Nojoto: Largest Storytelling Platform
arshdeepsingh7936
  • 356Stories
  • 2.3KFollowers
  • 14.5KLove
    8.8LacViews

Gian Gumnaam

writer, singing

  • Popular
  • Latest
  • Repost
  • Video
76801910ecb50279b4c007e33d7bff8b

Gian Gumnaam

White ਬੜਾ ਕੁਝ ਸਿਖਾ ਕੇ ਗਏ ਆ।
ਜਿਹੜੇ ਨਾਲ਼ ਨਿਭਾ ਕੇ ਗਏ ਆ 
ਆਪਾਂ ਵੀ ਕਿਹੜਾ ਯਾਦ ਕਰੀ ਦਾ 
ਆ ਜਿਹੜੇ ਇੰਝ ਭੁਲਾ ਕੇ ਗਏ ਆ।

©Gian Gumnaam
  #alone_sad_shayri 
#punjabi poetry 
ਬੜਾ ਕੁਝ

#alone_sad_shayri #Punjabi poetry ਬੜਾ ਕੁਝ #SAD

76801910ecb50279b4c007e33d7bff8b

Gian Gumnaam

White ਤਸਵੀਰ ਸਾਂਭ ਕੇ ਰੱਖੀ ਸੀ ਜਿਹੜੀ ਉਹਵੀ ਕੱਢ ਕੇ ਸਾੜ ਲਈ 
ਜ਼ਿੰਦਗੀ ਅੱਗੇ ਹਾੜੇ ਕੱਢ ਕੱਢ ਕੇ 
ਫ਼ਿਰਦਾ ਨਿੱਤ ਭਲਾਉਂਦਾ ਏ।
ਸੁਣਿਆ ਅੱਜ ਕੱਲ ਸ਼ਖਸ ਮੈਂ ਉਹ 
ਓਹਦੀ ਯਾਦ ਸਹਾਰੇ ਜਿਊਂਦਾ ਏ।

©Gian Gumnaam
  ਹਾੜੇ

ਹਾੜੇ #SAD

76801910ecb50279b4c007e33d7bff8b

Gian Gumnaam

White जो लोग हमें नज़र अंदाज़ कर रहे हैं 
उन्हें ये नहीं पता कि हम अकेले रहना ही पसंद करते हैं

©Gian Gumnaam
  नजरंदाज

नजरंदाज #Motivational

76801910ecb50279b4c007e33d7bff8b

Gian Gumnaam

White ਮੈਂ ਇਕੱਲਾ ਜਦ ਤੱਕ ਝੱਲਾ ਬਣਿਆ ਰਿਹਾ ਤਾਂ ਚੰਗਾ ਸੀ।
ਮੂੰਹੋਂ ਇੱਕ ਮੈਂ ਬੋਲ ਕੀ ਕੱਢਿਆ ਫ਼ਿਰ ਚਾਰ ਚੁਫੇਰੇ 
ਹੱਲਾ ਸੀ।
ਝੂਠ ਤੋਂ ਹੋ ਕੇ ਅਣਜਾਣ ਜਿਹਾ ਜਦ ਤੱਕ ਨਿਭਦਾ 
ਮੈਂ ਗਿਆ।
ਮਾੜਾ ਜਿਹਾ ਸੱਚ ਬੋਲ ਕੀ ਬੈਠਾ ਮੈਂ ਤਾਂ ਰਹਿ ਗਿਆ 
ਕੱਲਾ ਸੀ।
ਛੱਡ ਦਿੱਤਾ ਸੱਭ ਤਾਮ ਝਮੇਲਾ ਇਹ ਤਾਂ ਰੋਗ ਅਵੱਲਾ 
ਸੀ।
ਜੋ ਪਹਿਲਾਂ ਸੀ ਡਾਇਮੰਡ ਵਰਗਾ ਹੁਣ ਜਾਪੇ ਲੋਹੇ 
ਦਾ ਛੱਲਾ ਸੀ।
ਦੁਨੀਆਂਦਾਰੀ ਇਸ ਮੰਡੀ ਵਿੱਚ ਹੁਣ ਆਪਣਾ ਤਾਂ ਬਸ ਅੱਲ੍ਹਾ ਸੀ।

©Gian Gumnaam
  #goodnightimages 
ਅੱਲ੍ਹਾ ਸੀ

#goodnightimages ਅੱਲ੍ਹਾ ਸੀ

76801910ecb50279b4c007e33d7bff8b

Gian Gumnaam

ਕਿਤਾਬਾਂ ਸਾਨੂੰ ਰੋਟੀ ਨਹੀਂ ਦਿੰਦੀਆਂ ਪਰ ਸਾਡੇ ਹਿੱਸੇ ਦੀ ਰੋਟੀ ਖਾ ਕੌਣ ਰਿਹਾ ਇਹ ਜ਼ਰੂਰ ਦੱਸਦੀਆਂ।

©Gian Gumnaam
76801910ecb50279b4c007e33d7bff8b

Gian Gumnaam

White ਕੁਝ ਮੈਂ ਵਰਕਿਆਂ ਉਤੇ ਲਿਖ ਲਏ ਨੇ 
ਕੁਝ ਮੇਰੇ ਹਰਫ਼ ਅਧੂਰੇ ਵੀ ਹਜੇ ਪਏ ਨੇ 
ਕੁਝ ਵਾਂਗ ਸੁਪਨਿਆਂ ਦੇ ਗੁੰਮ ਹੋਏ ਨੇ 
ਕੁਝ ਕਵਿਤਾ ਦਾ ਕਰਦੇ ਪਏ ਇੰਤਜ਼ਾਰ ਨੇ 
ਕੁਝ ਆਪਣੇ ਆਪ ਵਿੱਚ ਬੇ ਸ਼ੁਮਾਰ ਨੇ 
ਕੁਝ ਨੂੰ ਮੈਂ ਤੇ ਕਈ ਮੈਨੂੰ ਪਏ ਟੋਲਦੇ ਨੇ 
ਕਦੇ ਕੁਝ ਲਫ਼ਜ਼ ਆਪ ਮੁਹਾਰੇ ਬੋਲਦੇ ਨੇ

©Gian Gumnaam
  #eid_mubarak
76801910ecb50279b4c007e33d7bff8b

Gian Gumnaam

Red sands and spectacular sandstone rock formations ਇਸ਼ਕ ਇਬਾਦਤ ਕਰਦੇ ਆਸ਼ਕ ਵੇਖੇ ਮੈਂ 
ਏਸੇ ਕਰਕੇ ਰੰਗ ਬਦਲਦੇ ਰਾਖਸ਼ ਵੇਖੇ ਮੈਂ 
ਇੱਕ ਦੂਜੇ ਲਈ ਮਰਦੇ ਆਸ਼ਕ ਵੇਖੇ ਮੈਂ 
ਦੁੱਖ ਤਕਲੀਫਾਂ ਜਰ ਦੇ ਆਸ਼ਕ ਵੇਖੇ ਮੈਂ
ਇੱਕੀਵੀਂ ਸਦੀ ਵਿੱਚ ਜੋ ਕਰਦੇ ਆਸ਼ਕ ਵੇਖੇ ਮੈਂ 
ਮਾਰ,, ਦਿੰਦੇ ਨੇ ਆਪ ਨੀ ਮਰਦੇ ਆਸ਼ਕ ਵੇਖੇ ਮੈਂ
ਆਸ਼ਕਾਂ ਵਾਲ਼ੇ ਚੋਲੇ ਚ ਕਈ ਰਾਖਸ਼ ਵੇਖੇ ਮੈਂ

©Gian Gumnaam
  #ਰਾਖਸ਼

#ਰਾਖਸ਼ #Poetry

76801910ecb50279b4c007e33d7bff8b

Gian Gumnaam

White 
ਪਤਾ ਨਹੀਂ ਕਿੱਥੇ ਹੁਣ ਮਖਰੂਰ ਹੋਏ ਨੇ
ਪਹਿਲਾਂ ਵਰਗਾ ਹੁਣ ਕੋਈ ਪਿਆਰ ਨਈ ਕਰਦਾ।
ਵਾਂਙ ਖਿਡੌਣੇ ਲੋਕੀ ਹੁਣ ਖੇਡ ਨੇ ਲੈਂਦੇ 
ਸੱਚੇ ਦਿਲ ਨਾਲ਼ ਹੁਣ ਕੋਈ ਇਜ਼ਹਾਰ ਨਈ 
ਕਰਦਾ।
ਜਿਸਮਾਂ ਦੀ ਹੁਣ ਭੁੱਖ ਆ ਹੋਈ ਹਾਵੀ
ਰੂਹਾਂ ਦਾ ਕੋਈ ਹੁਣ ਸਤਿਕਾਰ ਨਈ 
ਕਰਦਾ।
ਹੀਰ, ਲੈਲਾ, ਸੋਹਣੀ, ਸੱਸੀ ਵਾਂਗਰ
ਕੌਣ ਭਲਾ ਹੁਣ ਥਲਾਂ ਵਿੱਚ ਹੈ ਮਰਦਾ ।
ਰਿਸ਼ਤਿਆਂ ਨੂੰ ਸਮਝਣ ਹੁਣ ਕੱਚ ਦੇ ਕੰਗਣ
ਤੋੜਨ ਲੱਗੇ ਹੁਣ ਕੋਈ ਨਈ ਡਰਦਾ।
"ਗਿਆਨ, ਕਿਸੇ ਹੁਣ ਇਸ਼ਕ ਕੀ ਕਰਨਾ 
ਇੱਥੇ ਸੱਚਾ ਡੁੱਬਦਾ ਤੇ ਹੁਣ ਝੂਠਾ ਤਰਦਾ।

©Gian Gumnaam
  #ਪਹਿਲਾਂ ਵਰਗਾ

#ਪਹਿਲਾਂ ਵਰਗਾ #Poetry

76801910ecb50279b4c007e33d7bff8b

Gian Gumnaam

White ਜਿਹੜੀ ਚੀਜ਼ ਦਿਲ ਨੂੰ ਸੋਹਣੀ ਲੱਗੇ
ਫ਼ਿਰ ਦੁਨੀਆ ਦੀ ਹਰ ਸ਼ੈ ਓਹਦੇ ਅੱਗੇ 
ਫ਼ਿੱਕੀ ਨਜ਼ਰ ਆਉਂਦੀ ਆ।

©Gian Gumnaam
  #sad_shayari
76801910ecb50279b4c007e33d7bff8b

Gian Gumnaam

White ab zindgi mein nafa kam aur nuksaan jiyada Hain 
sachi zindgi mein ab imtihaan 
jiyada Hain

©Gian Gumnaam
  #sunset_time
loader
Home
Explore
Events
Notification
Profile