Nojoto: Largest Storytelling Platform
amanbrar7654
  • 22Stories
  • 34Followers
  • 102Love
    0Views

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਮਨ 👇ਨੀਵਾਂ ਮੱਤ 👆ਉੱਚੀ don't touch I'm not a toy 🤘💪

  • Popular
  • Latest
  • Video
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਜੇ ਤੁਸੀ ਉੱਚਾ ਉੱਡਣਾ ਚਾਉਦੇਂ ਹੋ
ਤਾਂ ਤੁਹਾਨੂੰ ਉਹਨਾਂ ਸਾਰੀਆਂ ਚੀਜਾ ਨੂੰ ਛੱਡਣਾ ਪਵੇਗਾ
_aman_brar_
ਜੋ ਤੁਹਾਨੂੰ ਹੇਠਾ ਖਿੱਚਦੀਆ ਹਨ । #dildarbande#jattlife#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਜਿੰਦਗੀ ਵਿੱਚ ਐਸਾ 
        ਮੁਕਾਮ ਹਾਸਿਲ ਕਰੋ insta_aman_brar_
ਕਿ ਬੁਰੇ ਵਕਤ ਵਿੱਚ ਜੋ ਹੱਥ ਛੁਡਾ ਕੇ ਦੋੜੇ ਨੇ ,,
ਉਹ ਹੱਥ ਮਿਲਾਉਣ ਨੂੰ ਵੀ ਤਰਸਣ ,,, #dildarbnade#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਦਿਲ ਚੋ ਮੈਨੂੰ ਕੱਢਿਆ ..
ਮੇਰਾ ਕੱਢਣਾ ਬਾਕੀ ਏ..
ਹਲੇ ਤਾਂ ਤੂੰ ਮੈਨੂੰ ਛੱਡਿਆ..
ਮੇਰਾ ਛੱਡਣਾ ਬਾਕੀ ਏ..
insta _aman_brar_ #dildarbnde#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਕਿਸੇ ਲਈ ਹਮਦਰਦ ,,
ਕਿਸੇ ਲਈ ਵਿਚਾਰੇ ਹਾਂ ,,
ਥੋੜਿਆ ਲਈ ਚੰਗੇ,,
ਅਸੀ ਬਹੁਤਿਆਂ ਲਈ ਮਾੜੇ ਹਾਂ....
insta _aman_brar_ #dildarbnde#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਵਿਸ਼ਵਾਸ ਸਾਡੇ ਆਪਣੇ ਹੀ ਨੀ ਵਿਸਵਾਸ਼ ਕਰਦੇ ,,,
ਵੈਗਾਨਿਆ  ਨੇ ਕੀ ਰੰਗ ਲਾਉਣੇ,, 
insta ^ _aman_brar_ #dildarbande#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਮੌਤ ਨੂੰ ਤਾਂ ਲੋਕ ਉਈ 
ਬਦਨਾਮ ਕਰਦੇ ਆ ,,,
ਤਕਲੀਫ ਤਾਂ ਜਿੰਦਗੀ ਦਿੰਦੀ ਆ ,,
insta * _aman_brar_ #dildarbande#jattlife#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

। ਸਲਾਹ ਸਭਦੀ ਲਈ ।
। ਪਰ ਚੁਣੀ ਉਹੀ ।
। ਜਿਹੜੀ ਦਿਲ ।
। ਨੂੰ ਚੰਗੀ ।
। ਲੱਗੀ ।
(insta)
aman_brar_ #dildarbande#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

 #dildarbande#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਜੀਵਨ ਵਿੱਚ ਅੱਗੇ ਵਧਣ ਲਈ ਸਾਨੂੰ

ਜਿਆਦਾਤਰ ਧੋਖੇ, ਧੱਕਿਆ ਤੋ ਪ੍ਰੇਰਣਾ  ਮਿਲਦੀ 

ਹੈ।
(insta)
aman_brar_ #dildarbande#
761ff792c0d7c933786408d6a15ec276

Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )

ਭੀੜ ਭੀੜ ਵਿੱਚੋਂ ਉਠਣ ਵਾਲਾ ਵਿਅਕਤੀ 
ਕਦੇ ਮਾਰ ਨਹੀਂ ਖਾਂਦਾ ।
ਕਿਉਂਕਿ ਉਹ ਭੀੜ ਦੀ ਮਾਰ ਹੇਠੋਂ ਲੰਗਿਆ 
ਹੁੰਦਾ ਹੈ ।
(insta)
aman_brar_ #dildarbande#
loader
Home
Explore
Events
Notification
Profile