Nojoto: Largest Storytelling Platform
balbirdhillon8219
  • 9Stories
  • 54Followers
  • 76Love
    0Views

Balbir Dhillon

  • Popular
  • Latest
  • Video
903a7bf743172f72efaa23bf83d6ae7f

Balbir Dhillon

#GuruTegBahadurJi ਧੰਨ ਬਾਬਾ ਨਾਨਕਾ ਧੰਨ ਧੰਨ ਹੋ ਗਈ
ਕੀਤੀ ਜੋ ਕਮਾਈ ਤੇਰੀ 13-13 ਹੋ ਗਈ #GuruTegBahadurJi
903a7bf743172f72efaa23bf83d6ae7f

Balbir Dhillon

ਧੰਨਵਾਦ ਉਨ੍ਹਾਂ ਦਾ ਜੋ ਲੱਗੀਆ ਨਿਭਾ ਗਏ
ਧੰਨਵਾਦ ਉਨ੍ਹਾਂ ਦਾ ਜੋ ਚੱਕਰਾਂ ਚੋ ਪਾ ਗਏ
ਧੰਨਵਾਦ ਉਨ੍ਹਾਂ ਦਾ ਜਿਨ੍ਹਾਂ ਲਾਈ ਨਾ ਨਿਭਾਈ ਏ
ਧੰਨਵਾਦ ਉਨ੍ਹਾਂ ਦਾ ਹੱਥੀ 🍷ਜੋ ਫੜਾ ਗਏ
ਮੰਗੇ ਨੂੰ ਧਨਾਲੇ ਠੋਕਰਾਂ ਹੀ ਰਹਿਣ ਪੈਂਦੀਆ
ਧੰਨਵਾਦ ਉਨ੍ਹਾਂ ਦਾ ਜੋ ਮਰਨੋ ਬਚਾ ਗਏ
ਧੰਨਵਾਦ ਉਨ੍ਹਾਂ ਦਾ ਜੋ ਮਰਨੋ ਬਚਾ ਗਏ
                    ,,,✒,,Balbir

903a7bf743172f72efaa23bf83d6ae7f

Balbir Dhillon

ਅਸੀ ਮਰਗੇ ਆ ਕੇ ਜਿਉਂਦੇ ਆ,ਤੈਨੂੰ ਪਤਾ ਨਹੀਂ 
ਪਰ ਅਸੀ ਤੇਰੀ ਖਬਰ ਰੱਖਣ ਦੀ ਕੋਸ਼ਿਸ਼ ਕਰਦੇ ਆ
ਅੱਜ ਵੀ ਪਤਾ ਉਹੀ ਪਿੰਡ ਧਨਾਲੇ ਮੰਗੇ ਦਾ
ਤੂੰ ਪਤੇ ਬਦਲ ਗਈ ਲੱਭਣ ਦੀ ਕੋਸ਼ਿਸ਼ ਕਰਦੇ ਆ

ਰਚਨਾ,,,✒,,,,,,,,,ਮੰਗਾਂ ਧਨਾਲੀਆ Balbir jalandhar

Balbir jalandhar

903a7bf743172f72efaa23bf83d6ae7f

Balbir Dhillon

 Balbir Dhillon

Balbir Dhillon #nojotophoto

903a7bf743172f72efaa23bf83d6ae7f

Balbir Dhillon

ਕਾਸ਼ ਸਾਡਾ ਵੀ ਜੇ ਘਰ, ਤੇਰੇ ਸ਼ਹਿਰ ਵਿੱਚ ਹੁੰਦਾ
ਤੈਨੂੰ ਚੋਰੀ ਚੋਰੀ ਤੱਕ ਲੈਂਦੇ, ਦੇਖਦਾ ਨਾ ਕੋਈ ਹੁੰਦਾ
ਨਾ ਰਾਹਾ ਚੋ ਖਲੋਦੇ, ਨਾ ਡਰ ਕੋਈ ਹੁੰਦਾ

ਕਾਸ਼ ਸਾਡਾ ਵੀ ਜੇ ਘਰ, ਤੇਰੇ ਸ਼ਹਿਰ ਵਿੱਚ ਹੁੰਦਾ
ਤੈਨੂੰ ਚੋਰੀ ਚੋਰੀ ਤੱਕ ਲੈਂਦੇ, ਦੇਖਦਾ ਨਾ ਕੋਈ ਹੁੰਦਾ
ਮੰਗਾਂ ਧਨਾਲੀਆ #FloatingBoat
903a7bf743172f72efaa23bf83d6ae7f

Balbir Dhillon

ਅੱਖਾ ਖੋਲ ਖੋਲ ਕੇ ਕੀ ਦੇਖਾ
ਬੰਦ ਕੀਤੀਆ ਤੇ ਅਜਬ ਨਜਾਰੇ ਆ
ਹੱਥ ਜੋੜ ਕੇ ਮੈਂ ਅਰਦਾਸ ਕਰਾ
ਮੈਨੂੰ ਤੇਰੇ ਇੱਕ ਸਹਾਰੇ ਆ
ਸਾਰੀ ਉਮਰ ਦੇਣ ਨੀ ਦੇ ਸਕਦਾ
ਦਾਤਾ ਤੇਰੇ ਚੋਜ ਨਿਆਰੇ ਆ
ਧੰਨਵਾਦ ਕਰਾ ਉਸ ਮਾਂ ਦਾ 
ਮੇਰੇ ਲਈ ਜੋ ਕਸ਼ਟ ਸਹਾਰੇ ਆ
  
          ,,,,,,🖊️,,ਮੰਗਾਂ ਧਨਾਲੀਆ #ਵਿਸ਼ਵਾਸ

#ਵਿਸ਼ਵਾਸ

903a7bf743172f72efaa23bf83d6ae7f

Balbir Dhillon

ਇੱਕ ਐਨਕਾਂ ਦਾ ਜੋੜਾ,ਯਾਰਾਂ ਕੋਲ ਏ ਨਿਸ਼ਾਨੀ
ਦੋ ਬੋਲ ਭੇਜ ਦਿੰਦੀ ਆਪਣੇ ਮੂੰਹ ਤੋ ਜੁਬਾਨੀ #alonebutnotlonely
903a7bf743172f72efaa23bf83d6ae7f

Balbir Dhillon

ਔਕਾਤ ਵਿੱਚ ਰਹਿਣ ਦੇ, ਦੋ ਫਾਇਦੇ ਨੇ
ਇੱਕ ਬੰਦਾ ਖੁੱਸ਼,ਤੇ ਦੂਜਾ ਰੰਬ #Butterfly
903a7bf743172f72efaa23bf83d6ae7f

Balbir Dhillon

 safar a ishq

safar a ishq #nojotophoto


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile