Nojoto: Largest Storytelling Platform
gumnaamkalakaar3092
  • 45Stories
  • 217Followers
  • 461Love
    64.3KViews

Gumnaam Kalakaar

my self शायर✍️ singing love🎹🎤 👶दिल तो बच्चा है जी👶 Foodie🍕+ moodie😮 Believe in ੴ👏 🎂19Feb Admin👉Tej madaan😎 I'm so deep ✍even the ocean 🌊gets jealous.

youtube.com

  • Popular
  • Latest
  • Video
7976a543dd779be726921c17bcb884b1

Gumnaam Kalakaar

#Nozoto
7976a543dd779be726921c17bcb884b1

Gumnaam Kalakaar

ਮੈਨੂੰ ਮਾਣ ਐ ਆਪਣੇ ਲਿਖਾਰੀ ਹੋਣ ਦਾ
ਕਿਉਂਕਿ ਆਜ਼ਾਦੀ ਮਿਲਣ ਤੋਂ ਪਹਿਲਾਂ ਵੀ ਮੇਰੀ ਕਲਮ ਕਿਸੇ ਦੀ ਗੁਲਾਮ ਨੀ ਹੋਈ #independenceday2020
7976a543dd779be726921c17bcb884b1

Gumnaam Kalakaar

Talent  ਕਿਸੇ ਦੇ ਕਪੜਿਆਂ ਨੂੰ ਵੇਖ ਕੇ ਉਹਦੇ ਰੁਤਬੇ ਤੇ ਹੁਨਰ ਦਾ ਅੰਦਾਜਾ ਨਾ ਲਾਵੀਂ ਸੱਜਣਾ,
ਕਿਉਂ ਕੇ ਸਬ ਤੋਂ ਸੋਹਣਾ ਫੁੱਲ ਹਮੇਸ਼ਾਂ ਚਿੱਕੜ ਵਿੱਚ ਹੀ ਖਿੜਦਾ ਏ। agree??

#punjabishayari #punjabi #punjabiquotes #shayari #punjabipoetry #shivkumarbatalvi  #bhfyp 
#Talent
7976a543dd779be726921c17bcb884b1

Gumnaam Kalakaar

#tereliye #Love
7976a543dd779be726921c17bcb884b1

Gumnaam Kalakaar

ਕੋਈ ਧੁੱਪਾਂ ਵਿੱਚ ਚੱਮ ਸਾੜੇ
ਕੋਈ gym ਵਿੱਚ ਘਟਾਵੇ weight ਨੂੰ
ਕੋਈ ਰੋਟੀ ਪਚਾਣ ਲਈ ਭੱਜੇ
ਕੋਈ ਭੱਜੇ ਭਰਨ ਲਈ ਪੇਟ ਨੂੰ।

✍Gumnaam kalakaar✍ #Labourday #hunger #SAD #poor #lockdown #Punjabi
7976a543dd779be726921c17bcb884b1

Gumnaam Kalakaar

#tereliye #oneside #Love
7976a543dd779be726921c17bcb884b1

Gumnaam Kalakaar

#lovebeat
7976a543dd779be726921c17bcb884b1

Gumnaam Kalakaar

Menu SELFISH Kehan Waalyon
ik gal da Jawab daio
Mai Aaj Tak khud layi kita ki c.
#gumnaam kalakaar #SAD
7976a543dd779be726921c17bcb884b1

Gumnaam Kalakaar

aaj tan teriya gallan divara naal sanjhiyan kiti
meeh kr ke saare taare jo luk gye c.
 
gumnaam kalakaar #Light
7976a543dd779be726921c17bcb884b1

Gumnaam Kalakaar

अनलिमिटेड मोहब्बत ਗੱਲਾਂ ਗੱਲਾਂ ਵਿੱਚ ਸ਼ਾਇਰੀ ਬਣਾਈ ਜਾਨੇਂ ਹੋ।
ਰੱਬ ਜਾਣੇ ਕਿਉਂ ਇਨ੍ਹਾਂ ਸਾਨੂੰ ਭਾਇ ਜਾਨੇਂ ਹੋ,
ਦਿਲ ਤਾਂ ਤੁਸੀਂ ਸਾਡਾ ਕੋਲ ਰਹਿਣ ਨੀ ਦਿੱਤਾ।
ਰਾਤਾਂ ਦੀਆਂ ਨਿੰਦਾ ਵੀ ਚੁਰਾਈ ਜਾਨੇਂ ਹੋ।
ਗੁੰਮਨਾਮ ਕਲਾਕਾਰ #Love
loader
Home
Explore
Events
Notification
Profile