Nojoto: Largest Storytelling Platform
jaanidhiman4436
  • 2Stories
  • 24Followers
  • 5Love
    0Views

jaanidhiman

✍️write ✍️

  • Popular
  • Latest
  • Video
7dde70110a5ba4bd24ae62e7a3f6ec67

jaanidhiman

ਮੁੜ ਲਾਇਆ ਨਹੀਓ ਦਿਲ ਮੈ ਕਿਸੇ ਹੋਰ ਨਾਲ ਤੇਰੇ ਜਾਣ ਤੋ ਬਾਅਦ। ਨਾ ਕੋਈ ਸੁਪਨਾ ਨਾ ਕੋਈ ਘਰ ਨਾ ਕੋਈ ਮਹਿਲ ਪਾਇਆ ਕਿਸੇ ਹੋਰ ਨਾਲ। ਅੰਦਰੋਂ ਅੰਦਰੀ ਝੂਰ ਕੇ ਟੁੱਟ ਦਾ ਗਿਆ। ਨਾ ਬਿਆਨ ਕੀਤਾ ਦਿਲ ਦਾ ਦੁੱਖ ਕਿਸੇ ਹੋਰ ਨਾਲ। ਸਾਲ ਬਿਤ ਗਿਆ ਇਕ ਦਾਰੂ ਪੀਕੇ ਤਾਰਿਆਂ ਨਾਲ ਗੱਲ ਕਰ ਕਰ।

✍️jaani✍️

©jaanidhiman #selflove
7dde70110a5ba4bd24ae62e7a3f6ec67

jaanidhiman

ਨਾ ਨਾ ਉਸਤਾਦ ਹੁਣ ਹੋਰ ਨਾ ਚਲਾਕੀਆਂ ਕਰ। ਅਸੀ ਏਨੇ ਵੀ ਨਦਾਨ ਨਹੀ ਜੋ ਸਾਨੂ ਸਮਝ ਨਾ ਆਵੇ।

✍️DHIMAN ✍️ #beat #writer #own #punjabiquotes


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile