Nojoto: Largest Storytelling Platform
deepsekhon1687
  • 8Stories
  • 8Followers
  • 15Love
    24Views

Deep sekhon

single

  • Popular
  • Latest
  • Video
77aa3d24ee4ff896299965391466260b

Deep sekhon

ਨਾ ਮੈਂ ਬੋਹਤਾ ਕਿਸੇ ਅੱਗੇ ਆਪਣੇ ਦੁੱਖ ਫੋਲਦਾ,
ਨਾ ਹੀ ਬੋਹਤਾ ਕਿਸੇ ਨਾਲ ਖੁੱਲਦਾ,
ਕੲਈਆ ਦੇ ਮੈਂ ਦਿੱਲ ਵਿੱਚ ਵਸਦਾ ਹਾਂ 
ਕੲਈਆ ਦੇ ਦਿਮਾਗ ਵਿੱਚ ਹਾ ਵਸਦਾ,
ਦਿੱਲ ਦੇ ਆਖੇ ਲਗਦਾ ਹਾਂ, ਦਿਮਾਗ ਤੋਂ ਕੰਮ ਨੀ ਕਰਦਾ,
ਪਿਆਰ ਨਾਲ ਆਂਖੇ ਲਗ ਜਾਂਦਾ, ਗੁੱਸਾ ਮੇਰੇ ਤੇ ਕੰਮ ਨਹੀਂ ਕਰਦਾ,
ਇੱਸ਼ਕ ਤੋਂ ਰਹਿਦਾ ਦੂਰ, ਐਵੇਂ time pass ਨਹੀਂ ਕਰਦਾ
ਯਕੀਨ ਕਰਿਓ ਸੇਖੋਂ ਯਾਰੀਆਂ ਵਿੱਚ, ਮਤਲਬਖੋਰੀ ਨਹੀਂ ਕਰਦਾ।
             ✍️.....sekhon

77aa3d24ee4ff896299965391466260b

Deep sekhon

ਜਹਾਜਾਂ ਨੂੰ ਕਦੇ ਰੋੜੇ ਨੀ ਵੱਜਦੇ,
ਧੋਖੇ ਕਦੇ ਮਿੱਠੇ ਨੀ ਲਗਦੇ,
 ਲੱਖ ਭਾਵੇਂ ਕੋਈ ਮਿੱਠਾ ਬਣਜੇ ਪਰ,
ਮਾਂ ਬਾਪ ਵਰਗੇ ਰਿਸ਼ਤੇ ਨੀ ਲਭਦੇ।...
            ✍️...sekhon

77aa3d24ee4ff896299965391466260b

Deep sekhon

dil da

dil da

77aa3d24ee4ff896299965391466260b

Deep sekhon

ਮੈਂ ਜਿਨ੍ਹਾਂ ਦਾ ਕੀਤਾ ਮੈਂ ਓਨਾ ਤੇ ਹੈਰਾਨ ਆ
ਮੈਨੂੰ ਬਾਹਰੋਂ ਦਿੰਦੇ ਹੋਸਲੇ ਪਰ ਅੰਦਰ ਸੈਤਾਨ ਆ
ਧੰਨ ਆ ਮੇਰਾ ਬਾਪੂ ਜੀਦਾ ਮੈਨੂੰ ਸਮਝੋਣ ਤੇ ਧਿਆਨ ਆ
ਕੈਦਾ ਬੱਚ ਕੇ ਰਹੀ ਪੁੱਤਰਾ ਜਮਾਨਾ ਬੇਈਮਾਨ ਆ
....ਸੇਖੋਂ। ✍️ #punjabi
77aa3d24ee4ff896299965391466260b

Deep sekhon

ਜਿਦੰਗੀ ਵਿਚ ਜਿੱਤ ਵੀ ਜਰੂਰੀ ਆ ਤੇ ਹਾਰ ਵੀ,
 ਜਿੱਤ ਬੰਦੇ ਨੂੰ sucess ਦਿੱਦੀਆ ਤੇ ਹਾਰ ਬੰਦੇ ਨੂੰ experience...sekhon ਜਿੰਦਗੀ

ਜਿੰਦਗੀ #ਸ਼ਾਇਰੀ

77aa3d24ee4ff896299965391466260b

Deep sekhon

ਓ ਵੀਰ ਇਆ 32 ਬੂਰ 12 ਬੂਰ ਦੱਬ ਵਿਚ ਹੀ ਰੈ ਜਾਂਦਾ ਜਦੋ ਕੋਈ 
ਧਾਰ ਕੇ ਆਜੇ ਤਾਂ ਮੂੰ ਵੀ ਅੜਿਆ ਰੈ ਜਾਂਦਾ #Life
77aa3d24ee4ff896299965391466260b

Deep sekhon

ਕਸਰ ਕੋਈ ਛੱਡੀ ਨੀ ਪਰ ਮੈਂ ਕਦੀ ਰੋਇਆ ਨੀ,
 ਮੈਂ ਬਾੜਾ ਮਾੜਾ ਇਨਸਾਨ ਹਾਂ ਕਦੇ ਕਿਸੇ ਦਾ ਹੋਇਆ ਨਈ...sekhon
77aa3d24ee4ff896299965391466260b

Deep sekhon

ਨੀ ਤੂੰ ਖੇਡ ਗਈ ਸ਼ਤਰੰਜ ਵਾਂਗ,
ਤੇ ਹੋਣ ਸਾਲਾ PUBG ਖੇਡਣ ਨੂੰ ਵੀ ਜੀ ਨੀ ਕਰਦਾ #sad story

#SAD story


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile