Nojoto: Largest Storytelling Platform
sraj3786484856096
  • 322Stories
  • 5.6KFollowers
  • 25.0KLove
    15.4LacViews

sraj midnight writer

मत कर इजहार ऐ ईशक यूं सरेआम काफिर...... सुना है Mohbbten जितनी महफूज हो Acchi होती है... sraj.....🖊️ https://instagram.com/sraj.ladhroia?igshid=kktfa9xn4el...follow me on insta....

  • Popular
  • Latest
  • Repost
  • Video
7c3db6c50124886638656145fd80515f

sraj midnight writer

After long time... plz gives ur views

After long time... plz gives ur views #Shayari

7c3db6c50124886638656145fd80515f

sraj midnight writer

#violin
7c3db6c50124886638656145fd80515f

sraj midnight writer

#lovebeat
7c3db6c50124886638656145fd80515f

sraj midnight writer

#violin
7c3db6c50124886638656145fd80515f

sraj midnight writer

ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ
ਫਿਰ ਰੇਤੇ ਵਾਂਗਰ ਹੱਥੋਂ ਰੀਝਾਂ ਭੁੱਰ ਜਾਵਣ
ਕਾਹਦਾ ਮਾਣ ਹੈ ਅੱਜ-ਕੱਲ੍ਹ ਦਾਅਵੇਦਾਰੀ ਦਾ
ਭਾਂਬੜ ਅੱਗੇ ਅਕਸਰ ਬਰਫਾਂ ਖੁਰ ਜਾਵਣ......
     Midnight  writer......🖊️
#lovebeat  RANA KHUMAN  kala bilaspuri Naseeb bhatti GuruJi Baljeet Chauhan   deep kumar deep Deep Sandhu yashika Swarandeep Singh

ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ ਫਿਰ ਰੇਤੇ ਵਾਂਗਰ ਹੱਥੋਂ ਰੀਝਾਂ ਭੁੱਰ ਜਾਵਣ ਕਾਹਦਾ ਮਾਣ ਹੈ ਅੱਜ-ਕੱਲ੍ਹ ਦਾਅਵੇਦਾਰੀ ਦਾ ਭਾਂਬੜ ਅੱਗੇ ਅਕਸਰ ਬਰਫਾਂ ਖੁਰ ਜਾਵਣ...... Midnight writer......🖊️ #lovebeat RANA KHUMAN kala bilaspuri Naseeb bhatti GuruJi Baljeet Chauhan deep kumar deep Deep Sandhu yashika Swarandeep Singh

7c3db6c50124886638656145fd80515f

sraj midnight writer

ਲਫ਼ਜ਼ਾਂ ਤੋਂ ਵੱਡੀ ਮਲ੍ਹਮ ਕੋਈ ਨਹੀਂ।।
ਗਾਲਿਬ ਤੋਂ ਵੱਡੀ ਕਲਮ ਕੋੲੀ ਨਹੀਂ,
ਦੁਆ ਤੋਂ ਵੱਡੀ ਦਵਾ ਨੀ ਕੋਈ ।।
  ਤੇ ੳਸ ਰੱਬ ਤੋਂ ਵੱਡਾ ਗਵਾਹ ਨੀ ਕੋੲੀ ......

©sraj midnight writer #AWritersStory
7c3db6c50124886638656145fd80515f

sraj midnight writer

ਕਲਮ ਮੇਰੀ ਕੁਝ ਬੋਲ ਰਹੀ ਏ.....

#Flute  Deep Sandhu preet luv RANA KHUMAN  Baljeet Chauhan  Kamal  Baljit Kaur baljeet singh kala bilaspuri ShahBaj Brar Vasudha Uttam

ਕਲਮ ਮੇਰੀ ਕੁਝ ਬੋਲ ਰਹੀ ਏ..... #Flute Deep Sandhu preet luv RANA KHUMAN Baljeet Chauhan Kamal Baljit Kaur baljeet singh kala bilaspuri ShahBaj Brar Vasudha Uttam

7c3db6c50124886638656145fd80515f

sraj midnight writer

ਆਪਾ ਵਾਰ ਗਏ......

#lovebeat  RANA KHUMAN  Deep Sandhu yashika GuruJi Baljeet Chauhan

ਆਪਾ ਵਾਰ ਗਏ...... #lovebeat RANA KHUMAN Deep Sandhu yashika GuruJi Baljeet Chauhan

7c3db6c50124886638656145fd80515f

sraj midnight writer

ਚੱਮਕ ਵੇਖ ਕੇ ਡੁੱਲ ਨਾ ਜਾਵੀਂ
ਘਰ ਦਾ ਰਸਤਾ ਭੁੱਲ ਨਾ ਜਾਵੀਂ
ਰਾਜ ਇਹ ਸ਼ਹਿਰ ਵਪਾਰੀਆਂ ਦਾ ੲੇ
ਐਵੇਂ ਕਿਸੇ ਨਾਲ ਖੁੱਲ ਨਾ ਜਾਵੀਂ......
    Midnight writer.....🖊️

©sraj midnight writer ਚੱਮਕ ਵੇਖ ਕੇ ਡੁੱਲ ਨਾ ਜਾਵੀਂ
ਘਰ ਦਾ ਰਸਤਾ ਭੁੱਲ ਨਾ ਜਾਵੀਂ
ਰਾਜ ਇਹ ਸ਼ਹਿਰ ਵਪਾਰੀਆਂ ਦਾ ੲੇ
ਐਵੇਂ ਕਿਸੇ ਨਾਲ ਖੁੱਲ ਨਾ ਜਾਵੀਂ......
    Midnight writer.....🖊️
#vacation

ਚੱਮਕ ਵੇਖ ਕੇ ਡੁੱਲ ਨਾ ਜਾਵੀਂ ਘਰ ਦਾ ਰਸਤਾ ਭੁੱਲ ਨਾ ਜਾਵੀਂ ਰਾਜ ਇਹ ਸ਼ਹਿਰ ਵਪਾਰੀਆਂ ਦਾ ੲੇ ਐਵੇਂ ਕਿਸੇ ਨਾਲ ਖੁੱਲ ਨਾ ਜਾਵੀਂ...... Midnight writer.....🖊️ #vacation

7c3db6c50124886638656145fd80515f

sraj midnight writer

ਉਹਦੇ ਕੁਝ ਅਹਿਸਾਨ ਬਾਕੀ ਨੇ
ਖਿੱਲਰੇ ਕਈ ਅਰਮਾਨ ਬਾਕੀ ਨੇ
ਰਾਜ ਹਾਲੇ ਤਾਂ ਹਾਸੇ ੲੀ ਖੁੱਸੇ
ਜ਼ਿੰਦਗੀ ਵਿਚ ਨੁਕਸਾਨ ਬਾਕੀ ਨੇ
ਕਿੰਨੀ ਵਾਰ ਮਰੇ ਇਕ ਮੌਤ ਨੂੰ
ਕਿੰਨੇ ਹੀ ਸ਼ਮਸ਼ਾਨ ਬਾਕੀ ਨੇ
ਕੱਲਿਆਂ ਵੇਖ ਕੇ ਤੰਜ ਨਾਂ ਮਾਰੀਂ
ਮੇਰੇ ਜਿਸਮ ਤੇ ਉਹਦੇ ਨਿਸ਼ਾਨ ਬਾਕੀ ਨੇ

ਉਹਦੇ ਕੁਝ ਅਹਿਸਾਨ ਬਾਕੀ ਨੇ ਖਿੱਲਰੇ ਕਈ ਅਰਮਾਨ ਬਾਕੀ ਨੇ ਰਾਜ ਹਾਲੇ ਤਾਂ ਹਾਸੇ ੲੀ ਖੁੱਸੇ ਜ਼ਿੰਦਗੀ ਵਿਚ ਨੁਕਸਾਨ ਬਾਕੀ ਨੇ ਕਿੰਨੀ ਵਾਰ ਮਰੇ ਇਕ ਮੌਤ ਨੂੰ ਕਿੰਨੇ ਹੀ ਸ਼ਮਸ਼ਾਨ ਬਾਕੀ ਨੇ ਕੱਲਿਆਂ ਵੇਖ ਕੇ ਤੰਜ ਨਾਂ ਮਾਰੀਂ ਮੇਰੇ ਜਿਸਮ ਤੇ ਉਹਦੇ ਨਿਸ਼ਾਨ ਬਾਕੀ ਨੇ #Shayari #violin

loader
Home
Explore
Events
Notification
Profile