Nojoto: Largest Storytelling Platform
ramandeepmattu3328
  • 453Stories
  • 536Followers
  • 3.8KLove
    157Views

_@Ramandeepkaur Mattu

Nothing special 🙃

  • Popular
  • Latest
  • Video
7669d333046bb5cddc4bd17ec05cbbab

_@Ramandeepkaur Mattu

हमने अपनी 'सी' बहुत की
 वो नहीं पिघला कभी,
 उसके होंठों पर बहाने थे 
बहाने ही रहे.!!

©_@Ramandeepkaur Mattu #Problems #shayri_dil_se #brokan #sad_feeling #alone #Soul
7669d333046bb5cddc4bd17ec05cbbab

_@Ramandeepkaur Mattu

मसले हैं बहुत दरमियान खुदाया, 
जिस्म हैं कैद रूह परेशान खुदाया.!! 
जवानी में कमर झुकने लगी हैं, 
मैं चंद दिन का लगता हूँ मेहमान खुदाया.!! 
बिकते हैं लोग मोहब्बत में अकसर,  
ये इश्क़ तो लगता हैं दुकाँन खुदाया.!! 
मेरी जान ही मेरी जान ले रही हैं,
मेरा मौत से क्या होगा नुक्सान खुदाया.!! 
खिलौना जान कर वो तोड़ गया हैं,
मैं उस शक्स  को लगता हूँ बेजान खुदाया.!!

©_@Ramandeepkaur Mattu #NationalSimplicityDay #Shayar #Shayar♡Dil☆
7669d333046bb5cddc4bd17ec05cbbab

_@Ramandeepkaur Mattu

"प्यास के ज़िक्र को रखती हूँ जुदा पानी से"
देखते रहते हैं दरिया मुझे हैरानी से" 

और उनकी खातिर मैं परेशान रहा करती हूँ,
 जिनको मतलब ही नहीं मेरी परेशानी से.!!

©_@Ramandeepkaur Mattu #Missing #yourquote #Quptesoftheday
7669d333046bb5cddc4bd17ec05cbbab

_@Ramandeepkaur Mattu

ਕੋਈ ਸਮਾਂ ਸੀ ਕਿ ਸਭ ਦੀ,ਖੁਸ਼ੀ
ਦਾ ਸਾਨੂੰ ਵੀ ਖਿਆਲ ਸੀ
ਸੱਜਣਾ ਸਵਰਣਾ  ਸਾਡੇ ਧਰਮ
ਦਾ ਮਿਆਰ ਸੀ, 
ਗੱਲ ਕਰੀਏ, ਤਾਂ ਹਰ ਕੋਈ ਸਾਡੇ 
ਦਿਲ ਦਾ ਕਰਜਦਾਰ ਸੀ , 
ਜਿੰਨੇ ਮਿਲੇ ਹੁਣ ਤਾਈਂ, ਸਭ ਦੀਆਂ
ਅੱਖਾਂ 'ਚ ਸਾਡੇ ਲਈ ਆਦਰ ਸਤਿਕਾਰ ਸੀ, 
ਮੁੱਕਦੀ ਗੱਲ ਐਨੀ ਕੁ ਆ ਸੱਜਣਾਂ-
ਕੋਈ ਸਮਾਂ ਸੀ ,
ਕਿ ਕਿਸੇ ਨੂੰ ਸਾਡੇ ਨਾਲ ਵੀ ਪਿਆਰ ਸੀ !!

©_@Ramandeepkaur Mattu #Flower
7669d333046bb5cddc4bd17ec05cbbab

_@Ramandeepkaur Mattu

ਮਰ ਚੁੱਕੇ ਦਿਲਾਂ ਦੀਆਂ ਨਾ ਮੜੀਆਂ ਹੁੰਦੀਆਂ, ਨਾ ਅਫਸੋਸ ਮਿਲਦਾ ਨਾ ਦੁਆਵਾਂ

ਦੁੱਖ ਦਿਲਾਂ ਦੇ ਸਹਿਣੇ ਔਖੇ 
ਇਸ ਤੋਂ ਚੰਗਾ ਬਿਨਾਂ ਦਿਲ ਜਿਉਣਾ ਸਿੱਖ ਜਾਵਾ.!!

©_@Ramandeepkaur Mattu #Rose
7669d333046bb5cddc4bd17ec05cbbab

_@Ramandeepkaur Mattu

ਕਾਸ਼ ਕਦੇ ਉਹ ਮੇਰਾ ਨਾਂ ਦਾ ਇੱਕ ਖ਼ਤ ਲਿਖਦਾ 
ਮੈਨੂੰ ਨਾ ਭੇਜਦਾ, ਆਪਣੇ ਇਸ਼ਕ ਖਾਤਿਰ
ਖ਼ਤ ਸਾਂਭ ਆਪਣੇ ਕੋਲ ਹੀ ਚਾਹੇ ਰੱਖਦਾ 
ਕਾਸ਼ ਕਦੇ ਉਹ ਮੇਰਾ ਨਾਂ ਦਾ ਇੱਕ ਖ਼ਤ ਲਿਖਦਾ. !! 

ਚੱਲੋ ਬਹੁਤੇ ਨਹੀਂ ਪਰ ਥੋੜੇ ਜਿਹੇ ਜਜਬਾਤ ਤਾਂ ਲਿਖਦਾ 
ਬਹੁਤੀ ਲੰਮੀ ਚੌੜੀ ਕਹਾਣੀ ਨਹੀਂ, ਪਰ 
ਜੋ ਕੀਤੀ ਇੱਕ ਮੁਲਾਕਾਤ ਤਾਂ ਲਿਖਦਾ 
ਬੜਾ ਚਾਅ ਜਿਹਾ ਉੱਠਦਾ ਕਦੇ ਕਦੇ ਦਿਲ ਅੰਦਰ 
ਕਿ ਕਾਸ਼ ਉਹ ਵੀ ਮੇਰੇ ਲਈ ਕੁਝ ਲਿਖਦਾ 
ਕਾਸ਼ ਕਦੇ ਉਹ ਮੇਰਾ ਨਾਂ ਦਾ ਇੱਕ ਖ਼ਤ ਲਿਖਦਾ.!!❤

©_@Ramandeepkaur Mattu #PenPaper
7669d333046bb5cddc4bd17ec05cbbab

_@Ramandeepkaur Mattu

ਸੁਪਨ-ਸਾਜ਼ਾਂ ਦੇ ਵਕਤ ਦਾ
ਅਣਪਛਾਣਿਆ ਜਿਹਾ ਰਾਜ ਹਾਂ ਮੈਂ
ਕੀ ਦੱਸਾਂ, ਇੱਕ ਭੁੱਲ ਚੁੱਕੇ ਪਲ ਦੀ ਯਾਦ ਹਾਂ ਮੈਂ
ਸਾਰਥਕ  ਕਦੇ ਹੋ ਨਹੀਂ ਪਾਈ ਮੈਂ
ਇੱਕ ਅਣਮਾਣਿਆਂ ਜਿਹਾ ਅਹਿਸਾਸ ਹਾਂ ਮੈਂ
ਬਹੁਤੀ ਗੁੰਝਲਦਾਰ ਤਾਂ ਨਹੀਂ ਪਰ
ਗੰਢਾਂ ਸੰਗ ਭਰਿਆ ਇੱਕ ਧੁੰਦਲਾ ਜਿਹਾ ਖਵਾਬ ਹਾਂ ਮੈਂ
ਸੁਪਨ-ਸਾਜ਼ਾਂ ਦੇ ਵਕਤ ਦਾ
ਅਣਪਛਾਣਿਆ ਜਿਹਾ ਰਾਜ ਹਾਂ ਮੈਂ.!!

©_@Ramandeepkaur Mattu #dusk
7669d333046bb5cddc4bd17ec05cbbab

_@Ramandeepkaur Mattu

ਲਫ਼ਜ਼ ਲੱਭਣੇ ਪੈ ਜਾਣ ਜਦ ਗੱਲਾਂ ਲਈ
ਫਿਰ ਰਿਸ਼ਤੇ ਕੋਈ ਖਾਸ ਨੀ ਰਹਿੰਦੇ
ਜਦ ਹੋਣ ਲੱਗੇ ਗੱਲ ਜਿਸਮਾਂ ਦੀ 
ਤਾਂ ਯਾਰਾ ਰੂਹ ਦੇ ਰਿਸ਼ਤੇ ਪਾਕ ਨੀ ਰਹਿੰਦੇ
ਮੌਜੂਦ ਹੋਵੇ ਯਾਰ ਪਰ ,,
"ਅਹਿਸਾਸ ਨਾ ਹੋਵੇ ਕੋਈ"
ਤਾਂ ਦਿਲ 'ਚ ਮਰ ਚੁੱਕੇ ਜਜਬਾਤ ਨੇ ਹੁੰਦੇ
ਇਲਜ਼ਾਮ ਦੇਣ ਲੱਗ ਜਾਈਏ ਸੱਜਣਾਂ ਨੂੰ
ਅਜਿਹੇ ਸੱਚੇ ਪਿਆਰ ਦੇ ਹਾਲਾਤ ਨੀ ਹੁੰਦੇ
ਲਫ਼ਜ਼ ਲੱਭਣੇ ਪੈ ਜਾਣ ਜਦ ਗੱਲਾਂ ਲਈ
ਫਿਰ ਰਿਸ਼ਤੇ ਕੋਈ ਖਾਸ ਨੀ ਰਹਿੰਦੇ.!!

©_@Ramandeepkaur Mattu #WalkingInWoods
7669d333046bb5cddc4bd17ec05cbbab

_@Ramandeepkaur Mattu

#myvoicemycreation 

#StoryOfHonesty
7669d333046bb5cddc4bd17ec05cbbab

_@Ramandeepkaur Mattu

#myvoicemycreation 

#krishna_flute
loader
Home
Explore
Events
Notification
Profile