਬਰਾ ਨਾ ਦਿਲਾ ਹੋਸਲਾ ਰੱਖ,
ਏਵੈ ਨਾ ਉਚਿਆ ਦੇ ਮੂੰਹ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾ ਤੋ ਅਹਿਸਾਨ ਦੀ
ਉਮੀਦ ਨਾ ਰੱਖ

©Amrinder ਬਾਈ #alone
loader
Home
Explore
Events
Notification
Profile