Nojoto: Largest Storytelling Platform
sachdevgill2476
  • 20Stories
  • 288Followers
  • 175Love
    275Views

Sachdev Gill

शायर हूं,कतरों में भी ज़िंदगी महसूस कर लेता हूं! Follow me on YouTube #Street_Poet click link-https://www.youtube.com/channel/UCDQRKpFDtfBH0mwxgGBVxAQ

https://www.youtube.com/channel/UCDQRKpFDtfBH0mwxgGBVxAQ

  • Popular
  • Latest
  • Video
80ef2a5e5309bac022169cc1606a85e8

Sachdev Gill

Mehroz Gill

Mehroz Gill #ਕਵਿਤਾ

80ef2a5e5309bac022169cc1606a85e8

Sachdev Gill

80ef2a5e5309bac022169cc1606a85e8

Sachdev Gill

#punjabisong
80ef2a5e5309bac022169cc1606a85e8

Sachdev Gill

#teraghata 
#punjabi_ploetry
#ghazal
80ef2a5e5309bac022169cc1606a85e8

Sachdev Gill

ਕਹਿਣੀ ਏ ਇੱਕ ਗੱਲ
ਜੋ ਪੁੱਛਦਾ ਸੀ ਕੱਲ...
ਮੈਂ ਕਿਹੜੀ ਗੱਲੋਂ ਹੱਸਦਾ ਨਹੀਂ
ਮੈਂ ਕੁਝ ਵੀ ਤਾਂ ਦੱਸਦਾ ਨਹੀਂ...
ੳੁਹ ਛੱਡ ਗਏ ਸੀ ਕੱਲ,
ਤੇ ਯਾਦ ਅਾ ਗਏ ਪਲ...
ਮੈਂ ਜਿਹੜੀ ਗੱਲੋਂ ਹੱਸਦਾ ਨਹੀਂ.....
ਤਾਹੀਂ ਤਾਂ ਕੁਝ ਦੱਸਦਾ ਨਹੀਂ.....

ਅਸੀਂ ਤੱਕਦੇ ਹੀ ਰਹਿ ਗਏ,
ੳੁਹ ਹਾਸੇ ਨਾਲ ਲੈ ਗਏ,
ਸਾਨੂੰ ਨਾ ਯਾਦ ਅਾਵੀਂ ,
ੳੁਹ ਜਾਂਦੀ ਵਾਰੀਂ ਕਹਿ ਗਏ,
ਚਾਅ ਪੈਰੀਂ ਗਏ ਮਲ,
ਗਏ ਗੈਰਾਂ ਸੰਗ ਰਲ,
ਮੈਂ ਜਿਹੜੀ ਗੱਲੋਂ ਹੱਸਦਾ ਨਹੀਂ.........
ਤਾਹੀਂ ਤਾਂ ਕੁਝ ਦੱਸਦਾ ਨਹੀਂ...........

ੳੁਹ ਧੁੱਪਾਂ ਨਾਲ ਰੁਠੜੇ,
ਤੇ ਦੇ ਗਏ ਸਾਨੂੰ ਦੁਖੜੇ,
ੳੁਹ ਛਾਵਾਂ ਮਾਣ ਟੁਰ ਗਏ,
ਅਸੀਂ ਹੋ ਗਏ ਕੱਲੇ ਰੁਖੜੇ,
ਪੱਤਿਅਾਂ ਚ,ਹਲ-ਚਲ,
ਪਈ ਸੁਣਦੀ ਸੀ ਕੱਲ,
ਮੈਂ ਜਿਹੜੀ............
ਤਾਹੀਂ ਤਾਂ..............

ਹੋ ਸੁਫਨੇ ਫ਼ਨਾਹ ਹੋਏ,
ਤੇ ਕਿਵੇਂ ਹਾਂ ਤਬਾਹ ਹੋਏ,
ਹੋ ਟੁੱਟੀਅਾਂ ੳੁਮੀਦਾਂ ਦੇ,
ਅਸੀਂ ਅਾਪੇ ਹੀ ਗੁਅਾਹ ਹੋਏ,
ਤੂੰ ਛੱਡ "ਗਿੱਲਾ"ਝੱਲ,
ੳੁਹ ਮੁੜਨੇ ਨੀ ਪਲ,
ਮੈਂ ਜਿਹੜੀ ਗੱਲੋਂ ਹੱਸਦਾ ਨਹੀਂ.....
ਤਾਹੀਂ ਤਾਂ ਕੁਝ ਦੱਸਦਾ ਨਹੀਂ.....

ਸਚਦੇਵ ਗਿੱਲ #sad_song
#poetry
#love 
#punjabi_poetry
80ef2a5e5309bac022169cc1606a85e8

Sachdev Gill

#calm
80ef2a5e5309bac022169cc1606a85e8

Sachdev Gill

ਤੂੰ ਪਾੳੁਂਦਾ ਰਹਿ ਬਰੈਂਡਿਡ ਕੱਪੜੇ
ਬਹੁ-ਰੰਗੇ,
ਪਰ ਕਫ਼ਨ ਤੋਂ ਅਗਾਂਹ ਕੀ ਹੈ?

ਤੁੂੰ ਲਿਖਦਾ ਰਹਿ,ਰੋਟੀ,ਰੁਜ਼ਗਾਰ ਅਤੇ 
ਪਿਅਾਰ ਤੇ ਕਵਿਤਾਵਾਂ,
ਪਰ ਲਿਖਣ ਤੋਂ ਅਗਾਂਹ ਕੀ ਹੈ?

ਤੇਰੀ ਤਲਵਾਰ,ਤੇ ਮੇਰਾ ਸਿਰ ਤਲੀ 
ਤੇ ਅਾਣ ਹੈ ਟਿਕਿਅਾ,
ਮਰ ਮਿਟਣ ਤੋਂ ਅਗਾਂਹ ਕੀ ਹੈ?


ਕਦੋਂ ਤੱਕ ਖੇਡਦੇ ਰਹਾਂਗੇ ਬਾਰਡਰ-ਬਾਰਡਰ,
ਦੀ ਖੇਡ,
ਭੋਲਿਓ!ਵਤਨ ਤੋਂ ਅਗਾਂਹ ਕੀ ਹੈ?

ਸਚਦੇਵ ਗਿੱਲ #border
#poetry 
#countrylove
80ef2a5e5309bac022169cc1606a85e8

Sachdev Gill

बहते गए हम, तेरी आँखों के दरिया में, 
तुझे लगता रहा हम,नासमझ दीवाने हैं, 
हम डूबे बहुत गहरे, जहां तक डूब सकते थे, 
तुझे लगता रहा हम तैराक अनजाने हैं! Sakshi Giri Manjeet Priya राहुल पाटील (मराठीचे शिलेदार) Empty  WASEEM ALI SIDDIQUI

Sakshi Giri Manjeet Priya राहुल पाटील (मराठीचे शिलेदार) Empty WASEEM ALI SIDDIQUI #ਸ਼ਾਇਰੀ

80ef2a5e5309bac022169cc1606a85e8

Sachdev Gill

80ef2a5e5309bac022169cc1606a85e8

Sachdev Gill

ਗ਼ਜ਼ਲ

ਤੇਰੇ ਦਿਲ ਦੇ ਹਰ ਕੋਨੇ ਵਿਚ,ਮੇਰੇ ਨਕਸ਼ ਉਕੇਰੇ ਹੋਵਣ ।
ਮੇਰੇ ਦਿਲ ਦੇ ਹਰ ਕੋਨੇ ਵਿਚ,ਰੰਗ ਤਮਾਸ਼ੇ  ਤੇਰੇ ਹੋਵਣ ।

ਗ਼ਿੱਧੇ ਹੋਵਣ,ਨਗਮੇ ਹੋਵਣ,ਹੋਵਣ ਜਸ਼ਨ ਬਹਾਰਾਂ ਯਾਰਾ,
ਇਸ਼ਕੇ ਵਾਲੀ ਕੁੱਲੀ ਕੋੋਲੋਂ , ਦੂਰ ਗ਼ਮਾਂ ਦੇ ਡੇਰੇ ਹੋਵਣ  ।

ਤੇਰੇ ਹੱਥਾਂ ਵਿਚ ਹਰ ਵਾਰੀਂ,ਪੱਲਾ ਮੇਰਾ ਫੜਿਆ ਹੋਵੇ ,
ਜਿਸ ਵੀ ਜਨਮ ਚ ਯਾਰ ਪਿਆਰੇ,ਤੇਰੇ ਮੇਰੇ ਫੇਰੇ ਹੋਵਣ।

ਨਾ ਮੈਂ ਰਾਂਝਾ ਨਾ ਮੈਂ ਮਿਰਜ਼ਾ,ਨਾ ਹੀ ਬੁੱਲਾ ਹੋ ਸਕਦਾ ਹਾਂ,
ਮੋਹ ਮੁਹੱਬਤ ਓਥੇ ਹੋਸੀ , ਜਿੱਥੇ ਕਰੜੇ ਜੇਰੇ ਹੋਵਣ  ।

ਤੂੰ ਹੀ ਯਾਰ ਇਬਾਦਤ ਮੇਰੀ,ਤੂੰ ਹੀ ਯਾਰ ਮੁਹੱਬਤ ਮੇਰੀ,
ਤੇਰੇ ਮੇਰੇ ਅੰਬਰ ਉੱਤੇ ,ਮੀਤੇ' ਸੁਰਖ ਸਵੇਰੇ  ਹੋਵਣ ।
            
                             ਸਚਦੇਵ ਗਿੱਲ ਮੁਹੱਬਤ#

ਮੁਹੱਬਤ# #ਸ਼ਾਇਰੀ

loader
Home
Explore
Events
Notification
Profile