Nojoto: Largest Storytelling Platform
lyresbalwinder4499
  • 6Stories
  • 25Followers
  • 24Love
    0Views

Lyres Balwinder

  • Popular
  • Latest
  • Video
7b30dd01bb2aa394e80b949e23d3dd84

Lyres Balwinder

ਤੂੰ ਪਰਾਇਆ ਕਰ ਗਿਆ ਬਦਲਦੇ ਤਾਂ ਮੌਸਮ ਨੇ
ਅਸੀ ਤਾਂ ਰੁੱਖ ਆਂ
ਜੋ ਅੱਜ ਵੀ ਤੇਰੀਆਂ 
 ਰਾਹਾਂ ਚ ਖੜੇ ਸੁਕ ਰਹੇ ਆਂ ਤੇਰਾ ਗੈਰੀ

ਤੇਰਾ ਗੈਰੀ

7b30dd01bb2aa394e80b949e23d3dd84

Lyres Balwinder

ਕੀ ਗੱਲ ਸੱਜਣਾ ਬੜੀ ਛੇਤੀ 
ਭੁੱਲ ਗਏ, 
ਅਜੇ ਤਾਂ ਅਸੀ ਜਿਉਂਦੇ ਆਂ 
ਮਰੇ ਤਾਂ ਨੀ ਤੇਰਾ ਗੈਰੀ

ਤੇਰਾ ਗੈਰੀ

7b30dd01bb2aa394e80b949e23d3dd84

Lyres Balwinder

ਮੈਂ ਪੁਤਲਾ  ਬਣ ਗਿਆ ਮੋਮ ਦਾ ਉਹ ਲਾ ਕੇ ਤੀਲੀ ਤੁਰ ਗਈ ਏ, 
ਕਿਸੇ ਪੁਰਾਣੇ ਖੂਹ ਦੀ ਇੱਟ ਵਾਗੂੰ ਹੁਣ ਮੇਰੀ ਜਿੰਦੜੀ ਖੁਰ ਗਈ ਏ, 
ਉਹਦੀਆਂ ਨਜ਼ਰਾ ਚ ਮੈ ਗਿਰਿਆ ਹੋਣਾ ਤਾਂਹੀ ਮੈਥੋਂ ਨਜਰਾਂ ਚੂਰਾ ਗਈ ਏ ,
ਇਕ ਕਲਮ ਕਾਪੀ ਹਥ ਫੜਾ ਬੇਕਦਰੇ ਲੋਕਾਂ ਵਿੱਚ ਕਦਰ ਪਵਾ ਗਈ ਏ garry kulrian

garry kulrian

7b30dd01bb2aa394e80b949e23d3dd84

Lyres Balwinder

ਪਿਆਰ ਕਰਦੇ ਸੀ ਉਹਨੂੰ ਕੁਝ ਨਾ ਬੋਲੇ 
ਗੂੰਗੇ ਬਣੇ ਰਹੇ 
ਕਾਸ਼ ਰੱਬਾ ਸਾਨੂੰ ਗੂੰਗੇ ਹੀ ਬਣਾ ਦੈੰਦਾ ,
ਤਾਂ ਕਿ ਉਹ ਇਹ ਸੋਚ ਕੇ ਤਾਂ ਯਾਦ ਕਰ ਲੈਂਦੀ 
ਕਿ ਕੋਈ ਗੂੰਗਾ ਨਾਲ ਪੜਦਾ ਸੀ!
tera garry kulrian garry kulrian

garry kulrian

7b30dd01bb2aa394e80b949e23d3dd84

Lyres Balwinder

ਮਹਿਬੂਬ ਰਾਤੀ ਰੱਬ ਸਵਬੀ ਰੱਬ ਨੂੰ ਮੈ ਮਿਲਿਆ, ਪੁਛਿਆ ਮੇਰੀ ਜਿੰਦਗੀ ਚ ਐਨੇ ਦੁਖ ਕਿਉਂ ਲਿਖੇ? 
ਤਾਂ ਰੱਬ ਨੇ ਹਸ ਕੇ ਕਿਹਾ ਤੂੰ ਹੀ ਮੇਰੇ ਤੋ ਪਹਿਲਾ ਉਸਦਾ ਨਾਂ ਲੈਦਾ ਸੀ! 
Garry kulrian ## garry kulrian

## garry kulrian


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile